ਸੁਡਾਨ ’ਚ 16 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ’ਚ 20,000 ਤੋਂ ਜ਼ਿਆਦਾ ਲੋਕਾਂ ਦੀ ਮੌਤ

ਸੁਡਾਨ ’ਚ 16 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ’ਚ 20,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਕਾਹਿਰਾ 9 ਸਤੰਬਰ,ਬੋਲੇ ਪੰਜਾਬ ਬਿਊਰੋ : ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਐਡਹਾਨੋਮ ਗੈਬਰੇਯੇਸਸ ਨੇ ਸੂਡਾਨ ਦੇ ਲਾਲ ਸਾਗਰ ਦੇ ਸ਼ਹਿਰ ਪੋਰਟ ਸੂਡਾਨ ’ਚ ਇਕ  ਪ੍ਰੈਸ ਕਾਨਫਰੰਸ ’ਚ ਜਾਣਕਾਰੀ ਦਿਤੀ ਕਿ ਸੁਡਾਨ ’ਚ 16 ਮਹੀਨਿਆਂ […]

Continue Reading

ਪੀਸ ਆਨ ਅਰਥ ਨੇ ਕਰਾਇਆ ਅੰਤਰ ਰਾਸ਼ਟਰੀ ਸੈਮੀਨਾਰ

‘ਘੱਟ ਗਿਣਤੀ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਧਾਨ ਮੰਤਰੀ ਨੂੰ ਮਿਲਾਂਗੇ,’ ਡਾ. ਨਾਜ ਟੋਰਾਂਟੋ, 9 ਸਤੰਬਰ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ ) ਦੁਨੀਆ ਵਿੱਚ ਹਜ਼ਾਰਾਂ ਲੋਕ ਰਾਤ ਨੂੰ ਭੁੱਖੇ ਸੌਂਦੇ ਹਨ ਤੇ ਘੱਟ ਗਿਣਤੀ ਵਾਲੀ ਲੋਕਾਈ ਸੈਂਕੜੇ ਮਸਲਿਆਂ ਨਾਲ ਜੂਝ ਰਹੀ ਹੈ। ਇਹ ਪਰਗਟਾਵਾ ਪੀਸ ਔਨ ਅਰਥ ਵੱਲੋਂ ਸਤਿਕਾਰ ਬੈਂਕਟ ਹਾਲ,ਮਿਸੀਸਾਗਾ, ਕੈਨੇਡਾ ਵਿਖੇ ਆਯੋਜਿਤ ਅੰਤਰਰਾਸ਼ਟਰੀ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 815

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 09-09-2024 ,ਅੰਗ 815 Amrit vele da Hukamnama Sri Darbar Sahib Sri Amritsar Ang 815, 09-09-2024 ਬਿਲਾਵਲੁ ਮਹਲਾ ੫ ॥ ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ॥ ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ਨਾਥ ॥੧॥ ਤਉ ਸਰਣਾਗਤਿ ਮਾਧਵੇ ਪੂਰਨ ਦਇਆਲ ॥ ਛੂਟਿ ਜਾਇ ਸੰਸਾਰ ਤੇ […]

Continue Reading

15 ਸਕਿੰਟਾਂ ‘ਚ ਢਹਿ-ਢੇਰੀ ਹੋਈ 22 ਮੰਜ਼ਿਲਾ ਇਮਾਰਤ

15 ਸਕਿੰਟਾਂ ‘ਚ ਢਹਿ-ਢੇਰੀ ਹੋਈ 22 ਮੰਜ਼ਿਲਾ ਇਮਾਰਤ ਵਾਸਿੰਗਟਨ, 8 ਸਤੰਬਰ,ਬੋਲੇ ਪੰਜਾਬ ਬਿਊਰੋ : ਅਮਰੀਕਾ ਦੇ ਲੁਈਸਿਆਨਾ ਦੇ ਲੇਕ ਚਾਰਲਸ ਵਿੱਚ ਸਥਿਤ 22 ਮੰਜ਼ਿਲਾ ਹਰਟਜ਼ ਟਾਵਰ ਨੂੰ ਅਮਰੀਕੀ ਸਰਕਾਰ ਨੇ ਬੰਬ ਨਾਲ ਉਡਾ ਦਿੱਤਾ ਹੈ। ਇਹ ਕਿਸੇ ਸਮੇਂ ਸ਼ਹਿਰ ਦੀ ਇੱਕ ਸ਼ਾਨਦਾਰ ਇਮਾਰਤ ਸੀ। ਪਰ ਹੁਣ ਇਹ ਬੰਬ ਧਮਾਕਿਆਂ ਕਾਰਨ ਹੋਈ ਧੂੜ ਵਿੱਚ ਗੁਆਚ ਗਿਆ […]

Continue Reading

ਚੀਨ ਤੇ ਵੀਅਤਨਾਮ ‘ਚ ਤੂਫ਼ਾਨ ਕਾਰਨ ਅੱਠ ਲੋਕਾਂ ਦੀ ਮੌਤ

ਚੀਨ ਤੇ ਵੀਅਤਨਾਮ ‘ਚ ਤੂਫ਼ਾਨ ਕਾਰਨ ਅੱਠ ਲੋਕਾਂ ਦੀ ਮੌਤ ਬੀਜਿੰਗ/ਹਨੋਈ, 8 ਸਤੰਬਰ,ਬੋਲੇ ਪੰਜਾਬ ਬਿਊਰੋ : ਚੀਨ ਦੇ ਹੈਨਾਨ ਸੂਬੇ ‘ਚ ਸ਼ਕਤੀਸ਼ਾਲੀ ਚੱਕਰਵਾਤ ‘ਯਾਗੀ’ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 92 ਹੋਰ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਵੀਅਤਨਾਮ ਵਿੱਚ ਇਸ ਚੱਕਰਵਾਤੀ ਤੂਫ਼ਾਨ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ […]

