‘ਆਪ’ ਈਸਟ ਇੰਡੀਆ ਕੰਪਨੀ, ਸੁਖਬੀਰ ਬਾਦਲ ਦਾ ਡੀਐਨਏ ਟੈਸਟ ਕਰਵਾਉਣਾ ਚਾਹੀਦਾ ਹੈ -ਪਰਗਟ ਸਿੰਘ
ਅਮ੍ਰਿਤਸਰ 26 ਨਵੰਬਰ ,ਬੋਲੇ ਪੰਜਾਬ ਬਿਊਰੋ; ਅੰਮ੍ਰਿਤਸਰ ਵਿੱਚ ਕਾਂਗਰਸ ਦੀ ਵਿਸ਼ਾਲ “ਸੰਵਿਧਾਨ ਬਚਾਓ” ਰੈਲੀ ਦੌਰਾਨ, ਪੰਜਾਬ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਨੇ ਕੇਂਦਰ ਵਿੱਚ ਭਾਜਪਾ, ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਅਤੇ ਅਕਾਲੀ-ਭਾਜਪਾ ਗਠਜੋੜ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਪ੍ਰਗਟ ਸਿੰਘ ਨੇ ਦੇਸ਼ ਵਿੱਚ ਅਣਐਲਾਨੀ ਤਾਨਾਸ਼ਾਹੀ ਲਾਗੂ ਕਰਨ, ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਪੰਜਾਬ ਦੇ ਸਰੋਤਾਂ […]
Continue Reading