ਬਠਿੰਡਾ ਕਤਲ ਕਾਂਡ: ਪੰਜਾਬ ਪੁਲਿਸ ਨੇ ਗੁਰਪ੍ਰੀਤ ਸੇਖੋਂ ਗੈਂਗ ਦੇ ਚਾਰ ਗੁਰਗਿਆਂ ਨੂੰ ਕੀਤਾ ਗ੍ਰਿਫ਼ਤਾਰ; ਇੱਕ ਪਿਸਤੌਲ ਬਰਾਮਦ

ਚੰਡੀਗੜ੍ਹ, 16 ਫਰਵਰੀ,ਬੋਲੇ ਪੰਜਾਬ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਓਵਰਸੀਰ ਸਿੰਘ ਉਰਫ਼ ਸਤਿੰਦਰ ਸਿੰਘ ਉਰਫ਼ ਸੱਤੀ ਦੇ ਸਨਸਨੀਖੇਜ਼ ਕਤਲ ਕਾਂਡ ਵਿੱਚ ਸ਼ਾਮਲ ਗੁਰਪ੍ਰੀਤ ਸੇਖੋਂ ਗੈਂਗ ਦੇ ਚਾਰ ਗੁਰਗਿਆਂ […]

Continue Reading

Delhi Railway Station ‘ਤੇ ਮੱਚੀ ਭਗਦੜ ਦੌਰਾਨ ਮਰਨ ਵਾਲਿਆਂ ਦੀ ਹੋਈ ਪਛਾਣ

ਨਵੀਂ ਦਿੱਲੀ 16 ਫਰਵਰੀ ,ਬੋਲੇ ਪੰਜਾਬ ਬਿਊਰੋ : ਨਵੀਂ ਦਿੱਲੀ ਰੇਲਵੇ ਸਟੇਸ਼ਨ ਉਤੇ ਮਚੀ ਭਗਦੜ ਵਿੱਚ 14 ਔਰਤਾਂ ਸਮੇਤ 18 ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਲੇਟਫਾਰਮ 14 ਅਤੇ 15 ਉਤੇ ਰਾਤ 10 ਵਜੇ ਦੇ […]

Continue Reading

Delhi Railway Station ‘ਤੇ ਮੱਚੀ ਭਗਦੜ 18 ਦੀ ਮੌਤ

ਨਵੀਂ ਦਿੱਲੀ: 16 ਫਰਵਰੀ, ਬੋਲੇ ਪੰਜਾਬ ਬਿਊਰੋ :ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਰਾਤ ਕਰੀਬ 9;30 ਵਜੇ ਭਗਦੜ ਮੱਚ ਗਈ। ਇਸ ਹਾਦਸੇ ‘ਚ 3 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਦੋ ਦਰਜਨ ਤੋਂ ਵੱਧ ਲੋਕ ਜ਼ਖਮੀ ਹਨ। ਇਹ ਹਾਦਸਾ ਪਲੇਟਫਾਰਮ ਨੰਬਰ 13 ਅਤੇ 14 ‘ਤੇ ਵਾਪਰਿਆ। ਹਾਦਸੇ ਦਾ ਕਾਰਨ ਇਹ ਸੀ ਕਿ ਪ੍ਰਯਾਗਰਾਜ […]

Continue Reading

ਚਿੱਤਰਕਾਰ ਜਰਨੈਲ ਸਿੰਘ ਦਾ ਸਸਕਾਰ ਅੱਜ 16 ਫਰਵਰੀ ਨੂੰ, ਚੰਡੀਗੜ੍ਹ

ਚੰਡੀਗੜ੍ਹ 16 ਫਰਵਰੀ ,ਬੋਲੇ ਪੰਜਾਬ ਬਿਊਰੋ : ਚਿੱਤਰਕਾਰ ਜਰਨੈਲ ਸਿੰਘ ਦਾ ਸਸਕਾਰ 16 ਫਰਵਰੀ ਅੱਜ ਦੁਪਹਿਰ 13.00 ਵਜੇ ਦੇ ਕਰੀਬ ਸੈਕਟਰ 25 ਸ਼ਮਸ਼ਾਨਘਾਟ ਵਿੱਚ ਹੋਵੇਗਾ। ਚਿੱਤਰਕਾਰ ਜਰਨੈਲ ਸਿੰਘ ਦੇ ਨਿਵਾਸ 3039, ਸੈਕਟਰ 28-ਡੀ. ਚੰਡੀਗੜ੍ਹ ਵਿਖੇ ਅਖੰਡ ਪਾਠ ਸੋਮਵਾਰ 17.02.2025 ਨੂੰ ਆਰੰਭ ਹੋਣਗੇ ਅਤੇ ਉਨ੍ਹਾਂ ਦੀ ਅਰਦਾਸ 19 ਫਰਵਰੀ ਨੂੰ ਦੁਪਹਿਰ 1 ਵਜੇ ਤੋਂ ਡੇਢ ਵਜੇ […]

