ਦਿੱਲੀ-ਮੁੰਬਈ ਸਮੇਤ ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਚੈੱਕ-ਇਨ ਸਿਸਟਮ ਰਿਹਾ ਠੱਪ

ਨਵੀਂ ਦਿੱਲੀ, 19 ਫਰਵਰੀ, ਬੋਲੇ ਪੰਜਾਬ ਬਿਊਰੋ : ਅੱਜ ਵੀਰਵਾਰ ਨੂੰ ਦਿੱਲੀ ਅਤੇ ਮੁੰਬਈ ਸਮੇਤ ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਏਅਰਲਾਈਨ ਚੈੱਕ-ਇਨ ਸਿਸਟਮ ਲਗਭਗ 40 ਮਿੰਟਾਂ ਲਈ ਬੰਦ ਰਿਹਾ। ਸਾਫਟਵੇਅਰ ਖਰਾਬੀ ਕਾਰਨ ਯਾਤਰੀਆਂ ਨੂੰ ਚੈੱਕ-ਇਨ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਇੰਡੀਗੋ, ਏਅਰ ਇੰਡੀਆ ਐਕਸਪ੍ਰੈਸ, ਸਪਾਈਸਜੈੱਟ ਅਤੇ ਅਕਾਸਾ ਏਅਰ […]

Continue Reading

ਜਲੰਧਰ : NRI ਦੇ ਘਰ ‘ਤੇ ਗੋਲ਼ੀਬਾਰੀ 

ਜਲੰਧਰ, 19 ਫਰਵਰੀ, ਬੋਲੇ ਪੰਜਾਬ ਬਿਊਰੋ : ਜਲੰਧਰ ਜ਼ਿਲ੍ਹੇ ਦੇ ਭੋਗਪੁਰ ਨੇੜੇ ਪਿੰਡ ਭਟਨੂਰਾ ਲੁਬਾਣਾ ਵਿੱਚ ਦੇਰ ਰਾਤ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਐਨਆਰਆਈ ਮਨਜੀਤ ਸਿੰਘ ਦੇ ਘਰ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਮਨਜੀਤ ਸਿੰਘ ਦਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਸੀ ਅਤੇ ਕੁਝ ਸਮਾਂ ਪਹਿਲਾਂ ਜਲੰਧਰ ਵਾਪਸ ਆਇਆ ਹੈ। […]

Continue Reading

ਆਸਟ੍ਰੇਲੀਆ ‘ਚ ਸਿੱਖ ਨੌਜਵਾਨ ‘ਤੇ ਨਸਲੀ ਹਮਲਾ, ਨੱਕ ਦੀ ਹੱਡੀ ਤੋੜੀ

ਕੈਨਬਰਾ, 19 ਫਰਵਰੀ, ਬੋਲੇ ਪੰਜਾਬ ਬਿਊਰੋ : ਆਸਟ੍ਰੇਲੀਆ ਦੇ ਜਿਲੋਂਗ ਸ਼ਹਿਰ ਵਿੱਚ ਇੱਕ ਸਿੱਖ ਨੌਜਵਾਨ ‘ਤੇ ਨਸਲੀ ਹਮਲਾ ਕੀਤਾ ਗਿਆ ਹੈ। 22 ਸਾਲਾ ਹਰਮਨਪ੍ਰੀਤ ਸਿੰਘ ‘ਤੇ ਪਹਿਲਾਂ ਨਸਲੀ ਗਾਲ੍ਹਾਂ ਕੱਢੀਆਂ ਗਈਆਂ ਅਤੇ ਫਿਰ ਇੱਕ ਜਿਮ ਦੇ ਬਾਹਰ ਹਮਲਾ ਕੀਤਾ ਗਿਆ। ਹਮਲਾਵਰ ਨੇ ਹਰਮਨਪ੍ਰੀਤ ਸਿੰਘ ਦੇ ਨੱਕ ‘ਤੇ ਵਾਰ ਕੀਤਾ, ਜਿਸ ਨਾਲ ਉਸਦੀ ਨੱਕ ਦੀ ਹੱਡੀ […]

Continue Reading

ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੂਰਾ ਇਲਾਕਾ ਖਾਲੀ ਕਰਵਾਇਆ   

ਚੰਡੀਗੜ੍ਹ, 19 ਫ਼ਰਵਰੀ, ਬੋਲੇ ਪੰਜਾਬ ਬਿਊਰੋ : ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਇੱਕ ਈਮੇਲ ਰਾਹੀਂ ਦਿੱਤੀ ਗਈ ਸੀ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ। ਜਾਣਕਾਰੀ ਅਨੁਸਾਰ ਸਬੰਧਤ ਵਿਭਾਗ ਨੂੰ ਇੱਕ ਧਮਕੀ ਭਰੀ ਈਮੇਲ ਮਿਲੀ, […]

