ਪੰਜਾਬ ਦੇ 7 ਪ੍ਰਿੰਸੀਪਲ ਨਹੀਂ ਲੈ ਸਕਣਗੇ ਤਰੱਕੀ, ਦੋ ਸਾਲ ਲਈ ਕੀਤਾ ਡੀਬਾਰ

Uncategorized

ਚੰਡੀਗੜ੍ਹ 2 ਮਾਰਚ,ਬੋਲੇ ਪੰਜਾਬ ਬਿਓਰੋ:   

  ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਲੋਂ ਸੱਤ ਪ੍ਰਿੰਸੀਪਲਾਂ ਨੂੰ ਦੋ ਸਾਲਾਂ ਤੱਕ ਡੀਬਾਰ ਕਰ ਦਿੱਤਾ ਗਿਆ ਹੈ। ਉਕਤ ਪ੍ਰਿੰਸੀਪਲਸ ਦੇ ਵਲੋਂ ਤਰੱਕੀਆਂ ਲੈਣ ਤੋਂ ਨਾਂਹ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਵਿਭਾਗ ਨੇ ਕਾਰਵਾਈ ਕਰਦਿਆਂ ਹੋਇਆਂ 7 ਪ੍ਰਿੰਸੀਪਲਾਂ ਨੂੰ ਡੀਬਾਰ ਕਰ ਦਿੱਤਾ ਹੈ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।