Continue Reading

ਕੈਨੇਡਾ ਦਾ ਮੋਸਟ ਵਾਂਟੇਡ ‘ਪਨੇਸਰ’ ਚੰਡੀਗੜ੍ਹ ‘ਚ ਲੁਕਿਆ!

ਚੰਡੀਗੜ੍ਹ, 16 ਫਰਵਰੀ ,ਬੋਲੇ ਪੰਜਾਬ ਬਿਊਰੋ : ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੀ ਵਾਰਦਾਤ ਨੁੰ ਅੰਜ਼ਾਮ ਦੇਣ ਵਾਲਿਆਂ ਵਿੱਚੋਂ ਇੱਕ ਸਿਮਰਨਪ੍ਰੀਤ ਪਨੇਸਰ ਦੇ ਚੰਡੀਗੜ੍ਹ ਵਿੱਚ ਲੁਕੇ ਹੋਣ ਦਾ ਸ਼ੱਕ ਹੈ।  ਇਸ ਬਾਰੇ ਐਕਸਪ੍ਰੈਸ ਨੇ ਇੱਕ ਰਿਪੋਰਟ ਵੀ ਪਬਲਿਸ਼ ਕੀਤੀ ਹੈ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੰਡੀਗੜ੍ਹ ਵਿੱਚ ਪਨੇਸਰ ਰਹਿ […]

Continue Reading

119 ਭਾਰਤੀਆਂ ਨੂੰ ਲੈ ਕੇ ਅਮਰੀਕੀ ਜ਼ਹਾਜ਼ ਅੱਧੀ ਰਾਤ ਨੂੰ ਅੰਮ੍ਰਿਤਸਰ ਹੋਇਆ ਲੈਂਡ

ਅੰਮ੍ਰਿਤਸਰ: 16 ਫਰਵਰੀ, ਬੋਲੇ ਪੰਜਾਬ ਬਿਊਰੋ : 119 ਭਾਰਤੀਆਂ ਨੂੰ ਲੈ ਕੇ ਅਮਰੀਕਾ ਤੋਂ ਜਹਾਜ਼ ਅੱਧੀ ਰਾਤ ਨੂੰ ਅਮਰੀਕਾ ਤੋਂ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਿਆ। 119 ਭਾਰਤੀਆਂ ‘ਚ 67 ਪੰਜਾਬੀ ਹਨ। ਸਾਰਾ ਦਿਨ ਡਿਪੋਰਟੀਆਂ ਦੇ ਅਮ੍ਰਿਤਸਰ ਉਤਰਨ ਕਾਰਨ ਸਿਆਸਤ ਗਰਮਾਈ ਰਹੀ।ਜਿਥੇ ਮੁੱਖ ਮੰਤਰੀ ਪੰਜਾਬ ਪਿਛਲੇ 24 ਘੰਟਿਆਂ ਤੋਂ ਅਮ੍ਰਿਤਸਰ ਵਿਚ ਹਨ ਉਥੇ ਹੀ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 594

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 16-02-2025 ,ਅੰਗ 594 Sachkhand Sri Harmandir Sahib Amritsar Vikhe Hoyea Amrit Wele Da Mukhwak Ang: 594, 16-02-2025 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਐਤਵਾਰ, ੫ ਫੱਗਣ (ਸੰਮਤ ੫੫੬ ਨਾਨਕਸ਼ਾਹੀ)16-02-2025 ਸਲੋਕੁ ਮਃ ੩ ॥ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ […]

Continue Reading

ਟੀ.ਏ.ਵੀ.ਆਰ. ਬਿਨਾਂ ਸਰਜਰੀ ਦੇ ਬਜ਼ੁਰਗ ਲੋਕਾਂ ਵਿਚ ਏਓਰਟਿਕ ਵਾਲਵ ਬਦਲਣ ਦਾ ਇੱਕ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਵਿਕਲਪ

