28,200 ਮੋਬਾਈਲ ਬਲਾਕ ਕਰਨ ਦੇ ਹੁਕਮ, 20 ਲੱਖ ਨੰਬਰਾਂ ਨੂੰ ਦੁਬਾਰਾ ਤਸਦੀਕ ਕਰਨ ਦੀ ਹਦਾਇਤ
ਦਿੱਲੀ 11 ਮਈ, ਬੋਲੇ ਪੰਜਾਬ ਬਿਉਰੋ: ਕੇਂਦਰ ਸਰਕਾਰ ਨੇ ਸਾਈਬਰ ਅਪਰਾਧ ਤੇ ਵਿੱਤੀ ਧੋਖਾਧੜੀ ’ਚ ਸ਼ਾਮਲ 28,200 ਮੋਬਾਈਲ ਹੈਂਡਸੈੱਟਾਂ ਨੂੰ ਬਲਾਕ ਕਰਨ ਤੇ 20 ਲੱਖ ਮੋਬਾਈਲ ਕੁਨੈਕਸ਼ਨ ਤਤਕਾਲ ਤਸਦੀਕ ਕਰਨ ਦਾ ਨਿਰਦੇਸ਼ ਦੂਰਸੰਚਾਰ ਆਪ੍ਰੇਟਰਾਂ ਨੂੰ ਦਿੱਤਾ ਹੈ। ਗ੍ਰਹਿ ਮੰਤਰਾਲੇ ਤੇ ਸੂਬਾਈ ਪੁਲਿਸ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਸਾਈਬਰ ਅਪਰਾਧਾਂ ’ਚ 28,200 […]
Continue Reading