ਜਲੰਧਰ ਦੇ ਇੱਕ ਆਸ਼ਰਮ ‘ਚੋਂ ਕਈ ਲੜਕੀਆਂ ਵੱਲੋਂ ਮਹਿਲਾ ਹੋਮਗਾਰਡ ‘ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼
ਜਲੰਧਰ ਦੇ ਇੱਕ ਆਸ਼ਰਮ ‘ਚੋਂ ਕਈ ਲੜਕੀਆਂ ਵੱਲੋਂ ਮਹਿਲਾ ਹੋਮਗਾਰਡ ‘ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਜਲੰਧਰ, 23 ਅਗਸਤ,ਬੋਲੇ ਪੰਜਾਬ ਬਿਊਰੋ: ਸ਼ਹਿਰ ‘ਚ ਸਥਿਤ ਗਾਂਧੀ ਵਨੀਤਾ ਆਸ਼ਰਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਕਪੂਰਥਲਾ ਚੌਕ ਨੇੜੇ ਸਥਿਤ ਆਸ਼ਰਮ ‘ਚੋਂ 7 ਦੇ ਕਰੀਬ ਲੜਕੀਆਂ ਨੂੰ ਭੱਜਣ ਦੀ ਕੋਸ਼ਿਸ਼ ਕਰਦੇ ਹੋਏ […]
Continue Reading