ਤੇਜ਼ ਹਨੇਰੀ ਨਾਲ ਦਰੱਖਤ ਡਿੱਗਣ ਕਾਰਨ 4 ਲੋਕਾਂ ਦੀ ਮੌਤ

ਨਵੀਂ ਦਿੱਲੀ, 2 ਮਈ,ਬੋਲੇ ਪੰਜਾਬ ਬਿਊਰੋ :ਦੇਸ਼ ਭਰ ਵਿੱਚ ਮੌਸਮ ਬਦਲ ਗਿਆ ਹੈ। ਵੀਰਵਾਰ ਰਾਤ ਤੋਂ ਹੀ ਦਿੱਲੀ ਐਨਸੀਆਰ ਵਿੱਚ ਤੇਜ਼ ਹਵਾਵਾਂ ਅਤੇ ਧੂੜ ਭਰੀ ਹਨੇਰੀ ਚੱਲ ਰਹੀ ਹੈ। ਰਾਜਧਾਨੀ ਦਿੱਲੀ ਵਿੱਚ ਤੂਫਾਨ ਕਾਰਨ ਕਈ ਥਾਵਾਂ ‘ਤੇ ਦਰੱਖਤ ਡਿੱਗ ਗਏ ਹਨ ਅਤੇ ਭਾਰੀ ਮੀਂਹ ਕਾਰਨ ਪਾਣੀ ਭਰ ਗਿਆ ਹੈ। ਇਸ ਦੌਰਾਨ, ਦਰੱਖਤ ਡਿੱਗਣ ਕਾਰਨ 4 […]

Continue Reading

ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਭੇਜ ਰਿਹਾ ਜਾਸੂਸ ਗ੍ਰਿਫ਼ਤਾਰ

ਜੈਸਲਮੇਰ, 2 ਮਈ,ਬੋਲੇ ਪੰਜਾਬ ਬਿਊਰੋ :ਭਾਰਤ ਦੀ ਰੱਖਿਆ ਲਾਈਨ ‘ਤੇ ਇੰਟੈਲੀਜੈਂਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਮੋਹਨਗੜ੍ਹ ਇਲਾਕੇ ਵਿੱਚੋਂ ਵੀਰਵਾਰ ਨੂੰ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 40 ਸਾਲਾ ਪਠਾਨ ਖਾਨ ਉੱਤੇ ਦੋਸ਼ ਹੈ ਕਿ ਉਹ ਭਾਰਤ ਅਤੇ ਫੌਜ ਨਾਲ ਸੰਬੰਧਤ ਰਣਨੀਤਕ ਜਾਣਕਾਰੀਆਂ ਪਾਕਿਸਤਾਨ ਦੀ ਖੁਫੀਆ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 666

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 02-05-2025 ,ਅੰਗ 666 Amrit Wele Da Mukhwak Sachkhand Sri Harmandir Sahib Amritsar Ang 666 02-05-2025 ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ […]

Continue Reading

ਹੋਟਲ ‘ਚ ਅੱਜ ਲੱਗਣ ਕਾਰਨ 4 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀ

ਅਜਮੇਰ, 1 ਮਈ,ਬੋਲੇ ਪੰਜਾ ਬਿਊਰੋ :ਅਜਮੇਰ ਦੇ ਡਿਗੀ ਬਾਜ਼ਾਰ ਇਲਾਕੇ ਵਿੱਚ ਅੱਜ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ। ਇੱਥੇ ਸਥਿਤ ਨਾਜ਼ ਹੋਟਲ ਵਿੱਚ ਸਵੇਰੇ 8 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਜਦੋਂ ਤੱਕ ਹੋਟਲ ਵਿੱਚ ਰਹਿਣ ਵਾਲੇ ਸ਼ਰਧਾਲੂ ਕੁਝ ਸਮਝ ਸਕਦੇ ਸਨ, ਅੱਗ ਦੀਆਂ ਲਪਟਾਂ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀਆਂ ਸਨ। ਅੱਗ […]

Continue Reading

ਪਾਕਿਸਤਾਨ ਵੱਲੋਂ ਸਰਹੱਦ ‘ਤੇ ਜੰਗਬੰਦੀ ਦੀ ਲਗਾਤਾਰ ਉਲੰਘਣਾ, ਭਾਰਤੀ ਫੌਜ ਨੇ ਵੀ ਦਿੱਤਾ ਢੁਕਵਾਂ ਜਵਾਬ

ਸ਼੍ਰੀਨਗਰ, 1 ਮਈ,ਬੋਲੇ ਪੰਜਾਬ ਬਿਊਰੋ :ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਪਾਕਿਸਤਾਨ ਵੱਲੋਂ ਸਰਹੱਦ ‘ਤੇ ਜੰਗਬੰਦੀ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ। ਕੱਲ੍ਹ ਰਾਤ ਫਿਰ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ। ਭਾਰਤੀ ਫੌਜ ਨੇ ਸੂਚਿਤ ਕੀਤਾ ਹੈ ਕਿ 30 ਅਪ੍ਰੈਲ ਅਤੇ 01 ਮਈ 2025 ਦੀ ਰਾਤ ਨੂੰ, ਪਾਕਿਸਤਾਨੀ ਫੌਜ ਦੀਆਂ ਚੌਕੀਆਂ ਨੇ ਜੰਮੂ ਅਤੇ ਕਸ਼ਮੀਰ ਵਿੱਚ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 692