Continue Reading

ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ ਵਾਪਸ ਧਰਤੀ ਤੇ ਪਰਤਿਆ

ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ ਵਾਪਸ ਧਰਤੀ ਤੇ ਪਰਤਿਆ ਮੈਕਸੀਕੋ, 7 ਸਤੰਬਰ, ਬੋਲੇ ਪੰਜਾਬ ਬਿਊਰੋ : ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਬੁਸ਼ ਵਿਲਮੋਰ ਤੋਂ ਬਿਨਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ ‘ਤੇ ਸੁਰੱਖਿਅਤ ਉਤਰਿਆ ਹੈ। ਇਸ ਨੂੰ 3 ਵੱਡੇ ਪੈਰਾਸ਼ੂਟਾਂ ਅਤੇ ਏਅਰਬੈਗਸ ਦੀ ਮਦਦ ਨਾਲ ਸੁਰੱਖਿਅਤ ਉਤਾਰਿਆ ਗਿਆ।ਇਸ ਨੂੰ […]

Continue Reading

ਭਾਰਤ ਸਰਕਾਰ ਵੱਲੋਂ 14 ਪਾਕਿਸਤਾਨੀ ਕੈਦੀ ਰਿਹਾਅ

ਭਾਰਤ ਸਰਕਾਰ ਵੱਲੋਂ 14 ਪਾਕਿਸਤਾਨੀ ਕੈਦੀ ਰਿਹਾਅ ਅਟਾਰੀ, 7 ਸਤੰਬਰ,ਬੋਲੇ ਪੰਜਾਬ ਬਿਊਰੋ : ਭਾਰਤ ਸਰਕਾਰ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 14 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਵਿੱਚ ਪੰਜ ਮਛੇਰੇ ਅਤੇ ਚਾਰ ਕੈਦੀ ਸ਼ਾਮਲ ਹਨ, ਜਿਨ੍ਹਾਂ ਨੂੰ 15 ਸਾਲ ਪਹਿਲਾਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ […]

Continue Reading

ਜਹਾਜ਼ ‘ਚ ਖਰਾਬੀ ਕਾਰਨ ਸੱਤ ਯਾਤਰੀ ਜ਼ਖਮੀ

ਜਹਾਜ਼ ‘ਚ ਖਰਾਬੀ ਕਾਰਨ ਸੱਤ ਯਾਤਰੀ ਜ਼ਖਮੀ ਸਿੰਗਾਪੁਰ, 7 ਸਤੰਬਰ,ਬੋਲੇ ਪੰਜਾਬ ਬਿਊਰੋ ; ਸਿੰਗਾਪੁਰ ਤੋਂ ਚੀਨ ਜਾ ਰਹੇ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ‘ਚ ਖਰਾਬੀ ਕਾਰਨ ਸੱਤ ਯਾਤਰੀ ਜ਼ਖਮੀ ਹੋ ਗਏ। ਜਿਸ ਜਹਾਜ਼ ‘ਚ ਖਰਾਬੀ ਆਈ ਉਸ ​​ਏਅਰਲਾਈਨ ਕੰਪਨੀ ਦਾ ਨਾਂ ਸਕੂਟ ਹੈ। ਰਿਪੋਰਟਾਂ ਮੁਤਾਬਕ ਗੁਆਂਗਜ਼ੂ ‘ਚ ਸੁਰੱਖਿਅਤ ਲੈਂਡਿੰਗ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਹਸਪਤਾਲ ‘ਚ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 639

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ 07-09-2024 ,ਅੰਗ 639 Amrit Vele da Hukamnama Sri Darbar Sahib, Amritsar,Ang 639, 07-09-2024 ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥ ਕਿਨਿ ਕਹੀਐ ਕਿਉ ਦੇਖੀਐ ਭਾਈ […]

Continue Reading

ਖਾਈ ‘ਚ ਡਿੱਗਾ ਫੌਜ ਦਾ ਟਰੱਕ, 4 ਜਵਾਨ ਸ਼ਹੀਦ

ਖਾਈ ‘ਚ ਡਿੱਗਾ ਫੌਜ ਦਾ ਟਰੱਕ, 4 ਜਵਾਨ ਸ਼ਹੀਦ ਗੰਗਟੋਕ, 6 ਸਤੰਬਰ, ਬੋਲੇ ਪੰਜਾਬ ਬਿਊਰੋ ; ਸਿੱਕਮ ‘ਚ ਭਾਰਤੀ ਫੌਜ ਦਾ ਇਕ ਟਰੱਕ 300 ਫੁੱਟ ਖਾਈ ‘ਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ 4 ਜਵਾਨ ਸ਼ਹੀਦ ਹੋ ਗਏ ਹਨ। ਘਟਨਾ ਵਾਲੀ ਥਾਂ ‘ਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਬਚਾਅ ਕਾਰਜ ਚਲਾਦਿਆ। […]

Continue Reading