ਅਮਰੀਕਾ ‘ਚ ਗੋਲਡੀ ਬਰਾੜ ‘ਤੇ ਐਲਾਨਿਆ ₹9.5 ਕਰੋੜ ਦਾ ਇਨਾਮ
ਵਾਸ਼ਿੰਗਟਨ, 29 ਸਤੰਬਰ, ਬੋਲੇ ਪੰਜਾਬ ਬਿਊਰੋ : ਅਮਰੀਕੀ ਜਾਂਚ ਏਜੰਸੀ ਐਫਬੀਆਈ (FBI) ਨੇ ਗੈਂਗਸਟਰ ਸਤਿੰਦਰਜੀਤ ਸਿੰਘ, ਉਰਫ਼ ਗੋਲਡੀ ਬਰਾੜ, ਨੂੰ ਆਪਣੇ “ਸਭ ਤੋਂ ਵੱਧ ਲੋੜੀਂਦੇ” (Top 10 Most Wanted) ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਬਰਾੜ ਬਾਰੇ ਜਾਣਕਾਰੀ ਦੇਣ ਵਾਲੇ ਲਈ 1 ਮਿਲੀਅਨ ਡਾਲਰ (ਲਗਭਗ 9.5 ਕਰੋੜ ਰੁਪਏ) ਤੱਕ ਦੇ ਇਨਾਮ ਦਾ ਐਲਾਨ ਕੀਤਾ […]
Continue Reading