Continue Reading

ਲੁਧਿਆਣਾ ਵਿਖੇ ਘਰ ‘ਚ ਚੱਲ ਰਹੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਇੱਕ ਵਿਅਕਤੀ ਦੀ ਮੌਤ 

ਲੁਧਿਆਣਾ, 19 ਫਰਵਰੀ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਦੇ ਭੀੜ ਭਾੜ ਵਾਲੇ ਦਾਲ ਬਾਜ਼ਾਰ ਇਲਾਕੇ ਵਿੱਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਘਰ ਦੇ ਅੰਦਰ ਚੱਲ ਰਹੀ ਛੋਟੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਸੜ ਕੇ ਮੌਤ ਹੋ ਗਈ।  ਸਵੇਰੇ 10 ਵਜੇ ਦੇ ਕਰੀਬ, ਫਾਇਰ ਵਿਭਾਗ ਨੂੰ ਸੂਚਨਾ ਮਿਲੀ […]

Continue Reading

ਅਮਰੀਕਾ ‘ਚ ਬਰਫ਼ ਖਿਸਕਣ ਕਾਰਨ 8 ਲੋਕਾਂ ਦੀ ਮੌਤ

ਵਾਸ਼ਿੰਗਟਨ, 19 ਫਰਵਰੀ, ਬੋਲੇ ਪੰਜਾਬ ਬਿਊਰੋ : ਕੈਲੀਫੋਰਨੀਆ ਦੇ ਸੀਅਰਾ ਨੇਵਾਡਾ ਪਹਾੜਾਂ ਵਿੱਚ ਬਰਫ਼ ਖਿਸਕਣ ਕਾਰਨ 15 ਲੋਕਾਂ ਦਾ ਇੱਕ ਸਮੂਹ ਫਸ ਗਿਆ। ਇਹ ਸਮੂਹ ਬਲੈਕਬਰਡ ਮਾਊਂਟੇਨ ਗਾਈਡਜ਼ ਕੰਪਨੀ ਨਾਲ ਤਿੰਨ ਦਿਨਾਂ ਦੀ ਗਾਈਡਡ ਯਾਤਰਾ ‘ਤੇ ਸੀ। ਦੁਪਹਿਰ 11:30 ਵਜੇ ਦੇ ਕਰੀਬ ਬਰਫ਼ ਖਿਸਕਣ ਨਾਲ ਉਨ੍ਹਾਂ ਨਾਲ ਹਾਦਸਾ ਵਾਪਰਿਆ। ਅਧਿਕਾਰੀਆਂ ਦੇ ਅਨੁਸਾਰ, ਹਾਦਸੇ ਵਿੱਚ ਅੱਠ […]

Continue Reading

CM ਭਗਵੰਤ ਮਾਨ ਨੂੰ ਹਸਪਤਾਲੋਂ ਛੁੱਟੀ ਮਿਲੀ, ਅੱਜ ਕਿਲ੍ਹਾ ਰਾਏਪੁਰ ਖੇਡ ਮੇਲੇ ‘ਚ ਕਰ ਸਕਦੇ ਨੇ ਸ਼ਿਰਕਤ 

ਮੋਹਾਲੀ, 19 ਫਰਵਰੀ, ਬੋਲੇ ਪੰਜਾਬ ਬਿਊਰੋ : CM ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।  ਸਿਹਤ ‘ਚ ਸੁਧਾਰ ਹੋਣ ਤੋਂ ਬਾਅਦ ਫੋਰਟਿਸ  ਹਸਪਤਾਲ ਤੋਂ ਮਿਲੀ ਛੁੱਟੀ। CM ਭਗਵੰਤ ਮਾਨ ਅੱਜ ਕਿਲ੍ਹਾ ਰਾਏਪੁਰ ਖੇਡ ਮੇਲੇ ‘ਚ ਸ਼ਾਮਲ ਹੋ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਕਈ ਦਿਨਾਂ ਤੋਂ ਫੋਰਟਿਸ ਹਸਪਤਾਲ ਵਿਚ ਦਾਖਲ ਸਨ। ਨੂੰ ਅੱਜ […]

