ਮੈਨੂੰ ਹਲਕੇ ਦੀ ਸੇਵਾ ਕਰਨ ਦਾ ਇੱਕ ਮੌਕਾਂ ਦਿਓ ,ਨੁਹਾਰ ਬਦਲ ਦੇਵੇਗਾ : ਡਾ ਸੁਭਾਸ਼ ਸ਼ਰਮਾ
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ :- ਡਾਕਟਰ ਸ਼ੁਭਾਸ ਸ਼ਰਮਾ *ਮੋਹਾਲੀ ਰਚੇਗਾ ਡਾ ਸੁਭਾਸ਼ ਸ਼ਰਮਾ ਦੀ ਜਿੱਤ ਵਿੱਚ ਵੱਡਾ ਇਤਿਹਾਸ: ਵੇਵ ਇਸਟੇਟ ਪਹੁੰਚਣ ਤੇ ਨਿਵਾਸੀਆਂ ਵੱਲੋਂ ਡਾਕਟਰ ਸੁਭਾਸ਼ ਸ਼ਰਮਾ ਦਾ ਸਾਨਦਾਰ ਸਵਾਗਤ ਕੀਤਾ :- ਵੇਵ ਇਸਟੇਟ ਵਿੱਚ ਡਾ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਚੋਣ ਮੀਟਿੰਗ ਆਯੋਜਿਤ ਮੋਹਾਲੀ […]
Continue Reading