ਫੀਲਡ ਮੁਲਾਜ਼ਮ ਦੀ ਸੇਵਾ ਮੁਕਤੀ ਮੌਕੇ ਕੀਤਾ ਸਨਮਾਨ ਸਮਾਰੋਹ

ਪੰਜਾਬ

ਮਾਨਸਾ,2, ਫਰਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);

ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਵੱਲੋਂ ਸਾਥੀ ਉੱਗਰ ਸਿੰਘ ਫਿਟਰ ਹੈਲਪਰ ਨੂੰ ਰਿਟਾਇਰਮੈਂਟ ਹੋਣ ਉਪਰੰਤ ਵਿਦਾਇਗੀ ਪਾਰਟੀ ਬੜੇ ਮਾਣ ਸਨਮਾਨ ਨਾਲ ਕੀਤੀ ਗਈ ਇਸ ਵਿਦਾਇਗੀ ਪਾਰਟੀ ਸਮੇਂ ਸੂਬਾਈ ਆਗੂ ਬਿੱਕਰ ਸਿੰਘ ਮਾਖਾ, ਸੂਬਾਈ ਕੈਸ਼ੀਅਰ ਹਿੰਮਤ ਸਿੰਘ ਦੂਲੋਵਾਲ,ਦਲਵਾਰਾ ਸਿੰਘ ਉੱਡਤ, ਰੂਪ ਸਿੰਘ ਉੱਡਤ,ਦਫ਼ਤਰੀ ਸਟਾਫ ਵੱਲੋਂ ਜੇ,ਈ ਸੁਖਰਾਜ ਸਿੰਘ ਲੱਧੂਵਾਸ, ਤੋਂ ਇਲਾਵਾ ਜ, ਜਸਪ੍ਰੀਤ ਸਿੰਘ ਵਾਲੀਆ, ਸੁਖਵਿੰਦਰ ਸਿੰਘ ਸਰਦੂਲਗੜ੍ਹ, ਇੱਕਬਾਲ ਸਿੰਘ ਆਲੀਕੇ, ਬਲਵੀਰ ਸਿੰਘ ਕੋਟ ਧਰਮੂ, ਗੁਰਜੰਟ ਸਿੰਘ ਜੌੜਕੀਆ, ਗੁਰਜੰਟ ਸਿੰਘ ਝੇਰਿਆਵਾਲੀ, ਮਿੱਠੂ ਸਿੰਘ ਭੱਟੀ ਠੇਕੇਦਾਰ,ਤੋਂ ਇਲਾਵਾ ਪੰਚ, ਸਰਪੰਚ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹਾਜ਼ਰ ਸਨ, ਆਗੂ ਸਾਥੀਆਂ ਨੇ ਵੱਖਰੇ ਮਤੇ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇ, ਰਹਿੰਦੀਆਂ ਡੀ,ਏ ਦੀਆਂ ਕਿਸ਼ਤਾਂ ਦਿਤੀਆਂ ਜਾਣ,ਕੱਟੇ ਹੋਏ 37 ਪ੍ਰਕਾਰ ਦੇ ਭੱਤੇ ਬਹਾਲ ਕੀਤੇ ਜਾਣ, ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਵਾਟਰ ਵਰਕਸਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਅਤੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।