ਸਵਾਲ ਦਾ ਜਵਾਬ ਮੌਤ ਤੇ ਨੌਕਰੀ ਨਹੀਂ ਹੁੰਦਾ?
ਸਵਾਲ ਦਾ ਜਵਾਬ ਮੌਤ ਤੇ ਨੌਕਰੀ ਨਹੀਂ ਹੁੰਦਾ? ਅੱਜ ਪੰਜਾਬ ਦੀ ਫ਼ਿਜ਼ਾ ਵਿੱਚ ਇਹ ਸਵਾਲ ਸਿਰਫ਼ ਪੁੱਛਿਆ ਨਹੀਂ ਜਾ ਰਿਹਾ ਸਗੋਂ ਉੱਚੀ ਉੱਚੀ ਚੀਕਦਾ ਹੈ। ਕੀ ਸੱਤਾਧਾਰੀ ਧਿਰ ਨੂੰ ਬੁਨਿਆਦੀ ਮਸਲਿਆਂ ਬਾਰੇ ਸਵਾਲ ਕਰਨਾ ਇੰਨਾ ਵੱਡਾ ਜੁਰਮ ਹੈ ਕਿ ਸਵਾਲ ਪੁੱਛਣ ਵਾਲੇ ਨੂੰ ਡਰ, ਧਮਕੀ ਜਾਂ ਦਮਨ ਦਾ ਸਾਹਮਣਾ ਕਰਨਾ ਪਵੇ? ਉਸਨੂੰ ਆਪਣਾ ਆਪ ਖ਼ਤਮ […]
Continue Reading