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 01-05-2025,ਅੰਗ 692 AMRIT VELE DA HUKAMNAMA SRI DARBAR SAHIB AMRITSAR, ANG 692, 01-05-2025 ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ […]

Continue Reading

ਕੋਚਿੰਗ ਸੈਂਟਰ ‘ਚ ਲੱਗੀ ਅੱਗ, ਵਿਦਿਆਰਥੀਆਂ ‘ਚ ਮਚੀ ਭਾਜੜ

ਕਰਨਾਲ, 30 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਸੈਕਟਰ-6 ਮਾਰਕੀਟ ਵਿੱਚ ਸਥਿਤ ਕੋਚਿੰਗ ਸੈਂਟਰ “ਜੈਨੇਸਿਸ ਕਲਾਸਜ਼” ਇੰਸਟੀਚਿਊਟ ਦੀ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ।ਦੁਪਹਿਰ ਕਰੀਬ 12:30 ਵਜੇ ਅੱਗ ਲੱਗ ਗਈ ਤੇ ਅੰਦਰ ਪੜ੍ਹ ਰਹੇ ਲਗਭਗ 500 ਵਿਦਿਆਰਥੀ ਅਚਾਨਕ ਹੜਬੜੀ ’ਚ ਬੈਗ, ਕਿਤਾਬਾਂ ਛੱਡ ਕੇ ਸਿੱਧੇ ਬਾਹਰ ਵੱਲ ਦੌੜੇ।ਇਮਾਰਤ ਕੁਝ ਮਿੰਟਾਂ ’ਚ ਹੀ ਧੂੰਆਂ ਭਰ ਗਿਆ। ਇਸ ਦੌਰਾਨ ਸੰਸਥਾ […]

Continue Reading

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ‘ਚ ਹਾਦਸਾ ਵਾਪਰਿਆ, ਸੱਤ ਲੋਕਾਂ ਦੀ ਮੌਤ

ਅਮਰਾਵਤੀ, 30 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਸ੍ਰੀ ਵਰਾਹ ਲਕਸ਼ਮੀ ਨਰਸਿਮਹਾ ਸਵਾਮੀ ਮੰਦਰ ਵਿੱਚ ਚੰਦਨ ਉਤਸਵ ਦੌਰਾਨ ਇੱਕ ਭਿਆਨਕ ਘਟਨਾ ਵਾਪਰੀ। ਇੱਥੇ ਕੰਧ ਦਾ 20 ਫੁੱਟ ਲੰਬਾ ਹਿੱਸਾ ਡਿੱਗਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਜ਼ਖਮੀ ਵੀ ਹੋਏ।  NDRF ਅਤੇ APSDRF ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਰਾਹਤ ਅਤੇ […]

Continue Reading

ਕੋਲਕਾਤਾ ਦੇ ਇੱਕ ਹੋਟਲ ‘ਚ ਲੱਗੀ ਅੱਗ, 14 ਲੋਕਾਂ ਦੀ ਜਾਨ ਗਈ

ਕੋਲਕਾਤਾ, 30 ਅਪ੍ਰੈਲ,ਬੋਲੇ ਪੰਜਾਬ ਬਿਊਰੋ ;ਪੱਛਮੀ ਬੰਗਾਲ ‘ਚ ਕੋਲਕਾਤਾ ਦੇ ਮੇਚੁਪੱਟੀ ਇਲਾਕੇ ‘ਚ ਮੰਗਲਵਾਰ ਰਾਤ ਨੂੰ ਇਕ ਹੋਟਲ ‘ਚ ਅੱਗ ਲੱਗ ਗਈ। ਇਸ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਹੋਰ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਕੋਲਕਾਤਾ ਦੇ ਪੁਲਿਸ ਕਮਿਸ਼ਨਰ ਮਨੋਜ […]

Continue Reading

ਚਾਰ ਧਾਮ ਯਾਤਰਾ ਅੱਜ ਹੋ ਜਾਵੇਗੀ ਸ਼ੁਰੂ

ਉਤਰਕਾਸ਼ੀ, 30 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਅੱਜ ਅਕਸ਼ੈ ਤ੍ਰਿਤੀਆ ‘ਤੇ, ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਪਾਟ ਖੁਲ੍ਹਣ ਦੇ ਨਾਲ, ਚਾਰ ਧਾਮ ਯਾਤਰਾ ਸ਼ੁਰੂ ਹੋ ਜਾਵੇਗੀ। ਮਾਂ ਗੰਗਾ ਦੀ ਭੋਗਮੂਰਤੀ ਵਿਗ੍ਰਹਿ ਡੋਲੀ ਮੰਗਲਵਾਰ ਸਵੇਰੇ 11:57 ‘ਤੇ ਅਭਿਜੀਤ ਮੁਹੂਰਤ ‘ਤੇ ਪਿੰਡ ਮੁਖਾਬਾ ਤੋਂ ਗੰਗੋਤਰੀ ਧਾਮ ਲਈ ਰਵਾਨਾ ਹੋਈ।ਮਾਂ ਗੰਗਾ ਦੀ ਮੂਰਤੀ ਪਾਲਕੀ ਨੇ ਰਾਤ ਨੂੰ ਭੈਰੋ ਘਾਟੀ ਵਿੱਚ […]

Continue Reading