ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦਾ ਵਿਰੋਧ, ਆਪ ਅਤੇ ਭਾਜਪਾ ‘ਤੇ ਘਿਓ-ਖਿਚੜੀ ਹੋਣ ਦਾ ਦੋਸ਼

ਜਗਰਾਓਂ, 12 ਮਈ,ਬੋਲੇ ਪੰਜਾਬ ਬਿਓਰੋ:ਅੱਜ ਹਰਿੰਦਰ ਸਿੰਘ ਲੱਖੋਵਾਲ, ਫੁਰਮਾਨ ਸਿੰਘ ਸੰਧੂ ਅਤੇ ਮਨਜੀਤ ਸਿੰਘ ਧਨੇਰ ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨਗੀ ਮੰਡਲ ਦੀ ਮੀਟਿੰਗ ਜਗਰਾਉਂ ਵਿਖੇ ਹੋਈ।ਇਸ ਮੀਟਿੰਗ ਵਿੱਚ 10 ਮਈ ਨੂੰ ਫਿਰੋਜ਼ਪੁਰ ਵਿਖੇ ਭਾਜਪਾ ਉਮੀਦਵਾਰ ਰਾਣਾ ਸੋਢੀ ਨੂੰ ਕਾਲੇ ਝੰਡੇ ਵਿਖਾਉਣ ਜਾਂਦੇ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ […]

Continue Reading

ਆਪ’ ਪਾਰਟੀ 26 ਮਹੀਨਿਆਂ ‘ਚ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ, ਅੱਜ ਪੰਜਾਬ ਦੀ ਹਰ ਔਰਤ ਮੰਗ ਰਹੀ ਹੈ ਆਪਣੇ 26 ਹਜ਼ਾਰ ਰੁਪਏ ਦਾ ਹਿਸਾਬ : ਪ੍ਰਨੀਤ ਕੌਰ

-ਕਿਹਾ ਪਟਿਆਲਾ ਜ਼ਿਲ੍ਹੇ ਦਾ ਹਰ ਵਿਅਕਤੀ ਮੇਰੇ ਪਰਿਵਾਰ ਦਾ ਮੈਂਬਰ, ਮੇਰੇ ‘ਤੇ ਦਿਖਾਇਆ ਜਾ ਰਿਹਾ ‘ਵਿਸ਼ਵਾਸ’ ਹੀ ਮੇਰੀ ਤਾਕਤਪਟਿਆਲਾ ਬੋਲੇ ਪੰਜਾਬ ਬਿਓਰੋ:ਮੈਂ ਪਟਿਆਲੇ ਇੱਕ ਨੂੰਹ ਬਣ ਕੇ ਆਈ ਸੀ। ਪਹਿਲਾਂ ਧੀ ਵਜੋਂ ਅਤੇ ਹੁਣ ਪਰਿਵਾਰਕ ਮੈਂਬਰ ਵਜੋਂ ਪਟਿਆਵੇ ਦੇ ਲੋਕਾਂ ਦਾ ਪਿਆਰ ਪ੍ਰਾਪਤ ਕੀਤਾ। ਪਟਿਆਲਾ ਜ਼ਿਲ੍ਹੇ ਦੇ ਹਰ ਘਰ ਨਾਲ ਮੇਰਾ ਖਾਸ ਰਿਸ਼ਤਾ ਹੈ। ਲੋਕ […]

Continue Reading

ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ

ਸ੍ਰੀ ਆਨੰਦਪੁਰ ਸਾਹਿਬ, 12 ਮਈ ,ਬੋਲੇ ਪੰਜਾਬ ਬਿਓਰੋ: ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਕੇਂਦਰ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਨਾਲ ਧੋਖਾ ਕੀਤਾ ਹੈ, ਉਨ੍ਹਾਂ ਦੀਆਂ ਗਲਤ ਨੀਤੀਆਂ ਨੇ ਪੰਜਾਬ ਦੇ ਕਿਸਾਨਾਂ, […]

