ਰੁਪਿੰਦਰ ਮਣਕੂ ਨਮਿਤ ਭੋਗ ਤੇ ਅੰਤਿਮ ਅਰਦਾਸ 24 ਮਈ ਨੂੰ 

ਚੰਡੀਗੜ੍ਹ ਪੰਜਾਬ

ਮੋਹਾਲੀ, 21 ਮਈ, ਬੋਲੇ ਪੰਜਾਬ ਬਿਊਰੋ :

ਸ੍ਰੀ ਰੁਪਿੰਦਰ ਮਣਕੂ ਮਿਤੀ 15/05/2026 ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 24/05/2026 ਦਿਨ ਐਤਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਦੇ ਦਰਮਿਆਨ ਗੁਰਦੁਆਰਾ ਸ੍ਰੀ ਅੰਬ ਸਾਹਿਬ, ਸੈਕਟਰ 62 ਮੋਹਾਲੀ ਵਿਖੇ ਹੋਵੇਗੀ।

ਸ੍ਰੀ ਰੁਪਿੰਦਰ ਮਣਕੂ ਦੇ ਪਰਿਵਾਰ ‘ਚ ਕਿਰਨਜੀਤ ਕੌਰ (ਪਤਨੀ) ਗੁਨੀਤ ਕੌਰ (ਸੁਪੁੱਤਰੀ) ਗੁਰਮਨ ਸਿੰਘ (ਸਪੁੱਤਰ) ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।