ਪੰਜਾਬ ‘ਚ ਭਰਵੀਂ ਬਾਰਿਸ਼ ਕਾਰਨ ਨੀਵੇਂ ਇਲਾਕਿਆਂ ‘ਚ ਪਾਣੀ ਭਰਿਆ
ਪੰਜਾਬ ‘ਚ ਭਰਵੀਂ ਬਾਰਿਸ਼ ਕਾਰਨ ਨੀਵੇਂ ਇਲਾਕਿਆਂ ‘ਚ ਪਾਣੀ ਭਰਿਆ ਚੰਡੀਗੜ੍ਹ, 29 ਅਗਸਤ,ਬੋਲੇ ਪੰਜਾਬ ਬਿਊਰੋ : ਸਰਗਰਮ ਮਾਨਸੂਨ ਕਾਰਨ ਪੰਜਾਬ ‘ਚ ਬੁੱਧਵਾਰ ਰਾਤ ਤੋਂ ਬਾਅਦ ਅੱਜ ਵੀਰਵਾਰ ਸਵੇਰੇ ਤੋਂ ਚੰਗੀ ਬਾਰਿਸ਼ ਹੋ ਰਹੀ ਹੈ। ਲੁਧਿਆਣਾ ‘ਚ ਬੁੱਧਵਾਰ ਰਾਤ ਤੋਂ ਹੀ ਬਾਰਿਸ਼ ਜਾਰੀ ਹੈ। ਬੁੱਧਵਾਰ ਨੂੰ ਬਰਨਾਲਾ ‘ਚ 32.5 ਮਿਲੀਮੀਟਰ, ਸੰਗਰੂਰ ‘ਚ 31.0 ਮਿਲੀਮੀਟਰ, ਬਠਿੰਡਾ ‘ਚ […]
Continue Reading