ਢਿੱਗਾਂ ਡਿੱਗਣ ਕਾਰਨ 100 ਲੋਕਾਂ ਦੀ ਮੌਤ

ਪੋਰਟ ਮੋਰੇਸਬੀ, 26 ਮਈ, ਬੋਲੇ ਪੰਜਾਬ ਬਿਓਰੋ:ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਪਾਪੂਆ ਨਿਊ ਗਿਨੀ ‘ਚ ਲੈਂਡ ਸਲਾਈਡ ਹੋਈ। ਦੇਸ਼ ਦੀ ਰਾਜਧਾਨੀ ਪੋਰਟ ਮੋਰੇਸਬੀ ਤੋਂ ਲਗਭਗ 600 ਕਿਲੋਮੀਟਰ (370 ਮੀਲ) ਉੱਤਰ-ਪੱਛਮ ਵਿੱਚ, ਪਹਾੜਾਂ ਦੀਆਂ ਤਹਿਆਂ ਵਿੱਚ ਸਥਿਤ, ਐਂਗਾ ਪ੍ਰਾਂਤ ਦੇ ਕਾਓਕਲਮ ਪਿੰਡ ਵਿੱਚ ਅੱਜ ਤੜਕੇ 3 ਵਜੇ ਦੇ ਕਰੀਬ ਢਿੱਗਾਂ ਡਿੱਗੀਆਂ। ਅਚਾਨਕ ਜ਼ਮੀਨ ਖਿਸਕਣ ਕਾਰਨ ਪੂਰਾ ਪਿੰਡ […]

Continue Reading

ਚੋਣ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ 5 ਅਧਿਆਪਕਾਂ ਖਿਲਾਫ਼ ਕੇਸ ਦਰਜ,ਮੁਅੱਤਲ ਕੀਤੇ

ਚੰਡੀਗੜ੍ਹ, 26 ਮਈ, ਬੋਲੇ ਪੰਜਾਬ ਬਿਓਰੋ:ਰੋਹਤਕ ਸਥਿਤ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ (ਐੱਮ.ਡੀ.ਯੂ.) ਦੇ 10 ਅਧਿਆਪਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨਾ ਮਹਿੰਗਾ ਸਾਬਤ ਹੋਇਆ।ਕਮਿਸ਼ਨ ਨੇ ਚੋਣ ਡਿਊਟੀ ਤੋਂ ਗੈਰਹਾਜ਼ਰ ਰਹਿਣ ਅਤੇ ਉਮੀਦਵਾਰ ਦਾ ਪ੍ਰਚਾਰ ਕਰਨ ਦੇ ਦੋਸ਼ ਹੇਠ ਸਖ਼ਤ ਕਾਰਵਾਈ ਕਰਦਿਆਂ ਪੰਜ ਅਧਿਆਪਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੁਅੱਤਲ ਵੀ […]

Continue Reading

ਸਾਬਕਾ IAS ਅਧਿਕਾਰੀ ਦੀ ਪਤਨੀ ਦਾ ਕਤਲ

ਨਵੀਂ ਦਿੱਲੀ, 26 ਮਈ, ਬੋਲੇ ਪੰਜਾਬ ਬਿਓਰੋ:ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਅੱਜ ਲੁੱਟ-ਖੋਹ ਅਤੇ ਕਤਲ ਦੀ ਇੱਕ ਭਿਆਨਕ ਘਟਨਾ ਵਾਪਰੀ ਹੈ। ਸਾਬਕਾ IAS ਅਧਿਕਾਰੀ ਦੀ ਪਤਨੀ ਨੂੰ ਕੁੱਟ-ਕੁੱਟ ਕੇ ਕਮਰੇ ‘ਚ ਲਟਕਾ ਦਿੱਤਾ ਗਿਆ। ਇਹ ਘਟਨਾ ਗਾਜ਼ੀਪੁਰ ਥਾਣਾ ਖੇਤਰ ਦੇ ਇੰਦਰਾ ਨਗਰ ਦੀ ਹੈ। ਮ੍ਰਿਤਕਾ ਦੇ ਪਤੀ ਨੇ ਲਾਸ਼ ਨੂੰ ਲਟਕਦੀ ਦੇਖ ਕੇ ਰੌਲਾ ਪਾਉਣਾ […]

