Indian Navy Recruitment: 12ਵੀਂ ਪਾਸ ਨੌਜਵਾਨਾਂ ਲਈ ਨਿਕਲੀਆਂ ਸਰਕਾਰੀ ਨੌਕਰੀਆਂ ਕਰੋ ਆਨਲਾਈਨ ਅਪਲਾਈ

ਨੈਸ਼ਨਲ ਪੰਜਾਬ

ਜਨਵਰੀ-2027 ਬੈਚ ਲਈ ਯੋਗ ਅਤੇ ਇੱਛੁਕ ਨੌਜਵਾਨਾਂ ਤੋਂ ਮੰਗੀਆਂਗਈਆਂਅਰਜ਼ੀਆਂ


ਮਕੈਨੀਕਲ ਅਤੇ ਇਲੈਕਟ੍ਰੌਨਿਕਸ ਐਂਡਐਂ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇਕੁੱਲ 60 ਅਹੁਦਿਆਂ ‘ਤੇ ਹੋਵੇਗੀ ਭਰਤੀ


12ਵੀਂ (Non-Medical) ਵੀਂ ਪਾਸ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਕਰ ਸਕਦੇਹਨ ਅਪਲਾਈ

ਨਵੀਂ ਦਿੱਲੀ 12 ਜੂਨ ,ਬੋਲੇ ਪੰਜਾਬ ਬਿਊਰੋ:

Indian Navy Recruitment! ਭਾਰਤੀ ਨੌਸੇਨਾ (Indian Navy) ਵਿੱਚ ਨੌਕਰੀ ਕਰਕੇਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਇੱਕ ਬਹੁਤ ਹੀ ਖ਼ੁਸ਼ੀ ਦੀ ਖ਼ਬਰ ਹੈ।
ਭਾਰਤੀ ਨੌਸੇਨਾ ਵੱਲੋਂ 10+2 (ਬੀ.ਟੈਕ) ਕੈਡੇਟ ਐਂਟਐਂ ਰੀ ਸਕੀਮ (ਜਨਵਰੀ-2027) ਦੇਤਹਿਤ ਯੋਗ ਅਤੇ ਇੱਛੁਕ ਉਮੀਦਵਾਰਾਂ ਤੋਂ ਬਿਨੈ-ਪੱਤਰ ਮੰਗੇਗਏ ਹਨ।

ਜੋਉਮੀਦਵਾਰ ਮਕੈਨੀਕਲ ਇੰਜੀਨੀਅਰਿੰਗ ਅਤੇ ਇਲੈਕਟ੍ਰੌਨਿਕਸ ਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿੰਗ ਲਈ ਅਪਲਾਈ ਕਰਨਾ ਚਾਹੁੰਦੇ ਹੁੰ ਹਨ, ਉਹ ਨੌਸੇਨਾ ਦੀ ਅਧਿਕਾਰਤ ਵੈੱਬਸਾਈਟ
‘ਤੇ ਜਾ ਕੇਆਨਲਾਈਨ ਅਪਲਾਈ ਕਰ ਸਕਦੇਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 18 ਜੂਨ 2026 ਨਿਰਧਾਰਿਤ ਕੀਤੀ ਗਈ ਹੈ।

ਭਰਤੀ ਸੰਬੰਧੀ ਵੇਰਵਾ (Vacancy Details)/ ਲੋੜੀਂਦੀ ੜੀਂ ਯੋਗਤਾ (Eligibility Criteria)/ਉਮਰ ਸੀਮਾ

ਆਧਿਕਾਰਿਕ ਨੋਟੀਫਿਕੇਸ਼ਨ ਮੁਤਾਬਕ ਇਹ ਭਰਤੀ ਕੁੱਲ 60 ਅਹੁਦਿਹੁ ਆਂ ‘ਤੇ ਕੀਤੀ ਜਾਵੇਗੀ। ਇਸ ਵਿੱਚ, ਮਕੈਨੀਕਲ ਇੰਜੀਨੀਅਰਿੰਗ ਦੇ 30 ਅਹੁਦੇ ਹੁ , ਇਲੈਕਟ੍ਰੌਨਿਕਸ ਤੇ ਕਮਿਊਨੀਕੇਸ਼ਨ
ਇੰਜੀਨੀਅਰਿੰਗ ਦੇ 30 ਅਹੁਦੇ ਹੁ ਆਰਖ਼ਵੇਂਕੀਤੇ ਗਏ ਹਨ।

ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਜਨਮ 02 ਜੁਲਾਈ 2007 ਤੋਂ 01 ਜਨਵਰੀ 2010 ਦੇਵਿਚਕਾਰ ਹੋਣਾ ਚਾਹੀਦਾ ਹੈ (ਦੋਵੇਂਤਾਰੀਖ਼ਾਂ ਸ਼ਾਮਲ ਹਨ)।
ਇਸ ਲਿੰਕ ‘ਤੇ ਕਲਿੱਕ ਕਰਕੇ ਕਰੋਅਪਲਾਈ
ਵਿੱਦਿਅਕ ਯੋਗਤਾ/ਚੋਣ ਪ੍ਰਕਿਰਿਆ (Selection Process)

ਉਮੀਦਵਾਰ ਨੇ ਕਿਸੇਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਫਿਜ਼ਿਕਸ, ਕੈਮਿਸਟਰੀ ਅਤੇ ਮੈਥੇਮੈਟਿਕਸ (Non-Medical) ਵਿਸ਼ਿਆਂ ਨਾਲ ਘੱਟੋ-ਘੱਟ 70 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ
ਹੋਣੀ ਚਾਹੀਦੀ ਹੈ। ਇਸ ਦੇਨਾਲ ਹੀ 10ਵੀਂ ਜਾਂ 12ਵੀਂ ਜਮਾਤ ਵਿੱਚ ਅੰਗਰੇਜ਼ੀ ਵਿਸ਼ੇਵਿੱਚ ਘੱਟੋ-ਘੱਟ 50 ਫ਼ੀਸਦੀ ਅੰਕ ਹੋਣੇ ਲਾਜ਼ਮੀ ਹਨ।

ਇਸ ਲਿੰਕ ‘ਤੇ ਕਲਿੱਕ ਕਰਕੇ ਕਰੋਅਪਲਾਈ
ਬਿਨੈ-ਪੱਤਰ ਜਮ੍ਹਾਂ ਹੋਣ ਤੋਂ ਬਾਅਦ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ SSB ਇੰਟਰਵਿਊ ਲਈ ਬੁਲਾਇਆ ਜਾਵੇਗਾ। ਐਸ.ਐਸ.ਬੀ. ਇੰਟਰਵਿਊ ਅਤੇ ਮੈਡੀਕਲ ਟੈਸਟ ਦੀ
ਕਾਰਗੁਜ਼ਾਰੀ ਦੇਆਧਾਰ ‘ਤੇ ਹੀ ਅੰਤਿਮ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋਆਨਲਾਈਨ ਅਪਲਾਈ (How to Apply)
ਇੱਛੁਕ ਉਮੀਦਵਾਰ ਹੇਠਾਂ ਦਿੱਤੇ ਆਸਾਨ ਸਟੈਪਸ ਦੀ ਪਾਲਣਾ ਕਰਕੇਆਪਣਾ ਫਾਰਮ ਭਰ ਸਕਦੇਹਨ..
ਇਸ ਲਿੰਕ ‘ਤੇ ਕਲਿੱਕ ਕਰਕੇ ਕਰੋਅਪਲਾਈ

ਸਭ ਤੋਂ ਪਹਿਲਾਂ ਭਾਰਤੀ ਨੌਸੇਨਾ ਦੀ ਅਧਿਕਾਰਤ ਵੈੱਬਸਾਈਟ www.joinindiannavy.gov.in ‘ਤੇ ਜਾਓ।
ਵੈੱਬਸਾਈਟ ਦੇਹੋਮਪੇਜ ‘ਤੇ ਦਿੱਤੇ ਗਏ “Online e-application” ਲਿੰਕ ‘ਤੇ ਕਲਿੱਕ ਕਰੋ।
ਆਪਣੀ 10ਵੀਂ ਅਤੇ 12ਵੀਂ ਦੀ ਮਾਰਕਸ਼ੀਟ ਦੇਆਧਾਰ ‘ਤੇ ਫਾਰਮ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਬਿਲਕੁਲ ਸਹੀ-ਸਹੀ ਦਰਜ ਕਰੋ।
ਇਸ ਲਿੰਕ ‘ਤੇ ਕਲਿੱਕ ਕਰਕੇ ਕਰੋਅਪਲਾਈ
ਮੰਗੇਗਏ ਲੋੜੀਂਦੇ ੜੀਂ ਦਸਤਾਵੇਜ਼ਾਂ ਦੀ ਸਕੈਨ ਕਾਪੀ JPG/TIFF ਫਾਰਮੈਟ ਵਿੱਚ ਅਪਲੋਡ ਕਰੋ।
ਫਾਰਮ ਨੂੰ ਪੂਰੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਜਮ੍ਹਾਂ (Submit) ਕਰੋਅਤੇ ਭਵਿੱਖ ਦੇਹਵਾਲੇ ਲਈ ਇਸ ਦਾ ਇੱਕ ਪ੍ਰਿੰਟ ਆਊਟ ਕੱਢ ਕੇਆਪਣੇ ਕੋਲ ਜ਼ਰੂਰਰੂ ਰੱਖੋ।

ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।