Continue Reading

ਅਮਰੀਕਾ ‘ਚ ਧੂੜ ਭਰੇ ਤੂਫਾਨ ਕਾਰਨ 30 ਤੋਂ ਵੱਧ ਵਾਹਨ ਆਪਸ ਵਿੱਚ ਟਕਰਾਏ, 4 ਲੋਕਾਂ ਦੀ ਮੌਤ 

ਵਾਸ਼ਿੰਗਟਨ, 19 ਫ਼ਰਵਰੀ, ਬੋਲੇ ਪੰਜਾਬ ਬਿਊਰੋ : ਅਮਰੀਕਾ ਦੇ ਕੋਲੋਰਾਡੋ ਵਿੱਚ ਧੂੜ ਭਰੇ ਤੂਫਾਨ ਕਾਰਨ 30 ਤੋਂ ਵੱਧ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਕੋਲੋਰਾਡੋ ਸਟੇਟ ਪੈਟਰੋਲ ਨੇ ਕਿਹਾ ਕਿ ਇਹ ਹਾਦਸਾ ਸਵੇਰੇ 10 ਵਜੇ ਦੇ ਕਰੀਬ ਪੁਏਬਲੋ ਦੇ ਦੱਖਣ ਵਿੱਚ ਇੰਟਰਸਟੇਟ 25 ‘ਤੇ ਤੇਜ਼ ਹਵਾਵਾਂ ਕਾਰਨ […]

Continue Reading

ਪੁਲਿਸ ਨੇ 24 ਘੰਟਿਆਂ ‘ਚ ਲਾਪਤਾ ਬੱਚਾ ਲੱਭ ਕੇ ਕੀਤਾ ਮਾਪਿਆਂ ਹਵਾਲੇ, ਅਗਵਾ ਕਰਨ ਵਾਲੀ ਗੁਆਂਢਣ ਗ੍ਰਿਫਤਾਰ 

ਰਾਜਪੁਰਾ, 19 ਫਰਵਰੀ, ਬੋਲੇ ਪੰਜਾਬ ਬਿਊਰੋ : ਪੁਲਿਸ ਨੇ ਪੁਰਾਣਾ ਰਾਜਪੁਰਾ ਦੇ ਗੁੱਜਰਾਂਵਾਲਾ ਮੁਹੱਲੇ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਏ 7 ਸਾਲਾ ਬੱਚੇ ਅਭੀ ਨੂੰ ਸਿਰਫ਼ 24 ਘੰਟਿਆਂ ਦੇ ਅੰਦਰ-ਅੰਦਰ ਸੁਰੱਖਿਅਤ ਬਰਾਮਦ ਕਰ ਲਿਆ ਹੈ।  ਪੁਲਿਸ ਨੇ ਅਮਲੋਹ ਇਲਾਕੇ ਤੋਂ ਬੱਚੇ ਨੂੰ ਬਰਾਮਦ ਕੀਤਾ ਹੈ ਅਤੇ ਉਸ ਨੂੰ ਅਗਵਾ ਕਰਨ ਦੀ ਮੁਲਜ਼ਮ ਗੁਆਂਢਣ ਲਲਿਤਾ ਨੂੰ […]

Continue Reading

PM ਮੋਦੀ ਅੱਜ AI Impact Summit ਦਾ ਉਦਘਾਟਨ ਕਰਨਗੇ, ਵਿਸ਼ਵ ਦੇ ਕਈ ਨੇਤਾ ਹੋਣਗੇ ਸ਼ਾਮਲ 

ਨਵੀਂ ਦਿੱਲੀ, 19 ਫ਼ਰਵਰੀ, ਬੋਲੇ ਪੰਜਾਬ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਰਵਾਰ ਨੂੰ ਸਵੇਰੇ 9:40 ਵਜੇ ਭਾਰਤ ਮੰਡਪਮ ਵਿਖੇ ਆਯੋਜਿਤ ਹੋਣ ਵਾਲੇ ਇੰਡੀਆ ਏਆਈ ਇਮਪੈਕਟ ਸਮਿਟ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸਵੇਰੇ 9:15 ਵਜੇ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ 20 ਦੇਸ਼ਾਂ ਦੇ ਵੱਡੇ ਨੇਤਾਵਾਂ ਦਾ ਸਵਾਗਤ ਕਰਨਗੇ। ਇਸ ਤੋਂ ਬਾਅਦ ਇੱਕ ਸਮੂਹ […]

Continue Reading