ਸੇਵਾ ਮੁਕਤੀ ਮੌਕੇ ਕੀਤਾ ਸਨਮਾਨ ਸਮਰੋਹ

ਪੰਜਾਬ

ਮਾਨਸਾ,30, ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);

ਫੀਲਡ ਵਰਕਸ਼ਾਪ ਵਰਕਰ ਯੂਨੀਅਨ ਵੱਲੋਂ ਸ੍ਰੀ ਦਰਸ਼ਨ ਸਿੰਘ ਟੈਕਨੀਸ਼ਨ ਹੈਲਪਰ ਨੂੰ ਰਿਟਾਇਰਮੈਂਟ ਹੋਣ ਤੇ ਵਿਦਾਇਗੀ ਪਾਰਟੀ ਬੜੇ ਮਾਨ ਸਨਮਾਨ ਨਾਲ ਕੀਤੀ ਗਈ ਸਾਥੀ ਦਰਸ਼ਨ ਸਿੰਘ ਟੈਕਨੀਸ਼ਨ ਹੈਲਪਰ ਨੇ ਮਹਿਕਮੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਚ ਲਗਭਗ 42 ਸਾਲ ਸਰਵਿਸ ਕੀਤੀ ਇੱਕ ਤਾਂ ਹੀ ਆ ਸਾਰੇ ਸਾਥੀ ਦੀ ਸਾਰੀ ਸਰਵਿਸ ਬੇਦਾਗ ਰਹੀ ਹੈ ਸਾਥੀ ਜੀ ਦੇ ਤਿੰਨ ਬੱਚੇ ਹਨ ਜੋ ਕਿ ਵਿਆਹੇ ਹੋਏ ਹਨ ਸੇਵਾ ਕਰਦਾ ਤੇ ਆਪੋ ਆਪਣੇ ਕਿੱਤੇ ਵਿੱਚ ਪਰ ਪੱਕ ਹਨ ਅੱਜ ਦੀ ਵਿਦਾਇਗੀ ਪਾਰਟੀ ਸਮੇਂ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਵਿਗਿਆਨਿਕ ਦੇ ਸੂਬਾਈ ਪ੍ਰਧਾਨ ਬਿਕਰ ਸਿੰਘ ਮਾਖਾ ਸੂਬਾਈ ਕੈਸੀਅਰ ਸਿੰਘ ਦੁਲੋ ਵਾਲਾ ਜਿਲ੍ਹਾ ਆਗੂ ਮੇਜਰ ਸਿੰਘ ਬਾਜੇਵਾਲ ਹਰਬੰਸ ਸਿੰਘ ਫਰਮਾਹੀ ਜਸਪ੍ਰੀਤ ਮਾਨਸਾ ਗੁਰਸੇਵਕ ਸਿੰਘ ਭੀਖੀ ਬਾਰੂਖਾਂ ਜਸਪ੍ਰੀਤ ਸਿੰਘ ਬਾਲੀਆ ਸੁਖਵਿੰਦਰ ਸਿੰਘ ਅਲੀ ਸ਼ੇਰ ਟੈਕਨੀਕਲ ਐਂਡ ਮਕੈਨੀਕਲ ਵਰਕਰ ਯੂਨੀਅਨ ਦੇ ਬੋਘ ਸਿੰਘ ਫਫੜੇ ਆ ਰਾਜਪਾਲ ਬੱਪੀਆਣਾ ਸਵਰਨ ਸਿੰਘ ਕੁਲਾਣਾ ਇਹ ਰਿਟਾਇਰ ਜੇਈ ਕਰਨੈਲ ਸਿੰਘ ਭਿੱਖੀ ਅਵਤਾਰ ਸਿੰਘ ਧਲੇਵਾਂ ਰੂਪ ਸਿੰਘ ਭੀਖੀ ਐਸਡੀਓ ਸ਼ੰਬੂ ਨਾਥ ਠੇਕੇਦਾਰ ਦੀਪਕ ਕੁਮਾਰ ਗੋਬਿੰਦ ਸਿੰਘ ਖੀਵਾ ਦਫਤਰੀ ਸਟਾਫ ਜੇਈ ਸੁਖਬੀਰ ਸਿੰਘ ਜੇਈ ਰੁਪਿੰਦਰ ਸਿੰਘ ਜੇਈ ਸੁਖਚੈਨ ਸਿੰਘ ਗੁਰ ਪਿਆਰ ਖਿਆਲ ਰਾਮ ਗੋਪਾਲ ਖਿਆਲਾ ਸੁਰਜੀਤ ਸਿੰਘ ਯਾਦਵ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।