ਪਠਾਨਕੋਟ : ਤੇਜ਼ ਰਫਤਾਰ ਕਾਰ ਨਹਿਰ ਵਿਚ ਡਿੱਗੀ, ਦੋ ਵਿਅਕਤੀਆਂ ਦੀ ਮੌਤ
ਪਠਾਨਕੋਟ : ਤੇਜ਼ ਰਫਤਾਰ ਕਾਰ ਨਹਿਰ ਵਿਚ ਡਿੱਗੀ, ਦੋ ਵਿਅਕਤੀਆਂ ਦੀ ਮੌਤ ਪਠਾਨਕੋਟ, 27 ਜੂਨ, ਬੋਲੇ ਪੰਜਾਬ ਬਿਊਰੋ : ਬੀਤੀ ਰਾਤ ਪਠਾਨਕੋਟ ‘ਚ ਇੱਕ ਭਿਆਨਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਦੇ ਕਾਠ ਵਾਲਾ ਪੁਲ ਉਪਰ ਐਕਸੀਡੈਂਟ ਹੋ ਗਿਆ।ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਓਵਰਟੇਕ ਕਰਦੇ ਸਮੇਂ ਇੱਕ ਤੇਜ਼ ਰਫਤਾਰ ਕਾਰ ਨਹਿਰ ਵਿਚ […]
Continue Reading