ਕਾਨਪੁਰ : ਗਰਮੀ ਕਾਰਨ ਮੌਤਾਂ ਨੇ ਰਿਕਾਰਡ ਤੋੜਿਆ,ਇੱਕ ਦਿਨ ‘ਚ 180 ਲਾਸ਼ਾਂ ਦਾ ਸਸਕਾਰ

ਕਾਨਪੁਰ, 2 ਜੂਨ, ਬੋਲੇ ਪੰਜਾਬ ਬਿਓਰੋ:ਉਤਰ ਪ੍ਰਦੇਸ਼ ਦੇ ਜ਼ਿਲ੍ਹੇ ਕਾਨਪੁਰ ਦੇ ਵੱਖ-ਵੱਖ ਘਾਟਾਂ ‘ਤੇ ਸ਼ਨੀਵਾਰ ਨੂੰ 180 ਲਾਸ਼ਾਂ ਦਾ ਸਸਕਾਰ ਕੀਤਾ ਗਿਆ। ਨੌਤਪੇ ਤੋਂ ਪਹਿਲਾਂ ਹਰ ਰੋਜ਼ ਔਸਤਨ 60 ਲਾਸ਼ਾਂ ਦਾ ਸਸਕਾਰ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਦੋਨਾਂ ਬਿਜਲਈ ਸ਼ਮਸ਼ਾਨਘਾਟਾਂ ਵਿੱਚ ਇੱਕ ਦਿਨ ਵਿੱਚ ਵੱਧ ਤੋਂ ਵੱਧ 18 ਲਾਸ਼ਾਂ ਨੂੰ ਅੱਗ ਲਗਾਈ ਜਾਂਦੀ ਸੀ।ਘਾਟਾਂ […]

Continue Reading

ਦਾਦੀ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਗਏ ਪਰਿਵਾਰ ਦੇ 3 ਨੌਜਵਾਨ ਪਾਣੀ ‘ਚ ਡੁੱਬੇ, ਇੱਕ ਦੀ ਮੌਤ

ਫਰੀਦਾਬਾਦ, 2 ਜੂਨ, ਬੋਲੇ ਪੰਜਾਬ ਬਿਓਰੋ:ਫਰੀਦਾਬਾਦ ਤੋਂ ਇਕ ਪਰਿਵਾਰ ਦੇ 10 ਤੋਂ 12 ਮੈਂਬਰ ਆਪਣੇ ਬਜ਼ੁਰਗ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਯਮੁਨਾ ਗਏ ਸਨ। ਅਸਥੀਆਂ ਜਲ ਪ੍ਰਵਾਹ ਕਰਨ ਲਈ ਪਰਿਵਾਰ ਦੇ 3 ਨੌਜਵਾਨ ਯਮੁਨਾ ਨਦੀ ਵਿਚ ਵੜੇ।ਜਿਵੇਂ ਹੀ ਉਹ ਕੁਝ ਦੂਰੀ ‘ਚ ਗਏ ਤਾਂ ਪਾਣੀ ਵਿਚ ਡੁੱਬਣ ਲੱਗੇ।ਸ਼ੋਰ ਸੁਣ ਕੇ ਹੋਰ ਲੋਕਾਂ ਨੇ ਉਨ੍ਹਾਂ […]

Continue Reading

ਫਤਿਹਗੜ੍ਹ ਸਾਹਿਬ ‘ਚ ਅੱਜ ਤੜਕੇ ਰੇਲਾਂ ਭਿੜੀਆਂ

ਫਤਿਹਗੜ੍ਹ ਸਾਹਿਬ, 2 ਜੂਨ, ਬੋਲੇ ਪੰਜਾਬ ਬਿਓਰੋ:ਫਤਿਹਗੜ੍ਹ ਸਾਹਿਬ ਵਿਖੇ ਅੱਜ ਤੜਕੇ 4 ਵਜੇ ਦੇ ਕਰੀਬ ਰੇਲ ਹਾਦਸਾ ਵਾਪਰ ਗਿਆ। ਇੱਥੇ ਦੋ ਰੇਲ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ। ਇਕ ਮਾਲ ਗੱਡੀ ਦਾ ਇੰਜਣ ਪਲਟ ਗਿਆ ਅਤੇ ਇਕ ਯਾਤਰੀ ਰੇਲਗੱਡੀ ਵੀ ਇਸ ਦੀ ਲਪੇਟ ਵਿਚ ਆ ਗਈ। ਹਾਦਸੇ ਵਿਚ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ, ਜਿਨ੍ਹਾਂ […]

