ਵਿਜੀਲੈਂਸ ਵੱਲੋਂ ਡੀਸੀ ਦੇ ਪੀਏ ਸਮੇਤ ਦੋ ਮੁਲਾਜ਼ਮ 20000 ਰਿਸ਼ਵਤ ਲੈਂਦੇ ਕਾਬੂ
ਵਿਜੀਲੈਂਸ ਵੱਲੋਂ ਡੀਸੀ ਦੇ ਪੀਏ ਸਮੇਤ ਦੋ ਮੁਲਾਜ਼ਮ 20000 ਰਿਸ਼ਵਤ ਲੈਂਦੇ ਕਾਬੂ ਤਰਨ ਤਾਰਨ, 7 ਨਵੰਬਰ,ਬੋਲੇ ਪੰਜਾਬ ਬਿਊਰੋ : ਜ਼ਿਲ੍ਹਾ ਤਰਨ ਤਾਰਨ ਵਿੱਚ ਵਿਜੀਲੈਂਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਤਰਨ ਤਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਪੀਏ ਸਮੇਤ ਦਫ਼ਤਰ ਦੇ ਮੁਲਾਜ਼ਮ ਨੂੰ 20000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਵੱਲੋਂ ਕਾਬੂ ਕੀਤਾ ਗਿਆ ਹੈ।ਸ਼ਿਕਾਇਤ ਕਰਤਾ ਸੰਦੀਪ […]
Continue Reading