ਫ਼ਾਜ਼ਿਲਕਾ : ਹਨੇਰੀ ਕਾਰਨ ਰਸੋਈ ਦਾ ਸ਼ੈੱਡ ਉੱਡ ਕੇ ਲੜਕੀ ‘ਤੇ ਡਿੱਗਾ, ਮੌਤ
ਫ਼ਾਜ਼ਿਲਕਾ, 12 ਜੂਨ, ਬੋਲੇ ਪੰਜਾਬ ਬਿਊਰੋ : ਫਾਜ਼ਿਲਕਾ ਦੇ ਸਰਹੱਦੀ ਪਿੰਡ ਝੰਗੜ ਭੈਣੀ ਵਿੱਚ ਤੂਫਾਨ ਨੇ ਤਬਾਹੀ ਮਚਾ ਦਿੱਤੀ। ਤੇਜ਼ ਹਵਾਵਾਂ ਕਾਰਨ ਰਸੋਈ ਦਾ ਸੀਮਿੰਟ ਸ਼ੈੱਡ ਉੱਡ ਗਿਆ ਅਤੇ ਇੱਕ ਲੜਕੀ ਉੱਤੇ ਡਿੱਗ ਪਿਆ, ਜਿਸ ਕਾਰਨ ਉਸਦੀ ਗਰਦਨ ਵਿੱਚ ਗੰਭੀਰ ਸੱਟ ਲੱਗੀ। ਜ਼ਖਮੀ ਲੜਕੀ ਨੂੰ ਇਲਾਜ ਲਈ ਫਾਜ਼ਿਲਕਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ […]
Continue Reading