ਐਮਐਸਪੀ ‘ਤੇ ਆਮ ਆਦਮੀ ਪਾਰਟੀ ਨੇ ਕਿਹਾ – ਬੀਜੇਪੀ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੀ ਹੈ, ਜੇਕਰ ਕਿਸਾਨਾਂ ਦੀ ਸੱਚਮੁੱਚ ਚਿੰਤਾ ਹੈ ਤਾਂ ਐਮਐਸਪੀ ਗਾਰੰਟੀ ਕਾਨੂੰਨ ਬਣਾਏ
ਖੇਤੀਬਾੜੀ ਦੀ ਲਾਗਤ 70 ਫ਼ੀਸਦੀ ਵਧੀ ਹੈ ਅਤੇ ਘੱਟੋ-ਘੱਟ ਸਮਰਥਨ ਮੁੱਲ ਸਿਰਫ਼ 7 ਫ਼ੀਸਦੀ ਵਧਿਆ ਹੈ, ਇਹ ਬਹੁਤ ਘੱਟ ਹੈ- ‘ਆਪ’ ਬੁਲਾਰਾ ਬੱਬੀ ਬਾਦਲ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ “C2+50%” ਅਨੁਸਾਰ ਫ਼ਸਲਾਂ ਦੀ ਕੀਮਤ ਅਦਾ ਕੀਤੀ ਜਾਵੇ – ਬੱਬੀ ਬਾਦਲ ਸੁਨੀਲ ਜਾਖੜ ‘ਤੇ ਬੋਲਿਆ ਹਮਲਾ, ਕਿਹਾ- ਪੀਐਮ ਮੋਦੀ ਤੇ ਸੁਨੀਲ ਜਾਖੜ ਦੀ ਜੋੜੀ […]
Continue Reading