Continue Reading

ਕੇਜਰੀਵਾਲ ਤੇ ਭਗਵੰਤ ਮਾਨ ਦੀ ਫੇਰੀ ਤੋਂ ਪਹਿਲਾਂ ਕੰਪਿਊਟਰ ਅਧਿਆਪਕ ਹਿਰਾਸਤ ‘ਚ ਲਏ

ਬਠਿੰਡਾ, 26 ਮਈ, ਬੋਲੇ ਪੰਜਾਬ ਬਿਓਰੋ:ਲੋਕ ਸਭਾ ਹਲਕਾ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿਚ ਅੱਜ ਬਠਿੰਡਾ ਵਿਖੇ ਰੋਡ ਸ਼ੋਅ ਕਰਨ ਪਹੁੰਚ ਰਹੇ ਆਪ ਮੁਖੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਤੋਂ ਪਹਿਲਾਂ ਹੀ ਬਠਿੰਡਾ ਪੁਲਿਸ ਨੇ ਅਧਿਆਪਕਾਂ ਅਤੇ ਠੇਕਾ ਮੁਲਾਜਮਾਂ ਦੀ ਫੜੋ-ਫੜੀ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਦਿਨ […]

Continue Reading

ਪੰਜਾਬ ਸਰਕਾਰ ਨੇ ਪਹਿਲੀ ਜੂਨ ਨੂੰ ਸਰਕਾਰੀ ਛੁੱਟੀ ਐਲਾਨੀ

ਚੰਡੀਗੜ੍ਹ, 26 ਮਈ, ਬੋਲੇ ਪੰਜਾਬ ਬਿਓਰੋ:ਪੰਜਾਬ ਸਰਕਾਰ ਨੇ The Representation of People Act, 1951 ਦੀ ਧਾਰਾ 135 ਬੀ, The Punjab Shops and Commercial Establishment Act, 1958 (Punjab Act No 15 of 1958) ਅਤੇ ਫੈਕਟਰੀਜ਼ ਐਕਟ 1948 ਵਿਚ ਕੀਤੀ ਗਈ ਕਾਨੂੰਨੀ ਵਿਵਸਥਾ ਨੂੰ ਧਿਆਨ ਵਿਚ ਰੱਖਦੇ ਹੋਏ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਦੀ ਧਾਰਾ 25 ਅਧੀਨ ਪ੍ਰਾਪਤ […]

Continue Reading

ਸਹਾਇਕ ਰਿਟਰਨਿੰਗ ਅਫਸਰ ਨੇ ਚੋਣ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲਿਆਂ ‘ਤੇ FIR ਦਰਜ ਕਰਨ ਲਈ ਪੰਜਾਬ ਪੁਲਿਸ ਨੂੰ ਪੱਤਰ ਲਿਖਿਆ

ਅੰਮ੍ਰਿਤਸਰ, 26 ਮਈ, ਬੋਲੇ ਪੰਜਾਬ ਬਿਓਰੋ:ਸਹਾਇਕ ਰਿਟਰਨਿੰਗ ਅਫਸਰ 02-ਸੰਸਦੀ ਖੇਤਰ ਅਤੇ 019-ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ ਕਮ ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੁਰਿੰਦਰ ਸਿੰਘ ਨੇ ਚੋਣ ਡਿਊਟੀ ਤੋਂ ਗੈਰਹਾਜ਼ਰ ਰਹਿਣ ਦਾ ਗੰਭੀਰ ਨੋਟਿਸ ਲੈਂਦਿਆਂ ਪੁਲਿਸ ਵਿਭਾਗ ਨੂੰ ਪੱਤਰ ਲਿਖ ਕੇ 19-05-2024 ਨੂੰ ਡਿਊਟੀ ਤੇ ਗੈਰਹਾਜ਼ਰ ਰਹਿਣ ਲਈ ਐਫਆਈਆਰ ਦਰਜ ਕਰਨ ਲਈ ਲਿਖਿਆ ਹੈ।ਇੱਕ ਪ੍ਰੈਸ ਬਿਆਨ […]

Continue Reading

ਪ੍ਰਿਅੰਕਾ ਗਾਂਧੀ ਅੱਜ ਚੰਡੀਗੜ੍ਹ ਸਮੇਤ ਪੰਜਾਬ ‘ਚ ਤਿੰਨ ਥਾਂਵਾਂ ‘ਤੇ ਰੈਲੀਆਂ ਨੂੰ ਸੰਬੋਧਨ ਕਰਨਗੇ

