5 ਕਰੋੜ 35 ਲੱਖ ਰੁਪਏ ਦੀ ਕੀਮਤ ਦੇ 24 ਲੱਖ 10 ਹਜ਼ਾਰ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਮੇਤ ਵਿਅਕਤੀ ਕਾਬੂ

5 ਕਰੋੜ 35 ਲੱਖ ਰੁਪਏ ਦੀ ਕੀਮਤ ਦੇ 24 ਲੱਖ 10 ਹਜ਼ਾਰ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਮੇਤ ਵਿਅਕਤੀ ਕਾਬੂ ਬਠਿੰਡਾ, 28 ਜੂਨ, ਬੋਲੇ ਪੰਜਾਬ ਬਿਊਰੋ : ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਜਿਸ ਦੇ ਚੱਲਦਿਆਂ ਇਕ ਗੋਦਾਮ ‘ਤੇ ਛਾਪਾ ਮਾਰ ਕੇ 5 ਕਰੋੜ 35 ਲੱਖ ਰੁਪਏ […]

Continue Reading

ਔਰਤ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 26.70 ਲੱਖ ਰੁਪਏ ਦੀ ਠੱਗੀ ਮਾਰੀ, ਪੰਜਾਬ ਪੁਲਿਸ ਵੱਲੋਂ ਦੋ ‘ਤੇ ਕੇਸ ਦਰਜ

ਔਰਤ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 26.70 ਲੱਖ ਰੁਪਏ ਦੀ ਠੱਗੀ ਮਾਰੀ, ਪੰਜਾਬ ਪੁਲਿਸ ਵੱਲੋਂ ਦੋ ‘ਤੇ ਕੇਸ ਦਰਜ ਗੁਰਦਾਸਪੁਰ, 28 ਜੂਨ, ਬੋਲੇ ਪੰਜਾਬ ਬਿਊਰੋ :ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਇਕ ਔਰਤ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 26.70 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।ਸਬ-ਇੰਸਪੈਕਟਰ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 719

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਮਿਤੀ 28-06-24 ਅੰਗ 719 Sachkhand Sri Harmandir Sahib Amritsar Vikhe Hoea Amrit Wele Da Mukhwak: 28-06-24 Ang 719 ਬੈਰਾੜੀ ਮਹਲਾ ੪ ॥ ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ ਜੋ ਕਿਛੁ ਕਰੇ ਸੁ ਆਪੇ […]

Continue Reading

ਬੀਬਾ ਅਰਮਾਨਜੋਤ ਕੌਰ ਨੂੰ ਰਾਜਸਥਾਨ ਜੂਡੀਸੀਅਲ ਸੇਵਾਵਾਂ ਦੇ ਇਮਤਿਹਾਨ ਵਿਚ ਬੈਠਣ ਤੋਂ ਰੋਕਣ ਵਾਲਿਆ ਵਿਰੁੱਧ ਹੋਵੇ ਕਾਨੂੰਨੀ ਕਾਰਵਾਈ : ਮਾਨ

ਬੀਬਾ ਅਰਮਾਨਜੋਤ ਕੌਰ ਨੂੰ ਰਾਜਸਥਾਨ ਜੂਡੀਸੀਅਲ ਸੇਵਾਵਾਂ ਦੇ ਇਮਤਿਹਾਨ ਵਿਚ ਬੈਠਣ ਤੋਂ ਰੋਕਣ ਵਾਲਿਆ ਵਿਰੁੱਧ ਹੋਵੇ ਕਾਨੂੰਨੀ ਕਾਰਵਾਈ : ਮਾਨ ਨਵੀਂ ਦਿੱਲੀ 27 ਜੂਨ ,ਬੋਲੇ ਪੰਜਾਬ ਬਿਊਰੋ : “ਜਲੰਧਰ (ਪੰਜਾਬ) ਦੀ ਰਹਿਣ ਵਾਲੀ ਗੁਰਸਿੱਖ ਅੰਮ੍ਰਿਤਧਾਰੀ ਬੀਬਾ ਅਰਮਾਨਜੋਤ ਕੌਰ ਜਿਸ ਵੱਲੋ 23 ਜੂਨ 2024 ਨੂੰ ਰਾਜਸਥਾਂਨ ਦੇ ਜੋਧਪੁਰ ਵਿਖੇ ਜੂਡੀਸੀਅਲ ਸੇਵਾਵਾਂ ਦੇ ਇਮਤਿਹਾਨ ਵਾਲੇ ਕੇਦਰ ਵਿਚ […]

