ਬੰਗਾਲ ‘ਚ ਵੋਟਾਂ ਦੀ ਗਿਣਤੀ ਜਾਰੀ, BJP ਤੇ TMC ਵਿਚਾਲੇ ਟੱਕਰ 

ਨੈਸ਼ਨਲ

ਕੋਲਕਾਤਾ, 4 ਮਈ, ਬੋਲੇ ਪੰਜਾਬ ਬਿਊਰੋ :

ਬੰਗਾਲ ਦੀਆਂ 293 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਅਨੁਸਾਰ, ਭਾਜਪਾ 120 ਸੀਟਾਂ ‘ਤੇ ਅੱਗੇ ਹੈ, ਜਦੋਂ ਕਿ ਟੀਐਮਸੀ 110 ‘ਤੇ ਅੱਗੇ ਹੈ।

ਮਮਤਾ ਬੈਨਰਜੀ ਭਬਾਨੀਪੁਰ ਹਲਕੇ ਤੋਂ ਅੱਗੇ ਹੈ। ਸੁਵੇਂਦੂ ਬੈਨਰਜੀ ਨੰਦੀਗ੍ਰਾਮ ਵਿੱਚ ਲੀਡ ਕਰ ਰਹੇ ਹਨ। ਮਮਤਾ ਬੈਨਰਜੀ 15 ਸਾਲਾਂ ਤੋਂ ਰਾਜ ਵਿੱਚ ਸੱਤਾ ਵਿੱਚ ਹੈ। ਇਸ ਦੌਰਾਨ ਆਰ.ਜੀ. ਕਰ ਬਲਾਤਕਾਰ ਪੀੜਤ ਦੀ ਮਾਂ ਅੱਗੇ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।