ਚੰਡੀਗੜ੍ਹ , 7 ਸਤੰਬਰ,ਬੋਲੇ ਪੰਜਾਬ ਬਿਊਰੋ;
ਚੰਡੀਗੜ੍ਹ ਪੁਲਿਸ ਵਿੱਚ 13 ਅਫ਼ਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਗਏ ਹਨ। ਇਹਨਾਂ ‘ਚ ਚਾਰ ਇੰਸਪੈਕਟਰਾਂ ਅਤੇ 9 ਪੁਲਿਸ ਚੌਂਕੀ ਇੰਚਾਰਜਾਂ ਦੇ ਨਾਮ ਸ਼ਾਮਿਲ ਹਨ। ਜਿਨ੍ਹਾਂ ਅਧਿਕਾਰੀਆਂ ਦੇ ਟਰਾਂਸਫਰ ਕੀਤੇ ਗਏ ਹਨ , ਉਨ੍ਹਾਂ ‘ਚ ਰਵਦੀਪ ਸਿੰਘ, ਚੰਦਰ ਮੁਖੀ, ਨੀਰਜ ਕੁਮਾਰ, ਪ੍ਰੇਮ ਸਿੰਘ, ਨਵੀਨ, ਸੁਨੀਲ ਕੁਮਾਰ, ਮੋਹਨ ਕਸ਼ਯਪ, ਸੰਜੈ ਦੱਤ, ਬਬੀਤਾ ਬਾਏ, ਰਾਹੁਲ ਭਾਰਦਵਾਜ, ਕੁਲਦੀਪ ਸਿੰਘ, ਬਲਜੀਤ ਸਿੰਘ ਅਤੇ ਕੁਲਦੀਪ ਸਿੰਘ ਦੇ ਨਾਂ ਸ਼ਾਮਲ ਹਨ।