ਚੰਡੀਗੜ੍ਹ, 26 ਮਈ, ਬੋਲੇ ਪੰਜਾਬ ਬਿਓਰੋ:ਕਾਂਗਰਸ ਦੀ ਦਿੱਗਜ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਅੱਜ ਚੰਡੀਗੜ੍ਹ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪਟਿਆਲਾ ’ਚ ਡਾ. ਧਰਮਵੀਰ ਗਾਂਧੀ, ਚੰਡੀਗੜ੍ਹ ’ਚ ਮਨੀਸ਼ ਤਿਵਾੜੀ ਤੇ ਫਤਿਹਗੜ੍ਹ ਸਾਹਿਬ ਵਿਚ ਡਾ. ਅਮਰ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨਗੇ।ਉਨ੍ਹਾਂ ਦੀ ਫੇਰੀ ਨੂੰ ਲੈ ਕੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ […]

Continue Reading

ਬੱਜਰੀ ਨਾਲ ਭਰੇ ਟਿੱਪਰ ਦੀ ਢਾਬੇ ‘ਤੇ ਖੜ੍ਹੀ ਵੋਲਵੋ ਬੱਸ ਨਾਲ ਟੱਕਰ, 11 ਲੋਕਾਂ ਦੀ ਮੌਤ,20 ਤੋਂ ਵੱਧ ਜਖਮੀ

ਸ਼ਾਹਜਹਾਨਪੁਰ, 26 ਮਈ, ਬੋਲੇ ਪੰਜਾਬ ਬਿਓਰੋ:ਖੁਟਾਰ (ਸ਼ਾਹਜਹਾਨਪੁਰ) ਦੇ ਖੁਤਰ-ਗੋਲਾ ਰੋਡ ‘ਤੇ ਸ਼ਨੀਵਾਰ ਰਾਤ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਢਾਬੇ ਦੇ ਬਾਹਰ ਖੜ੍ਹੀ ਇਕ ਵੋਲਵੋ ਬੱਸ ਨਾਲ ਬੱਜਰੀ ਨਾਲ ਭਰੇ ਟਿੱਪਰ ਦੀ ਟੱਕਰ ਹੋ ਗਈ ਅਤੇ ਬੱਸ ਉੱਤੇ ਹੀ ਪਲਟ ਗਿਆ। ਹਾਦਸੇ ‘ਚ ਬੱਸ ‘ਚ ਬੈਠੇ 11 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ 25 […]

Continue Reading

ਅਮਿਤ ਸ਼ਾਹ ਅੱਜ ਲੁਧਿਆਣੇ ਕਰਨਗੇ ਚੋਣ ਰੈਲੀ

ਲੁਧਿਆਣਾ, 26 ਮਈ, ਬੋਲੇ ਪੰਜਾਬ ਬਿਓਰੋ:ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 26 ਮਈ ਨੂੰ ਲੁਧਿਆਣਾ ’ਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਪੱਖ ’ਚ ਚੋਣ ਪ੍ਰਚਾਰ ਕਰਨ ਲਈ ਆ ਰਹੇ ਹਨ। ਗ੍ਰਹਿ ਮੰਤਰੀ ਦੇ ਦੌਰੇ ਨੂੰ ਦੇਖਦੇ ਹੋਏ ਸਮੁੱਚੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਉਨ੍ਹਾਂ ਨੇ ਲੁਧਿਆਣਾ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। […]

Continue Reading

ਬੇਬੀ ਕੇਅਰ ਸੈਂਟਰ ‘ਚ ਅੱਗ ਲੱਗਣ ਕਾਰਨ 6 ਨਵਜੰਮੇ ਬੱਚਿਆਂ ਦੀ ਮੌਤ

ਨਵੀਂ ਦਿੱਲੀ, 26 ਮਈ, ਬੋਲੇ ਪੰਜਾਬ ਬਿਓਰੋ:ਦਿੱਲੀ ਦੇ ਇੱਕ ਬੇਬੀ ਕੇਅਰ ਸੈਂਟਰ ‘ਚ ਅੱਗ ਲੱਗਣ ਕਾਰਨ 6 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 12 ਬੱਚਿਆਂ ਨੂੰ ਬਚਾਇਆ ਗਿਆ ਅਤੇ ਦੂਜੇ ਹਸਪਤਾਲ ਭੇਜਿਆ ਗਿਆ। ਇਨ੍ਹਾਂ ਵਿੱਚੋਂ ਇੱਕ ਨਵਜੰਮੇ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।ਇਹ ਹਾਦਸਾ ਪੂਰਬੀ […]

Continue Reading