Continue Reading

ਕਵਿਤਾ :ਮੇਰੇ ਖੇਤਾਂ ਵਿਚਲੀ ਟਾਹਲੀ

ਮੇਰੇ ਖੇਤਾਂ ਵਿਚਲੀ ਟਾਹਲੀ ਖੇਤ ਮੇਰੇ ਜੋ, ਲੱਗੀ ਸੀ ਟਾਹਲੀਵੇਚ ਦਿੱਤੀ ਉਹ, ਕਾਹਲੀ ਕਾਹਲੀਇਕ ਥਾਂ ਤੋਂ ਮੈਂ, ਖੁੱਗ ਲਿਆਇਆਇਹ ਛੋਟਾ ਬੂਟਾ,ਮੈਂ ਖੇਤ ਚ ਲਾਇਆਰੋਜ ਮੈਂ ਇਸ ਨੂੰ, ਪਾਣੀ ਲਾਇਆਮੈਂਨੂੰ ਲੱਗਦੀ ਸੀ,ਇਹ ਕਰਮਾਂ ਵਾਲੀਖੇਤ ਮੇਰੇ,,,,,,,,,,,,,ਇਹ ਵੱਡੀ ਹੋਵੇ,ਮੈਂ ਖੁਸ਼ੀ ਮਨਾਵਾਂਖੇਤ ਚ ਹੋਵਾਂ, ਇਸ ਹੇਠਾਂ ਬਹਿ ਜਾਵਾਂਕੂਲੇ ਕੂਲੇ ਪੱਤੇ, ਮੈਂ ਸਹਿਲਾਵਾਂਸੋਹਣੀ ਤੇ ਪਿਆਰੀ,ਇਹ ਲੱਗੇ ਬਾਹਲੀਖੇਤ ਮੇਰੇ……….ਹਾਲੀ,ਪਾਲੀ,ਇਸ ਦੀ ਛਾਂ […]

Continue Reading

ਤੀਜੀ ਵਾਰ ਪੁਲਾੜ ਦੀ ਯਾਤਰਾ ਕਰੇਗੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼

ਵਸ਼ਿੰਗਟਨ (ਅਮਰੀਕਾ)2 ਜੂਨ,ਬੋਲੇ ਪੰਜਾਬ ਬਿਉਰੋ: ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਇੱਕ ਵਾਰ ਫਿਰ ਪੁਲਾੜ ਵਿੱਚ ਉਡਾਣ ਭਰਨ ਜਾ ਰਹੀ ਹੈ। ਉਹ ਸ਼ਨੀਵਾਰ ਨੂੰ ਨਾਸਾ ਦੇ ‘ਸਟਾਰਲਾਈਨਰ’ ਵਿਚ ਪੁਲਾੜ ਵਿਚ ਉਡਾਣ ਭਾਰੀ, ਜੋ ਬੀਤੀ ਰਾਤ 10 ਵਜੇ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਾਰੀ ਗਈ। ਇਸ ਤੋਂ ਪਹਿਲਾਂ ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ […]

Continue Reading

ਪੰਜਾਬ ‘ਚ ਐਗਜਿਟ ਪੋਲ ਦੇ ਹੈਰਾਨੀਜਨਕ ਨਤੀਜੇ ਆਏ ਸਾਹਮਣੇ

ਜਲੰਧਰ, 2 ਜੂਨ,ਬੋਲੇ ਪੰਜਾਬ ਬਿਓਰੋ:ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਦੀ ਸਮਾਪਤੀ ਤੋਂ ਬਾਅਦ ਸ਼ਨੀਵਾਰ ਨੂੰ ਜਾਰੀ ਐਗਜ਼ਿਟ ਪੋਲ ਦੇ ਅੰਕੜਿਆਂ ‘ਚ ਪੰਜਾਬ ਤੋਂ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆ ਰਹੀ ਹੈ। ਟੂਡੇ ਚਾਣਕਿਆ ਪੋਲ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ। ਪਿਛਲੀਆਂ ਚੋਣਾਂ ਵਿੱਚ ਇਸ ਏਜੰਸੀ ਦੇ ਅੰਕੜੇ ਬਿਲਕੁਲ […]

