ਸੇਵਾ ਮੁਕਤੀ ਮੌਕੇ ਕੀਤਾ ਸਨਮਾਨ ਸਮਰੋਹ

ਮਾਨਸਾ,30, ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ); ਫੀਲਡ ਵਰਕਸ਼ਾਪ ਵਰਕਰ ਯੂਨੀਅਨ ਵੱਲੋਂ ਸ੍ਰੀ ਦਰਸ਼ਨ ਸਿੰਘ ਟੈਕਨੀਸ਼ਨ ਹੈਲਪਰ ਨੂੰ ਰਿਟਾਇਰਮੈਂਟ ਹੋਣ ਤੇ ਵਿਦਾਇਗੀ ਪਾਰਟੀ ਬੜੇ ਮਾਨ ਸਨਮਾਨ ਨਾਲ ਕੀਤੀ ਗਈ ਸਾਥੀ ਦਰਸ਼ਨ ਸਿੰਘ ਟੈਕਨੀਸ਼ਨ ਹੈਲਪਰ ਨੇ ਮਹਿਕਮੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਚ ਲਗਭਗ 42 ਸਾਲ ਸਰਵਿਸ ਕੀਤੀ ਇੱਕ ਤਾਂ ਹੀ ਆ ਸਾਰੇ ਸਾਥੀ ਦੀ ਸਾਰੀ ਸਰਵਿਸ […]

Continue Reading

ਜੰਗਲਾਤ ਵਿਭਾਗ ਵਿਚੋਂ ਸੇਵਾ ਮੁਕਤ ਹੋਣ ਤੇ ਕੀਤਾ ਸਨਮਾਨ ਸਮਰੋਹ

ਮੱਤੇਵਾੜਾ,2 ਫਰਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ): ਡੈਮੌਕਰੇਟਿਕ ਜੰਗਲਾਤ ਮੁਲਾਜਮ ਯੂਨੀਅਨ (ਸਬੰਧਤ ਡੀਐਮਐਫ) ਵੱਲੋਂ ਸਾਥੀ ਸੁੁਰਿੰੰਦਰ ਮਸੀਹ ਸੇਵਾਦਾਰ ਆਪਣੀ 60 ਸਾਲ ਦੀ ਉਮਰ ਤੱਕ ਵਣ ਰੇੰਜ ਮੱਤੇਵਾੜਾ ਵਿੱਖੇ ਨੋਕਰੀ ਕਰਨ ਉਪਰੰਤ 31ਜਨਵਰੀ ਨੂੰ ਸੇਵਾ ਮੁਕਤ ਹੋਣ ਜਥੇਬੰਦੀ ਦੇ ਆਗੂਆਂ ਅਤੇ ਸਮੁੱਚੇ ਸਟਾਫ ਵੱਲੋਂ ਸਨਮਾਨ ਸਮਰੋਹ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਰੇਂਜ ਪ੍ਰਧਾਨ ਕੁਲਦੀਪ […]

Continue Reading