ਦੋ ਸ਼ੱਕੀ ਅਤਿਵਾਦੀਆਂ ਦੇ ਪਠਾਨਕੋਟ ਵਿਚ ਦਾਖਲ ਹੋਣ ਦੀ ਸੂਹ ਤੋਂ ਬਾਅਦ ਪੰਜਾਬ ਪੁਲਿਸ ਹੋਈ ਚੌਕੰਨੀ

ਦੋ ਸ਼ੱਕੀ ਅਤਿਵਾਦੀਆਂ ਦੇ ਪਠਾਨਕੋਟ ਵਿਚ ਦਾਖਲ ਹੋਣ ਦੀ ਸੂਹ ਤੋਂ ਬਾਅਦ ਪੰਜਾਬ ਪੁਲਿਸ ਹੋਈ ਚੌਕੰਨੀ ਪਠਾਨਕੋਟ, 26 ਜੂਨ, ਬੋਲੇ ਪੰਜਾਬ ਬਿਊਰੋ ;ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਪੁਲਿਸ ਨੂੰ ਦੋ ਸ਼ੱਕੀ ਅਤਿਵਾਦੀਆਂ ਦੇ ਪਠਾਨਕੋਟ ਵਿਚ ਦਾਖਲ ਹੋਣ ਦੀ ਸੂਹ ਮਿਲੀ ਹੈ। […]

Continue Reading

ਹੁਸ਼ਿਆਰਪੁਰ ‘ਚ ਟਰੱਕ ਨੂੰ ਬੱਸ ਨੇ ਮਾਰੀ ਟੱਕਰ,ਵੱਡੀ ਗਿਣਤੀ ਚੂਚਿਆਂ ਦੀ ਮੌਤ

ਹੁਸ਼ਿਆਰਪੁਰ ‘ਚ ਟਰੱਕ ਨੂੰ ਬੱਸ ਨੇ ਮਾਰੀ ਟੱਕਰ,ਵੱਡੀ ਗਿਣਤੀ ਚੂਚਿਆਂ ਦੀ ਮੌਤ ਹੁਸ਼ਿਆਰਪੁਰ, 26 ਜੂਨ,ਬੋਲੇ ਪੰਜਾਬ ਬਿਓਰੋ:ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਖੇਤਰ ’ਚ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ‘ਤੇ ਅਲੀਪੁਰ ਨੇੜੇ ਮੁਰਗੀਆਂ ਦੇ ਚੂਚਿਆਂ ਨਾਲ ਭਰੇ ਟਰੱਕ ਨੂੰ ਇਕ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਟਰੱਕ ਵਿਚ ਭਰੇ ਹਜ਼ਾਰਾਂ ਚੂਚੇ ਸੜਕ ‘ਤੇ ਬਿਖਰ ਗਏ। ਜਿਸ ਕਰਕੇ […]

Continue Reading

ਦ੍ਰਿੜ ਨਿਸਚੈ ਨਾਲ ਅੱਗੇ ਵਧੋ, ਨਸ਼ਾ ਛੱਡੋ, ਪ੍ਰਸ਼ਾਸਨ ਦੇਵੇਗਾ ਹੁਨਰ ਸਿਖਲਾਈ-ਡਿਪਟੀ ਕਮਿਸ਼ਨਰ

ਦ੍ਰਿੜ ਨਿਸਚੈ ਨਾਲ ਅੱਗੇ ਵਧੋ, ਨਸ਼ਾ ਛੱਡੋ, ਪ੍ਰਸ਼ਾਸਨ ਦੇਵੇਗਾ ਹੁਨਰ ਸਿਖਲਾਈ-ਡਿਪਟੀ ਕਮਿਸ਼ਨਰ ਪੁਲਿਸ ਤੇ ਲੋਕਾਂ ਦੀ ਸਾਂਝ ਹੋਈ ਮਜਬੂਤ, ਪੁਲਿਸ ਦੀ ਪ੍ਰੇਰਣਾ ਨਾਲ ਨਸ਼ਾ ਮੁਕਤੀ ਕੇਂਦਰ ਤੱਕ ਪਹੁੰਚਣ ਲੱਗੇ ਨਸ਼ਾ ਪੀੜਤ8 ਨੌਜਵਾਨ ਪਹੁੰਚੇ ਫਾਜ਼ਿਲਕਾ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰਦ੍ਰਿੜ ਨਿਸਚੈ ਨਾਲ ਅੱਗੇ ਵਧੋ, ਨਸ਼ਾ ਛੱਡੋ, ਪ੍ਰਸ਼ਾਸਨ ਦੇਵੇਗਾ ਹੁਨਰ ਸਿਖਲਾਈ-ਡਿਪਟੀ ਕਮਿਸ਼ਨਰਨਸ਼ੇ ਵੇਚਣ ਵਾਲਿਆਂ ਕੋਲ ਹੁਣ ਇਕੋ […]