Continue Reading

18 ਸਾਲ ਤੋਂ ਸੈਕਟਰ 74 ਦੇ ਵਸਨੀਕ ਅੱਡਾ ਰੋਕਣ ਲਈ ਨਗਰ ਨਿਗਮ ਦੇ ਖਿਲਾਫ ਲੜ ਰਹੇ ਹਨ ਅਦਾਲਤੀ ਲੜਾਈ : ਪ੍ਰਿੰਸੀਪਲ ਬਲਦੇਵ ਸਿੰਘ

ਸਾਬਕਾ ਕੌਂਸਲਰ ਫੂਲਰਾਜ ਸਿੰਘ ਨੇ ਦਿੱਤੀ ਚਿਤਾਵਨੀ: ਕਿਸੇ ਵੀ ਹਾਲਤ ਵਿੱਚ ਨਗਰ ਨਿਗਮ ਨੂੰ ਡੰਪਿੰਗ ਗਰਾਊਂਡ ਵਿੱਚ ਨਹੀਂ ਸੁੱਟਣ ਦੇਵਾਂਗੇ ਕੂੜਾ ਮੋਹਾਲੀ 27 ਜੂਨ , ਬੋਲੇ ਪੰਜਾਬ ਬਿਊਰੋ :: ਮੋਹਾਲੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਫੂਲਰਾਜ ਸਿੰਘ ਨੇ ਮੋਹਾਲੀ ਦੇ ਕੂੜੇ ਨੂੰ ਡੰਪਿੰਗ ਗਰਾਊਂਡ ਵਿੱਚ ਸੁੱਟਣ ਉੱਤੇ ਲੱਗੀ ਰੋਕ ਨੂੰ ਹਾਈ ਕੋਰਟ ਦੀ ਕਾਰਵਾਈ ਦੱਸਦਿਆਂ […]

Continue Reading

ਜੇਪੀ ਨੱਡਾ ਰਾਜ ਸਭਾ ‘ਚ ਬਣੇ ਸਦਨ ਦੇ ਨੇਤਾ

ਜੇਪੀ ਨੱਡਾ ਰਾਜ ਸਭਾ ‘ਚ ਬਣੇ ਸਦਨ ਦੇ ਨੇਤਾ ਨਵੀਂ ਦਿੱਲੀ, 27ਜੂਨ , ਬੋਲੇ ਪੰਜਾਬ ਬਿਊਰੋ: ਭਾਜਪਾ ਨੇ ਕੇਂਦਰੀ ਮੰਤਰੀ ਜੇਪੀ ਨੱਡਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਮੋਦੀ ਸਰਕਾਰ 3.0 ਵਿੱਚ, ਉਨ੍ਹਾਂ ਨੂੰ ਰਾਜ ਸਭਾ ਵਿੱਚ ਸਦਨ ਦਾ ਨੇਤਾ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਰਾਜਸਭਾ ਦੇ ਵਿੱਚ ਸਦਨ ਦੇ […]

Continue Reading

ਲੁਧਿਆਣੇ ਦੇ ਨੌਜਵਾਨ ਨੇ ਕੈਨੇਡਾ ‘ਚ ਕੀਤੀ ਖੁਦਕੁਸ਼ੀ

ਲੁਧਿਆਣੇ ਦੇ ਨੌਜਵਾਨ ਨੇ ਕੈਨੇਡਾ ‘ਚ ਕੀਤੀ ਖੁਦਕੁਸ਼ੀ ਚੰਡੀਗੜ੍ਹ, 27ਜੂਨ ,ਬੋਲੇ ਪੰਜਾਬ ਬਿਊਰੋ : ਕੈਨੇਡਾ ‘ਚ ਰਹਿ ਰਹੇ ਪੰਜਾਬ ਦੇ ਲੁਧਿਆਣਾ ਦੇ ਇੱਕ ਨੌਜਵਾਨ ਨੇ ਉੱਥੇ ਖੁਦਕੁਸ਼ੀ ਕਰ ਲਈ ਹੈ। ਕੈਨੇਡੀਅਨ ਪੁਲਿਸ ਨੇ ਨੌਜਵਾਨ ਦੀ ਖੁਦਕੁਸ਼ੀ ਦੀ ਪੁਸ਼ਟੀ ਕੀਤੀ ਹੈ। ਕੈਨੇਡਾ ਰਹਿੰਦੇ ਲੁਧਿਆਣਾ ਦੇ ਪਿੰਡ ਅੱਬੂਵਾਲ ਦਾ 22 ਸਾਲਾ ਚਰਨਜੀਤ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ […]