Continue Reading

ਹੁਣ 4 ਜੂਨ ਨੂੰ ਭਾਜਪਾ ਦੇ ਤਾਨਾਸ਼ਾਹ ਸਾਸ਼ਨ ਦਾ ਹੋਵੇਗਾ ਅੰਤ: ਮੀਤ ਹੇਅਰ

ਸੁਨਾਮ ਊਧਮ ਸਿੰਘ ਵਾਲਾ,12ਮਈ,ਬੋਲੇ ਪੰਜਾਬ ਬਿਓਰੋ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਕੈਬਨਿਟ ਮੰਤਰੀਆਂ ਗੁਰਮੀਤ ਸਿੰਘ ਮੀਤ ਹੇਅਰ ਤੇ ਅਮਨ ਅਰੋੜਾ ਨੇ ਸੱਚ ਦੀ ਜਿੱਤ ਦੱਸਿਆ ਹੈ।ਮੀਤ ਹੇਅਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਆਮ ਆਦਮੀ ਪਾਰਟੀ ਨੂੰ ਲੋਕਾਂ ਤੋਂ ਮਿਲ ਰਹੇ ਭਰਵੇਂ […]

Continue Reading

ਸੰਗਰੂਰ ‘ਚ ਮਾਂ-ਧੀ ਨੇ ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ

ਸੰਗਰੂਰ, 12 ਮਈ,ਬੋਲੇ ਪੰਜਾਬ ਬਿਓਰੋ:ਸੰਗਰੂਰ ਵਿਖੇ ਰੇਲ ਗੱਡੀ ਹੇਠ ਆ ਕੇ ਇੱਕ ਮਾਂ ਅਤੇ ਧੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਅੱਜ ਸੰਗਰੂਰ ਰੇਲਵੇ ਲਾਈਨਾਂ ‘ਤੇ ਇਕ ਮਾਂ-ਧੀ ਵੱਲੋਂ ਇਕ ਦੂਜੇ ਦਾ ਹੱਥ ਫੜ ਕੇ ਰੇਲਵੇ ਲਾਈਨ ਉੱਪਰ ਲੰਮੇ ਪੈ ਕੇ ਖੁਦਕੁਸ਼ੀ ਕਰ ਲਈ ਗਈ। ਇਸ ਘਟਨਾ ਦੇ ਸਾਹਮਣੇ ਆਉਂਦਿਆਂ ਹੀ ਸ਼ਹਿਰ ‘ਚ ਸੋਗ […]

Continue Reading

ਮਾਵਾਂ

ਮਾਵਾਂ ਚੰਡੀਗੜ੍ਹ ਮਾਵਾਂ ਕਦੇ ਵੀ ਨਹੀਂ ਗਵਾਚਦੀਆਂ।ਅਕਸਰ ਹੀ ਵੱਡੀਆਂ ਭੈਣਾਂ,ਬੱਸ ਚ ਨਾਲ ਬੈਠੀ ਬਜ਼ੁਰਗ ਔਰਤ,ਨਾਲ ਦੀ ਸਹਿਕਰਮਚਾਰੀ,ਕਦੇ ਕਦਾਈ ਸਹੇਲੀ,ਗੁਰੂ ਘਰ ਸੇਵਾ ਕਰਦੀ ਸਿੰਘਣੀ,ਤੇ ਕਈ ਵਾਰ ਕੋਈ ਬਿਰਧ ਰੁੱਖ ਬਾਬਾ ਵੀਕਦੋਂ ਮਾਂ ਬਣ ਬੈਠਦੀ ਹੈ, ਸਾਡੇ ਖਿਆਲ ‘ਚ ਹੀ ਨਹੀਂ ਹੁੰਦਾ।ਨਸੀਹਤ ਦਿੰਦੀਰੋਕਦੀਟੋਕਦੀਸਮਝਾਉਂਦੀਵਰਾਉਂਦੀ ਪ੍ਰੇਮਿਕਾ ਵੀ ਮਾਂ ਬਣ ਬੈਠਦੀ ਹੈ।ਮਾਵਾਂ ਕਦੇ ਵੀ ਨਹੀਂ ਗਵਾਚਦੀਆਂ। ਲੱਭ ਲੈਂਦੀਆਂ ਨੇ ਆਪਣੇ […]

