ਸ਼੍ਰੀ ਮਣੀਕਰਨ ਸਾਹਿਬ ਵਿਖੇ ਸੈਲਫੀ ਲੈ ਰਹੇ 3 ਪੰਜਾਬੀ ਪਾਰਵਤੀ ਨਦੀ ‘ਚ ਵਹੇ, ਸੁਰੱਖਿਅਤ ਕੱਢੇ
ਚੰਡੀਗੜ੍ਹ, 10 ਜੂਨ, ਬੋਲੇ ਪੰਜਾਬ ਬਿਊਰੋ : ਹਿਮਾਚਲ ‘ਚ ਕੁੱਲੂ ਜ਼ਿਲ੍ਹੇ ਦੇ ਸ਼੍ਰੀ ਮਣੀਕਰਨ ਸਾਹਿਬ ਵਿਖੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਪੰਜਾਬ ਤੋਂ ਆਏ ਇੱਕ ਪਰਿਵਾਰ ਦੇ ਤਿੰਨ ਮੈਂਬਰ ਪਾਰਵਤੀ ਨਦੀ ਵਿੱਚ ਵਹਿ ਗਏ ਪਰ ਉਨ੍ਹਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਪਰਿਵਾਰ ਸਥਾਨਕ ਗੁਰੂਦੁਆਰਾ ਸਾਹਿਬ ਦੇ ਦਰਸ਼ਨ […]
Continue Reading