ਅਮਰੀਕਾ ਦੇ PR ਨੌਜਵਾਨ ਨੂੰ ਪੰਜਾਬ ‘ਚ ਮਾਰੀਆਂ ਗੋਲ਼ੀਆਂ
ਅਮਰੀਕਾ ਦੇ PR ਨੌਜਵਾਨ ਨੂੰ ਪੰਜਾਬ ‘ਚ ਮਾਰੀਆਂ ਗੋਲ਼ੀਆਂ ਅੰਮ੍ਰਿਤਸਰ, 24 ਅਗਸਤ,ਬੋਲੇ ਪੰਜਾਬ ਬਿਊਰੋ : ਅੰਮ੍ਰਿਤਸਰ ਤੋਂ ਖ਼ੌਫ਼ਨਾਕ ਖਬਰ ਸਾਹਮਣੇ ਆ ਰਹੀ ਹੈ। ਇਥੇ ਅੰਮ੍ਰਿਤਸਰ-ਜਲੰਧਰ ਜੀ ਟੀ. ਰੋਡ ’ਤੇ ਕਸਬਾ ਦੋਬੁਰਜੀ ਵਿਖੇ ਅਮਰੀਕਾ ‘ਚ ਪੀਆਰ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਨੌਜਵਾਨ ਨੂੰ ਉਸ ਦੇ ਘਰ ਵੜ ਕੇ ਦੋ ਨੌਜਵਾਨਾਂ ਵਲੋਂ ਗੋਲੀਆਂ ਮਾਰੀਆਂ ਗਈਆਂ।ਜਾਣਕਾਰੀ ਅਨੁਸਾਰ […]
Continue Reading