ਇੱਟਾਂ ਨਾਲ ਭਰੀ ਟਰਾਲੀ ਨੇ ਹੈਂਡਬਾਲ ਖਿਡਾਰਨ ਨੂੰ ਕੁਚਲਿਆ

ਲੁਧਿਆਣਾ 5 ਅਕਤੂਬਰ ,ਬੋਲੇ ਪੰਜਾਬ ਬਿਊਰੋ; 14 ਸਾਲਾ ਹੈਂਡਬਾਲ ਖਿਡਾਰਨ ਅੰਸ਼ਿਕਾ ਲੁਧਿਆਣਾ ਵਿੱਚ ਇੱਕ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠੀ। ਅੰਸ਼ਿਕਾ ਅਲਪਾਈਨ ਸਕੂਲ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਸੀ। ਅਗਲੇ ਦਿਨ ਉਹ ਆਪਣਾ ਰਾਜ ਪੱਧਰੀ ਮੈਚ ਖੇਡਣ ਲਈ ਬਠਿੰਡਾ ਜਾਣ ਵਾਲੀ ਸੀ। ਉਹ ਮੈਚ ਲਈ ਪੂਰੀ ਮਿਹਨਤ ਨਾਲ ਤਿਆਰੀ ਕਰ ਰਹੀ ਸੀ, ਪਰ ਕਿਸਮਤ […]

Continue Reading