Continue Reading

ਲੁਧਿਆਣਾ : ਪੋਲਿੰਗ ਬੂਥ ਵਿੱਚ ਮੋਬਾਈਲ ਫੋਨ ਲੈ ਕੇ ਵੀਡੀਓ ਬਣਾਉਣ ਵਾਲੇ ਵਿਧਾਇਕ ਦੇ ਪੁੱਤ ‘ਤੇ ਕੇਸ ਦਰਜ

ਲੁਧਿਆਣਾ, 2 ਜੂਨ, ਬੋਲੇ ਪੰਜਾਬ ਬਿਓਰੋ:ਲੋਕ ਸਭਾ ਚੋਣਾਂ ਦੌਰਾਨ ਪੋਲਿੰਗ ਬੂਥ ਅੰਦਰ ਈ.ਵੀ.ਐਮ. ਆਲੇ-ਦੁਆਲੇ ਮੋਬਾਈਲ ਲੈ ਕੇ ਜਾਣ ਦੀ ਸਖ਼ਤ ਮਨਾਹੀ ਸੀ ਅਤੇ ਮੋਬਾਈਲ ‘ਤੇ ਫੋਟੋਆਂ ਜਾਂ ਵੀਡੀਓ ਲੈਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਦੇ ਬਾਵਜੂਦ ਕਈ ਲੋਕਾਂ ਨੇ ਪੋਲਿੰਗ ਬੂਥ ਦੇ ਅੰਦਰ ਆਪਣੇ ਮੋਬਾਈਲ ਫ਼ੋਨ ਲੈ ਕੇ ਆਪਣੀ ਪਾਰਟੀ ਦੇ ਉਮੀਦਵਾਰਾਂ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 680

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 02-06-2024 ਅੰਗ 680 AMRIT VELE DA HUKAMNAMA SRI DRABAR SAHIB, AMRITSAR, ANG 680, 02-06-24 ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ […]

Continue Reading

ਕਾਂਗਰਸ ਦਾ ਦਾਅਵਾ, I.N.D.I.A ਗੱਠਜੋੜ ਜਿੱਤੇਗਾ 295 ਸੀਟਾਂ

ਨਵੀਂ ਦਿੱਲੀ, 1 ਜੂਨ, ਬੋਲੇ ਪੰਜਾਬ ਬਿਓਰੋ : ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਤੋਂ ਇਕ ਘੰਟਾ ਪਹਿਲਾਂ ਕਾਂਗਰਸ ਨੇ ਦਾਅਵਾ ਕੀਤਾ ਕਿ ਇੰਡੀਆ ਗੱਠਜੋੜ ਨੂੰ ਘੱਟੋ-ਘੱਟ 295 ਸੀਟਾਂ ਮਿਲਣਗੀਆਂ। ਇਹ ਐਲਾਨ ਗੱਠਜੋੜ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੱਸਿਆ ਕਿ ਮੀਟਿੰਗ ਢਾਈ ਘੰਟੇ ਤੋਂ ਵੱਧ ਚੱਲੀ। ਅਸੀਂ ਫੈਸਲਾ ਕੀਤਾ […]

Continue Reading

ਪੰਜਾਬ ਵਿੱਚ ਸ਼ਾਮ 5 ਵਜੇ ਤੱਕ ਹੋਈ 55.20 ਫੀਸਦੀ ਵੋਟਿੰਗ

ਚੰਡੀਗੜ੍ਹ, 01 ਜੂਨ ,ਬੋਲੇ ਪੰਜਾਬ ਬਿਓਰੋ:ਪੰਜਾਬ ‘ਚ ਸ਼ਨੀਵਾਰ ਨੂੰ ਚੱਲ ਰਹੀ ਵੋਟਿੰਗ ਦੌਰਾਨ ਚੋਣ ਕਮਿਸ਼ਨ ਵੱਲੋਂ ਸ਼ਾਮ 5 ਵਜੇ ਜਾਰੀ ਚੌਥੇ ਪੜਾਅ ਦੇ ਰੁਝਾਨ ਮੁਤਾਬਕ ਸੂਬੇ ‘ਚ ਕੁੱਲ 55.20 ਫੀਸਦੀ ਵੋਟਿੰਗ ਹੋਈ ਹੈ। ਵੋਟਿੰਗ ਲਈ ਆਖਰੀ ਘੰਟਾ ਬਾਕੀ ਹੈ। ਇਸਦੇ ਬਾਵਜੂਦ ਵੋਟਿੰਗ ਦੇ ਮਾਮਲੇ ਵਿੱਚ ਪਛੜ ਰਹੇ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ 50 ਫੀਸਦੀ ਵੀ […]

Continue Reading