Continue Reading

ਫਾਜ਼ਿਲਕਾ ਜ਼ਿਲ੍ਹੇ ਵਿਚ ਪੁੰਘਰੀ ਨਵੀਂ ਸੋਚ, 133 ਪਿੰਡਾਂ ਨੇ ਨਸ਼ੇ ਰੋਕਣ ਦਾ ਲਿਆ ਅਹਿਦ

ਫਾਜ਼ਿਲਕਾ ਜ਼ਿਲ੍ਹੇ ਵਿਚ ਪੁੰਘਰੀ ਨਵੀਂ ਸੋਚ, 133 ਪਿੰਡਾਂ ਨੇ ਨਸ਼ੇ ਰੋਕਣ ਦਾ ਲਿਆ ਅਹਿਦ ਨਸ਼ੇ ਵੇਚਣ ਵਾਲਿਆਂ ਦਾ ਸਾਥ ਨਹੀਂ ਦੇਣਗੇ ਪਿੰਡਾਂ ਦੇ ਲੋਕਮਾੜੇ ਅਨਸਰ ਪੁਲਿਸ ਨੂੰ ਫੜਾਏ ਜਾਣਗੇ ਤੇ ਪੀੜਤਾਂ ਦਾ ਕਰਵਾਇਆ ਜਾਵੇਗਾ ਇਲਾਜਪ੍ਰਸ਼ਾਸਨ ਪਿੰਡਾਂ ਦੀ ਪਹਿਲਕਦਮੀ ਦਾ ਕਰਦਾ ਹੈ ਸਵਾਗਤ, ਕਰਾਂਗੇ ਹਰ ਮਦਦ-ਡਿਪਟੀ ਕਮਿਸ਼ਨਰਫਾਜ਼ਿਲਕਾ 26 ਜੂਨ,ਬੋਲੇ ਪੰਜਾਬ ਬਿਓਰੋ:ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ […]

Continue Reading

ਦੇਸ਼ ਭਗਤ ਯੂਨੀਵਰਸਿਟੀ ਦੇ ਐਨਸੀਸੀ ਯੂਨਿਟ ਨੇ ਜਲ ਸੰਕਟ ਸੰਬੰਧੀ ਕਰਵਾਇਆ ਜਾਗਰੂਕਤਾ ਪ੍ਰੋਗਰਾਮ

ਦੇਸ਼ ਭਗਤ ਯੂਨੀਵਰਸਿਟੀ ਦੇ ਐਨਸੀਸੀ ਯੂਨਿਟ ਨੇ ਜਲ ਸੰਕਟ ਸੰਬੰਧੀ ਕਰਵਾਇਆ ਜਾਗਰੂਕਤਾ ਪ੍ਰੋਗਰਾਮ ਮੋਹਾਲੀ, 26 ਜੂਨ, ਬਿੋਲੇ ਪੰਜਾਬ ਬਿਓਰੋ: ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਐਨ.ਸੀ.ਸੀ ਯੂਨਿਟ ਨੇ ਵਿਦਿਆਰਥੀਆਂ ਅਤੇ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਪ੍ਰੋਗਰਾਮ ਰਾਹੀਂ ਪਾਣੀ ਦੀ ਕਮੀ ਦੇ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਪ੍ਰੋਗਰਾਮ ਕਰਵਾਇਆ। ਜਲ ਸੰਕਟ […]

Continue Reading

ਸ਼ਰਮੀਤਾ ਭਿੰਡਰ ਨੇ ‘ਫਾਈਰਸ ਐਂਡ ਫੀਅਰਲੈੱਸ’ ਖਿਤਾਬ ਜਿੱਤ ਕੇ ਸਿਟੀ ਬਿਊਟੀਫੁੱਲ ਦਾ ਵਧਾਇਆ ਮਾਣ

ਸ਼ਰਮੀਤਾ ਭਿੰਡਰ ਨੇ ‘ਫਾਈਰਸ ਐਂਡ ਫੀਅਰਲੈੱਸ’ ਖਿਤਾਬ ਜਿੱਤ ਕੇ ਸਿਟੀ ਬਿਊਟੀਫੁੱਲ ਦਾ ਵਧਾਇਆ ਮਾਣ ਮਾਰੀਸ਼ਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਹੈ ਤਿਆਰ ਔਰਤਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਜ਼ਬੂਤ ਨਜ਼ਰੀਆ ਤੇ ਆਰਾਮ ਛੱਡ ਕੇ ਮਿਹਨਤ ਕਰਨ ਦੀ ਲੋਡ਼ ਚੰਡੀਗਡ਼੍ਹ, 26 ਜੂਨ, ਬੋਲੇ ਪੰਜਾਬ ਬਿਓਰੋ: ਚੰਡੀਗਡ਼੍ਹ ਦੀ ਰਹਿਣ ਵਾਲੀ 51 ਸਾਲਾ ਸ਼ਰਮੀਤਾ […]

