ਲੁਧਿਆਣਾ ਵਿੱਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਲੁਧਿਆਣਾ 21 ਜੁਲਾਈ,ਬੋਲੇ ਪੰਜਾਬ ਬਿਊਰੋ; ਲੁਧਿਆਣਾ ਦੇ ਸ਼ਾਮ ਨਗਰ ਇਲਾਕੇ ਵਿੱਚ ਰਾਤ ਕਰੀਬ 11:30 ਵਜੇ ਇੱਕ ਨੌਜਵਾਨ ਸੜਕ ‘ਤੇ ਬੇਹੋਸ਼ ਪਿਆ ਮਿਲਿਆ। ਉਸਦੇ ਦੋ ਦੋਸਤ ਉਸਨੂੰ ਐਕਟਿਵਾ ‘ਤੇ ਸਿਵਲ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਨੂੰ ਛਾਤੀ ਦੇ ਨੇੜੇ ਗੋਲੀ ਲੱਗੀ ਸੀ, ਜੋ ਉਸਦੀ ਮੌਤ ਦਾ ਕਾਰਨ […]
Continue Reading