ਪਹਿਲਗਾਮ ਵਿੱਚ ਬੱਦਲ ਫਟਿਆ, ਰੁੜ੍ਹ ਗਈ ਸੜਕ

ਜੰਮੂ ਕਸ਼ਮੀਰ 12 ਜੁਲਾਈ ,ਬੋਲੇ ਪੰਜਾਬ ਬਿਊਰੋ; ਜਿੱਥੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮਾਨਸੂਨ ਦੀ ਰਫ਼ਤਾਰ ਹੌਲੀ ਹੋ ਗਈ ਹੈ, ਉੱਥੇ ਹੀ ਪਹਾੜੀ ਰਾਜਾਂ ਵਿੱਚ ਮੀਂਹ ਕਾਰਨ ਨਦੀਆਂ ਦਾ ਪੱਧਰ ਵਧ ਗਿਆ ਹੈ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸ਼ਨੀਵਾਰ ਰਾਤ ਨੂੰ ਬੱਦਲ ਫਟਣ ਕਾਰਨ ਹੜ੍ਹ ਆ ਗਿਆ। ਕਈ ਖੇਤ ਤਬਾਹ ਹੋ ਗਏ ਅਤੇ ਸੜਕਾਂ ਵਹਿ […]

Continue Reading

ਓਮਾਨ ਨੇੜੇ ਜਹਾਜ਼ ‘ਤੇ ਹਮਲਾ, 11 ਭਾਰਤੀ ਸਵਾਰ ਸਨ, 10 ਸੁਰੱਖਿਅਤ, ਇੱਕ ਅਜੇ ਵੀ ਲਾਪਤਾ

ਨਵੀਂ ਦਿੱਲੀ 12 ਜੁਲਾਈ ,ਬੋਲੇ ਪੰਜਾਬ ਬਿਊਰੋ; ਓਮਾਨ ਦੇ ਤੱਟ ‘ਤੇ ਇੱਕ ਵਪਾਰੀ ਜਹਾਜ਼, GFS ਗਲੈਕਸੀ ‘ਤੇ ਹਮਲਾ ਕੀਤਾ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਕਿਹਾ ਕਿ ਇਸ ਵਿੱਚ 11 ਭਾਰਤੀ ਨਾਗਰਿਕ ਸਵਾਰ ਸਨ। ਇਨ੍ਹਾਂ ਵਿੱਚੋਂ ਦਸ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦੋਂ ਕਿ ਇੱਕ ਭਾਰਤੀ ਅਜੇ ਵੀ ਲਾਪਤਾ ਹੈ। ਭਾਰਤ ਨੇ ਹਮਲੇ […]

Continue Reading

ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੱਦੀ ਸਰਬ ਪਾਰਟੀ ਮੀਟਿੰਗ

ਨਵੀ ਦਿੱਲੀ, 12 ਜੁਲਾਈ ,ਬੋਲੇ ਪੰਜਾਬ ਬਿਊਰੋ; ਸੰਸਦ ਦੇ ਆਗਾਮੀ ਮਾਨਸੂਨ ਸੈਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ 19 ਜੁਲਾਈ ਨੂੰ ਸਵੇਰੇ 11:00 ਵਜੇ ਸਰਬ ਪਾਰਟੀ ਬੈਠਕ ਬੁਲਾਈ ਹੈ। ਬੈਠਕ ਦਾ ਮਕਸਦ ਸੰਸਦ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣਾ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੈਸ਼ਨ ਦੇ ਏਜੰਡੇ ‘ਤੇ ਚਰਚਾ ਕਰਨਾ ਹੈ। ਸੰਸਦੀ ਮਾਮਲਿਆਂ ਦੇ ਮੰਤਰਾਲੇ ਵੱਲੋਂ […]