Continue Reading

ਸਕੂਟਰ ਤੇ ਆਏ ਦੋ ਲੁਟੇਰਿਆਂ ਨੇ ਫੇਜ਼ 10 ਵਿੱਚ ਪਿਸਤੌਲ ਦੀ ਨੋਕ ਤੇ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਲੁੱਟੀ

ਸਕੂਟਰ ਤੇ ਆਏ ਦੋ ਲੁਟੇਰਿਆਂ ਨੇ ਫੇਜ਼ 10 ਵਿੱਚ ਪਿਸਤੌਲ ਦੀ ਨੋਕ ਤੇ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਲੁੱਟੀ ਮੋਹਾਲੀ 27 ਜੂਨ , ਬੋਲੇ ਪੰਜਾਬ ਬਿਊਰੋ : ਦੋ ਅਣਪਛਾਤੇ ਲੁਟੇਰਿਆਂ ਨੇ ਅੱਜ ਦਿਨ ਦਹਾੜੇ ਫੇਜ਼ 10 ਵਿੱਚ ਸਥਿਤ ਜੀ ਕੇ ਜਵੈਲਰ ਨਾਮ ਦੀ ਇੱਕ ਦੁਕਾਨ ਵਿੱਚ ਦਾਖਿਲ ਹੋ ਕੇ ਪਿਸਤੌਲ ਦੀ ਨੋਕ ਤੇ ਲੁੱਟ ਦੀ […]

Continue Reading

5 ਮਿੰਟਾਂ ‘ਚ 27 ਹਜ਼ਾਰ ਫੁੱਟ ਹੇਠਾਂ ਆਇਆ ਕੋਰੀਆਈ ਜਹਾਜ਼, ਯਾਤਰੀਆਂ ਦੇ ਕੰਨਾਂ ‘ਚੋਂ ਨਿਕਲਿਆ ਖੂਨ, 17 ਜ਼ਖਮੀ

5 ਮਿੰਟਾਂ ‘ਚ 27 ਹਜ਼ਾਰ ਫੁੱਟ ਹੇਠਾਂ ਆਇਆ ਕੋਰੀਆਈ ਜਹਾਜ਼, ਯਾਤਰੀਆਂ ਦੇ ਕੰਨਾਂ ‘ਚੋਂ ਨਿਕਲਿਆ ਖੂਨ, 17 ਜ਼ਖਮੀ ਨਵੀਂ ਦਿੱਲੀ 27ਜੂਨ ,ਬੋਲੇ ਪੰਜਾਬ ਬਿਊਰੋ : ਦੱਖਣੀ ਕੋਰੀਆ ਤੋਂ ਤਾਈਵਾਨ ਜਾ ਰਹੀ ਬੋਇੰਗ ਫਲਾਈਟ KE189 ਟੇਕਆਫ ਦੇ ਕੁਝ ਸਮੇਂ ਬਾਅਦ ਹੀ ਅਚਾਨਕ 26,900 ਫੁੱਟ ਦੀ ਉਚਾਈ ਤੋਂ ਤੇਜ਼ੀ ਨਾਲ ਹੇਠਾਂ ਆ ਗਈ। ਜਿਸ ਤੋਂ ਬਾਅਦ ਐਮਰਜੈਂਸੀ […]

Continue Reading

ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦਿੱਲੀ ਵਿਖੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ

ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦਿੱਲੀ ਵਿਖੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ 27 ਜੂਨ ,ਬੋਲੇ ਪੰਜਾਬ ਬਿਊਰੋ : ਅੱਜ ਭਾਜਪਾ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦਿੱਲੀ ਵਿਖੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਕਰਕੇ ਉਹਨਾਂ ਤੋਂ ਮਾਰਗਦਰਸ਼ਨ ਲਿਆ […]

Continue Reading