ਅਮਿੱਟ ਯਾਦਾਂ ਦੇ ਨਾਲ ਹੋਈ ਦੱਖਣੀ ਜ਼ੋਨ ਯੂਥ ਫੈਸਟੀਵਲ ਦੀ ਸਮਾਪਤੀ
ਯੂਥ ਫੈਸਟੀਵਲ ਵਿਦਿਆਰਥੀਆਂ ਨੂੰ ਉਹ ਖੰਭ ਦਿੰਦੇ ਹਨ ਜਿਨ੍ਹਾਂ ਨਾਲ ਉਹ ਆਪਣੇ ਸੁਪਨੇ ਕਰਦੇ ਨੇ ਸਾਕਾਰ- ਐੱਸ ਐੱਸ ਸੰਘਾ ਵਿਚਾਰਾਂ, ਚੁਣੌਤੀਆਂ ਅਤੇ ਅਨੁਭਵਾਂ ਦਾ ਸਾਂਝਾ ਸੁਮੇਲ ਹੈ ਯੂਥ ਫੈਸਟੀਵਲ – ਡਾ:ਮੀਨੂ ਜੇਟਲੀ ਖਰੜ/ ਮੋਹਾਲੀ , 9 ਅਕਤੂਬਰ ,ਬੋਲੇ ਪੰਜਾਬ ਬਿਊਰੋ; ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਆਯੋਜਿਤ ਦੱਖਣੀ ਜ਼ੋਨ ਯੂਥ ਫੈਸਟੀਵਲ ਦੁਆਬਾ ਗਰੁੱਪ ਆਫ […]
Continue Reading