Continue Reading

ਅਵਤਾਰਜੀਤ ਦੀ ਕਾਵਿ ਯਾਤਰਾ : ਸ਼ੋਖ ਰੰਗਾਂ ਦੀ ਤਸਵੀਰ

ਅਵਤਾਰਜੀਤ ਦੀ ਕਾਵਿ ਯਾਤਰਾ : ਸ਼ੋਖ ਰੰਗਾਂ ਦੀ ਤਸਵੀਰ ਨਾਗਮਣੀ ਦੀ ਸਰਪ੍ਰਸਤੀ ਹੇਠ ਜਿਹਨਾਂ ਨੌਜਵਾਨਾਂ ਨੇ ਚੜ੍ਹਦੀ ਜਵਾਨੀ ਵਿੱਚ ਕਵਿਤਾ ਲਿਖਣ ਦਾ ਕਾਰਜ ਸ਼ੁਰੂ ਕੀਤਾ। ਉਹਨਾਂ ਕਵੀਆਂ ਤੇ ਕਹਾਣੀਕਾਰਾਂ ਲੰਮੀਂ ਸੂਚੀ ਹੈ। ਉਹਨਾਂ ਵਿਚੋਂ ਕੁਝ ਸਾਹਿਤਕ ਪਿੜ ਵਿਚ ਹਨ ਤੇ ਕੁਝ ਅਲੋਪ ਹੋ ਗਏ। ਜਿਹੜੇ ਅਲੋਪ ਹੋ ਗਏ ਉਹਨਾਂ ਦਾ ਕਵਿਤਾ ਲਿਖਣਾ ਸ਼ੌਕ ਸੀ, ਉਹਨਾਂ […]

Continue Reading

ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ ਦਿਹਾਂਤ

PM ਮੋਦੀ ਨੇ ਜਤਾਇਆ ਦੁੱਖ ਨਵੀ ਦਿੱਲੀ, 12 ਜੁਲਾਈ ,ਬੋਲੇ ਪੰਜਾਬ ਬਿਊਰੋ; ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ ਐਤਵਾਰ ਸਵੇਰੇ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਕਤਰ ਦੀ ਸਰਵਉੱਚ ਸਰਕਾਰੀ ਸੰਸਥਾ ਅਮੀਰੀ ਦੀਵਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਦਿੱਤੀ। ਅਮੀਰੀ ਦੀਵਾਨ ਨੇ ਆਪਣੇ ਬਿਆਨ […]

Continue Reading

ਪਾਣੀ ਦੀ ਡਿੱਗੀ ‘ਚ ਡੁੱਬਣ ਕਾਰਨ ਭੈਣ-ਭਾਈ ਦੀ ਮੌਤ

ਅਬੋਹਰ 12 ਜੁਲਾਈ ,ਬੋਲੇ ਪੰਜਾਬ ਬਿਊਰੋ;  ਅਬੋਹਰ ਸਬ-ਡਿਵੀਜ਼ਨ ਅਧੀਨ ਆਉਂਦੇ ਪਿੰਡ ਮੌਜਗੜ੍ਹ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਜਿੱਥੇ ਭੈਣ-ਭਾਈ ਦੀ ਪਾਣੀ ਦੀ ਡਿੱਗੀ ‘ਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋਵੇਂ ਮ੍ਰਿਤਕ ਬੱਚੇ ਚਚੇਰੇ ਭੈਣ-ਭਾਈ ਸਨ, ਜਿਨ੍ਹਾਂ ਦੀ ਉਮਰ 8 ਅਤੇ 6 ਸਾਲ ਦੀ ਸੀ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਬੱਚੇ ਪੂਰੇ […]

Continue Reading

Finland ‘ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

ਚੰਡੀਗੜ੍ਹ, 12 ਜੁਲਾਈ,ਬੋਲੇ ਪੰਜਾਬ ਬਿਊਰੋ; ਇਸ ਸਾਲ ਮਈ ਵਿੱਚ ਫਿਨਲੈਂਡ ਵਿੱਚ ਲਾਪਤਾ ਹੋਏ ਹੈਦਰਾਬਾਦ ਦੇ ਇੱਕ 18 ਸਾਲਾ ਵਿਦਿਆਰਥੀ ਦੀ ਲਾਸ਼ ਹੇਲਸਿੰਕੀ ਦੇ ਸਮੁੰਦਰ ਵਿੱਚੋਂ ਮਿਲੀ ਹੈ। ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ ਫਿਨਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਇਸ ਬਾਰੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪਰਿਵਾਰ ਦੇ ਵਕੀਲ ਕੇ.ਐਲ.ਬੀ. ਕੁਮਾਰ ਨੇ ਸ਼ਨੀਵਾਰ ਨੂੰ ਕਿਹਾ […]