ਬਿਨਾਂ ਸਰਜਰੀ ਦੇ ਬੁਜ਼ੁਰਗ ਮਰੀਜਾਂ ਦੇ ਦਿਲ ਦੇ ਏਓਰਟਿਕ ਵਾਲਵ ਬਦਲਣਾ ਆਸਾਨ : ਡਾ. ਬਾਲੀ ਡਾ. ਬਾਲੀ ਨੇ 50 ਬੁਜੁਰਗ ਮਰੀਜਾਂ ਦਾ ਕੀਤਾ ਸਫਲ ਇਲਾਜ਼ : ਡਾ. ਬਾਲੀ ਬੋਲੇ ਪੰਜਾਬ ਬਿਉਰੋ ( ਹਰਦੇਵ ਚੌਹਾਨ) ਚੰਡੀਗੜ੍ਹ, 15 ਫਰਵਰੀ ਮਨੁੱਖੀ ਦਿਲ ਵਿੱਚ ਚਾਰ ਵਾਲਵ ਹੁੰਦੇ ਹਨ, ਜੋ ਖੂਨ ਦੇ ਪ੍ਰਵਾਹ ਨੂੰ ਕੰਟਰੋਲ ਕਰਦੇ ਹਨ ਪਰ ਕਈ ਵਾਰ […]

Continue Reading

ਮੀਡੀਆ ਵਰਕਸ਼ਾਪ ਨੇ ਪੱਤਰਕਾਰਾਂ ਨੂੰ ਪੰਜਾਬ ਦੀ ਹਵਾ ਪ੍ਰਦੂਸ਼ਣ ਸਮੱਸਿਆ ਬਾਰੇ ਰਿਪੋਰਟਿੰਗ ਲਈ ਤਿਆਰ ਕੀਤਾ

ਚੰਡੀਗੜ੍ਹ, 15 ਫਰਵਰੀ,ਬੋਲੇ ਪੰਜਾਬ ਬਿਉਰੋ (ਹਰਦੇਵ ਚੌਹਾਨ) ਪੰਜਾਬ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਵਾਤਾਵਰਣ ਮਾਹਿਰਾਂ ਅਤੇ ਪੱਤਰਕਾਰਾਂ ਨੇਹਯਾਤ ਸੈਂਟਰਿਕ, ਸੈਕਟਰ 17, ਚੰਡੀਗੜ੍ਹ ਵਿੱਚ ਇੱਕ ਮਹੱਤਵਪੂਰਨ ਮੀਡੀਆ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ ਵਰਕਸ਼ਾਪ ਦਾ ਸਿਰਲੇਖ ‘ਮੀਡੀਆ ਵਰਕਸ਼ਾਪ: ਹਵਾ ਪ੍ਰਦੂਸ਼ਣ, ਸਿਹਤ ਪ੍ਰਭਾਵ ਅਤੇ ਪੰਜਾਬ ਵਿੱਚ ਮੀਡੀਆ ਦੀ ਭੂਮਿਕਾ’ ਸੀ। ਇਸਦਾ ਉਦੇਸ਼ ਪੱਤਰਕਾਰਾਂ ਨੂੰ ਹਵਾ […]

Continue Reading

ਕੇਂਦਰ ਸਰਕਾਰ ਤੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ 22 ਫਰਵਰੀ ਨੂੰ ਫਿਰ ਹੋਵੇਗੀ ਮੀਟਿੰਗ, ਕੇਂਦਰੀ ਖੇਤੀ ਮੰਤਰੀ ਰਹਿਣਗੇ ਮੌਜੂਦ

ਚੰਡੀਗੜ੍ਹ, 15 ਫ਼ਰਵਰੀ, ਬੋਲੇ ਪੰਜਾਬ ਬਿਊਰੋ :ਕੇਂਦਰ ਸਰਕਾਰ ਅਤੇ ਅੰਦੋਲਨਕਾਰੀ ਕਿਸਾਨਾਂ ਦੇ ਵਫ਼ਦ ਦਰਮਿਆਨ 5ਵੀਂ ਮੀਟਿੰਗ ਸ਼ੁੱਕਰਵਾਰ (14 ਫਰਵਰੀ) ਨੂੰ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿੱਚ 28 ਕਿਸਾਨ ਆਗੂ ਸ਼ਾਮਲ ਹੋਏ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ‘ਤੇ ਚਿੰਤਾ ਪ੍ਰਗਟਾਈ ਹੈ। ਕਰੀਬ ਸਾਢੇ 3 ਘੰਟੇ ਚੱਲੀ ਮੀਟਿੰਗ ਵਿੱਚ ਕੋਈ ਹੱਲ […]

Continue Reading