ਵਾਤਾਵਰਣ ਦੀ ਸੁਰੱਖਿਆ ਪੌਦੇ ਲਗਾਉਣ ਨਾਲ ਹੀ ਹੈ ਸੰਭਵ

ਸਿਟੀ ਫਿਟਨੈਸ ਗਰੁੱਪ ਦੇ ਮੈਂਬਰਾਂ ਨੇ ਵੀ ਮੁਹਿੰਮ ਵਿੱਚ ਹਿੱਸਾ ਲਿਆ, ਲੋਕਾਂ ਨੂੰ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਮੋਹਾਲੀ 26 ਅਗਸਤ ,ਬੋਲੇ ਪੰਜਾਬ ਬਿਊਰੋ; ਪੌਦੇ ਲਗਾਉਣ ਦੀ ਮੁਹਿੰਮ ਤਹਿਤ ਮੋਹਾਲੀ ਦੇ ਸੈਕਟਰ-68 ਸਿਟੀ ਪਾਰਕ ਵਿੱਚ ਪੰਜਾਬ ਕਾਂਗਰਸ ਸੇਵਾ ਦਲ ਦੇ ਜਨਰਲ ਸਕੱਤਰ ਵਿਸ਼ਾਲ ਸ਼ਰਮਾ ਅਤੇ ਮਹਿਲਾ ਵਿੰਗ ਮੋਹਾਲੀ ਦੀ ਸਕੱਤਰ ਰਜਨੀ ਦੀਕਸ਼ਿਤ ਵੱਲੋਂ ਪੌਦੇ ਲਗਾਏ […]

Continue Reading