Continue Reading

FSSAI ਨੇ ਔਨਲਾਈਨ ਡਿਲੀਵਰੀ ਕੰਪਨੀ ਨੂੰ 9 ਨੋਟਿਸ ਕੀਤੇ ਜਾਰੀ

ਚੰਡੀਗੜ੍ਹ, 12 ਜੁਲਾਈ ,ਬੋਲੇ ਪੰਜਾਬ ਬਿਊਰੋ; ਫੂਡ ਰੈਗੂਲੇਟਰ FSSAI ਨੇ ਫਾਸਟ-ਟ੍ਰੇਡਿੰਗ ਪਲੇਟਫਾਰਮ Swiggy Instamart ਨੂੰ ਨੌਂ ਨੋਟਿਸ ਜਾਰੀ ਕੀਤੇ ਹਨ। ਇਹ ਨੋਟਿਸ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਸੰਬੰਧੀ ਸ਼ਿਕਾਇਤਾਂ ਦੇ ਆਧਾਰ ‘ਤੇ ਜਾਰੀ ਕੀਤੇ ਗਏ ਸਨ। ਦੱਸ ਦਈਏ ਕਿ FSSAI ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਪਲੇਟਫਾਰਮ ਨੇ ਸੜੇ ਹੋਏ ਅੰਡੇ, ਖਰਾਬ ਦੁੱਧ ਅਤੇ ਮਿਆਦ ਪੁੱਗ […]

Continue Reading

Canada ਦੇ ਸਟ੍ਰੀਟ ਫੈਸਟੀਵਲ ‘ਚ ਫ਼ਾਇਰਿੰਗ, 2 ਦੀ ਮੌਤ

ਚੰਡੀਗੜ੍ਹ 12 ਜੁਲਾਈ ,ਬੋਲੇ ਪੰਜਾਬ ਬਿਊਰੋ;  ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਸਟ੍ਰੀਟ ਫੈਸਟੀਵਲ ਦੌਰਾਨ ਫਾਇਰਿੰਗ ਹੋਣ ਦੀ ਖਬਰ ਸ੍ਹਾਮਣੇ ਆਈ ਹੈ। ਇਸ ਫਾਇਰਿੰਗ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਖੇਤਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ। ਗੋਲੀਬਾਰੀ ਸ਼ਨੀਵਾਰ […]

Continue Reading

Breaking: ਸਿੱਖ ਜਥੇਬੰਦੀਆਂ ਨੇ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਕਰਵਾਇਆ ਫ੍ਰੀ

ਲੁਧਿਆਣਾ, 12 ਜੁਲਾਈ ,ਬੋਲੇ ਪੰਜਾਬ ਬਿਊਰੋ; ਸਿੱਖ ਜਥੇਬੰਦੀਆਂ ਨੇ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਫ੍ਰੀ ਕਰਵਾ ਦਿੱਤਾ ਹੈ। ਦੱਸ ਦਈਏ ਕਿ ਸਿੱਖ ਜਥੇਬੰਦੀਆਂ ਦਾ ਦੋਸ਼ ਹੈ ਕਿ ਸਿੱਖ ਧਰਮ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ ਖਿਲਾਫ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਸਿੱਖ ਜਥੇਬੰਦੀਆਂ ਦੋਸ਼ ਲਾ ਰਹੀਆਂ ਹਨ ਕਿ ਚੇਤਨ ਸ਼ਰਮਾ ਵੱਲੋਂ […]

Continue Reading