Continue Reading

ਬੱਕਰੀ ਨਾ ਮੋੜ ਸਕਣ ਵਾਲੇ ਲੀਡਰਾਂ ਦੀ ਅੱਖ ਅਕਾਲੀ ਦਲ ਦੀ ਪਧਾਨਗੀ ਤੇ-ਪੁਰਖਾਲਵੀ।

ਬੱਕਰੀ ਨਾ ਮੋੜ ਸਕਣ ਵਾਲੇ ਲੀਡਰਾਂ ਦੀ ਅੱਖ ਅਕਾਲੀ ਦਲ ਦੀ ਪਧਾਨਗੀ ਤੇ-ਪੁਰਖਾਲਵੀ ਮੁਹਾਲੀ 26 ਜੂਨ ,ਬੋਲੇ ਪੰਜਾਬ ਬਿਓਰੋ:“ਜੂਨ ਦੇ ਸ਼ਹਾਦਤੀ ਮਾਂਹ ਦੌਰਾਨ ਭਾਜਪਾ ਦੀ ਟਿਕਟ ਤੇ ਚੋਣ ਲੜਨ ਵਾਲੇ ਲੀਡਰਾਂ ਵੱਲੋਂ 1 ਜੁਲਾਈ 2024 ਤੋਂ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਦਾ ਸੰਭਾਵਿਤ ਐਲਾਨ ਪੰਜਾਬ ਅਤੇ ਪੰਥ ਲਈ ਸਭ ਤੋਂ ਘਾਤਕ ਸਮਾਂ ਹੈ ਜਿਸ ਤੋਂ […]

Continue Reading

ਜਲੰਧਰ ‘ਚ 22 ਸਾਲਾ ਵਿਦਿਆਰਥਣ ਨਾਲ ਜ਼ਬਰ-ਜਨਾਹ

ਜਲੰਧਰ ‘ਚ 22 ਸਾਲਾ ਵਿਦਿਆਰਥਣ ਨਾਲ ਜ਼ਬਰ-ਜਨਾਹ ਜਲੰਧਰ, 26 ਜੂਨ,ਬੋਲੇ ਪੰਜਾਬ ਬਿਓਰੋ:ਉੜੀਸਾ ਦੀ ਰਹਿਣ ਵਾਲੀ 22 ਸਾਲਾ ਵਿਦਿਆਰਥਣ ਨੂੰ ਰਸਤੇ ’ਚ ਘੇਰ ਕੇ ਉਸ ਨਾਲ ਜ਼ਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਥਾਣਾ ਪਤਾਰਾ ਪੁਲਿਸ ਨੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇਲਾਕੇ ਲੱਧੇਵਾਲੀ ਦੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ SHO […]

Continue Reading

40 ਸਾਲਾਂ ਬਾਅਦ ਕਈ ਪਿੰਡਾਂ ਨੂੰ ਮਿਲਿਆ ਨਹਿਰੀ ਪਾਣੀ : ਭਗਵੰਤ ਮਾਨ

40 ਸਾਲਾਂ ਬਾਅਦ ਕਈ ਪਿੰਡਾਂ ਨੂੰ ਮਿਲਿਆ ਨਹਿਰੀ ਪਾਣੀ : ਭਗਵੰਤ ਮਾਨ ਚੰਡੀਗੜ੍ਹ 26ਜੂਨ,ਬੋਲੇ ਪੰਜਾਬ ਬਿਓਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਕਸ ਹੈਂਡਲ ‘ਤੇ ਇਕ ਪੋਸਟ ਪਾ ਕੇ ਪੰਜਾਬ ਦੇ ਕਈ ਪਿੰਡਾਂ ‘ਚ 40 ਸਾਲ ਬਾਅਦ ਪਾਣੀ ਪਹੁੰਚਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੀਐਮ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਕਿ, […]

Continue Reading

ਕਿਸੇ ਵੀ ਫਿਲਮ ਦੀ ਪ੍ਰਮੋਸ਼ਨ ਲਈ ਦਰਬਾਰ ਸਾਹਿਬ ਮੱਥਾ ਟੇਕਣ ਕੈਮਰੇ ਲੈ ਕੇ ਨਾ ਆਵੇ ਫਿਲਮ ਦੀ ਟੀਮ – ਜਥੇਦਾਰ ਅਕਾਲ ਤਖਤ ਸਾਹਿਬ

ਕਿਸੇ ਵੀ ਫਿਲਮ ਦੀ ਪ੍ਰਮੋਸ਼ਨ ਲਈ ਦਰਬਾਰ ਸਾਹਿਬ ਮੱਥਾ ਟੇਕਣ ਕੈਮਰੇ ਲੈ ਕੇ ਨਾ ਆਵੇ ਫਿਲਮ ਦੀ ਟੀਮ – ਜਥੇਦਾਰ ਅਕਾਲ ਤਖਤ ਸਾਹਿਬ ਅੰਮ੍ਰਿਤਸਰ 26 ਜੂਨ,ਬੋਲੇ ਪੰਜਾਬ ਬਿਓਰੋ: ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਤੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਮੁੱਚੇ ਦੁਨੀਆਂ ਚ ਵੱਸਦੇ ਸਿੱਖ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ  ਅੱਜ […]

Continue Reading