Continue Reading

ਚੋਣ ਡਿਊਟੀ ਤੋਂ ਬਚਣ ਲਈ ਪੁਰਸ਼ ਅਧਿਆਪਕ ਬਣਿਆ ਗਰਭਵਤੀ

ਚੰਡੀਗੜ੍ਹ, 12 ਮਈ,ਬੋਲੇ ਪੰਜਾਬ ਬਿਓਰੋ:ਚੋਣ ਡਿਊਟੀ ਤੋਂ ਬਚਣ ਲਈ ਇਕ ਅਧਿਆਪਕ ਨੇ ਅਜੀਬ ਹੀ ਕਾਰਨ ਲੱਭ ਲਿਆ।ਉਸ ਅਧਿਆਪਕ ਨੇ ਚੋਣ ਡਿਊਟੀ ਤੋਂ ਬਚਣ ਲਈ ਬਹਾਨਾ ਲਗਾਇਆ ਕਿ ਉਹ ਗਰਭਵਤੀ ਹੈ। ਜਿਸ ਅਧਿਆਪਕ ਨੇ ਇਹ ਬਹਾਨਾ ਲਗਾਇਆ ਹੈ ਉਹ ਅਸਲ ਵਿਚ ਪੁਰਸ਼ ਅਧਿਆਪਕ ਹੈ।ਇਹ ਮਾਮਲਾ ਹਰਿਆਣਾ ਦੇ ਜੀਂਦ ਤੋਂ ਸਾਹਮਣੇ ਆਇਆ ਹੈ।ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ […]

Continue Reading

ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ

ਚੰਡੀਗੜ੍ਹ, 12 ਮਈ, ਬੋਲੇ ਪੰਜਾਬ ਬਿਓਰੋ:ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਅਤੇ ਕਿਸਾਨ ਭਲਾਈ ਵਿਭਾਗ ਨੇ ਇੱਕ ਅਰਧ ਨੋਟੀਫਿਕੇਸ਼ਨ ਜਾਰੀ ਕਰਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਕਰਨ ਦੀ ਹਦਾਇਤ ਕੀਤੀ ਹੈ। ਅਰਧ ਨੋਟੀਫਿਕੇਸ਼ਨ ਵਿੱਚ ਇਹ ਸੰਕੇਤ ਦਿੱਤਾ ਗਿਆ ਹੈ ਕਿ ਸ੍ਰੀ […]

Continue Reading

ਅੰਮ੍ਰਿਤਸਰ ਹਵਾਈ ਅੱਡੇ ‘ਤੇ 35 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ

ਅੰਮ੍ਰਿਤਸਰ, 12 ਮਈ,ਬੋਲੇ ਪੰਜਾਬ ਬਿਓਰੋ:ਕਸਟਮ ਵਿਭਾਗ ਦੀ ਟੀਮ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੱਡੀ ਕਾਰਵਾਈ ਕਰਦਿਆਂ 5 ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਖ਼ਬਰ ਅਨੁਸਾਰ ਕਸਟਮ ਵਿਭਾਗ ਨੇ ਹਵਾਈ ਅੱਡੇ ‘ਤੇ ਕੁਆਲਮਪੁਰ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ ਦੇ 5 ਯਾਤਰੀਆਂ ਕੋਲੋਂ ਵਿਦੇਸ਼ੀ ਸਿਗਰਟਾਂ ਜ਼ਬਤ ਕੀਤੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਜਦੋਂ 5 […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 720

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 11-05-2024, ਅੰਗ 720 ਬੈਰਾੜੀ ਮਹਲਾ ੪ ॥ ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥ ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥ ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥ ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ […]

Continue Reading