ਲੋਕ ਪੱਖੀ ਕਲਾਕਾਰ ਅਤੇ ਪੀਯੂਸੀਐਲ ਦੇ ਆਗੂ ਕਾਲਾਦਾਸ ਦਹਾੜੀਆ ਉਪਰ ਛਾਪੇਮਾਰੀ, ਦਹਿਸ਼ਤ ਪਾਊ ਅਤੇ ਗੈਰ ਕਾਨੂੰਨੀ ਕਦਮ ਦੀ ਸਖਤ ਨਿੰਦਾ ਕਰਦੀ ਹੈ : ਜਮਹੂਰੀ ਅਧਿਕਾਰ ਸਭਾ ਪੰਜਾਬ
ਫ਼ਤਹਿਗੜ੍ਹ ਸਾਹਿਬ,30, ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) : ਜਮਹੂਰੀ ਅਧਿਕਾਰ ਸਭਾ ਪੰਜਾਬ ਇੱਕ ਹਰਮਨ ਪਿਆਰੇ ਕਲਾਕਾਰ ਅਤੇ ਪੀਯੂਸੀਐਲ ਦੇ ਛਤੀਸ਼ਗੜ ਦੇ ਪ੍ਰਮੁੱਖ ਆਗੂ ਕਾਲਾਦਾਸ ਦਹਾੜੀਆ ਉੱਤੇ ਐਨਆਈਏ(NIA) ਵੱਲੋ ਕਾਨੂੰਨੀ ਅਤੇ ਸੰਵਿਧਾਨਕ ਵਿਵਸਥਾਵਾਂ ਦੀ ਨੰਗੀ ਚਿੱਟੀ ਉਲੰਘਣਾ ਕਰਕੇ ਕੀਤੀ ਛਾਪੇ ਮਾਰੀ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਇਹ ਕਾਰਵਾਈ ਲੋਕ ਪੱਖੀ ਕਾਰਕੁਨਾਂ ਅੰਦਰ […]
Continue Reading