ਭਾਜਪਾ ਦੀ ਸੰਸਦ ਮੈਂਬਰ ਨੇ ਪ੍ਰਿਯੰਕਾ ਗਾਂਧੀ ਨੂੰ ਦਿੱਤਾ 1984 ਲਿਖਿਆ ਬੈਗ

ਨਵੀਂ ਦਿੱਲੀ, 20 ਦਸੰਬਰ,ਬੋਲੇ ਪੰਜਾਬ ਬਿਊਰੋ :ਭਾਜਪਾ ਦੀ ਮਹਿਲਾ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਵਲੋਂ ਪ੍ਰਿਯੰਕਾ ਗਾਂਧੀ ਨੂੰ ਬੈਗ ਦਿੱਤਾ ਗਿਆ।ਦਿੱਤੇ ਗਏ ਬੈਗ ‘ਤੇ 1984 ਲਿਖਿਆ ਹੋਇਆ ਸੀ। ਬੈਗ ਦੇ ਡਿਜ਼ਾਈਨ ਵਿਚ 1984 ਦੇ ਸਿੱਖ ਕਤਲੇਆਮ ਨੂੰ ਦਰਸਾਉਣ ਲਈ ਖ਼ੂਨ ਦੇ ਛਿੱਟੇ ਸਨ।ਇਸ ਵਾਰ ਸੰਸਦ ਦੇ ਸੈਸ਼ਨ ਵਿਚ ਹੱਥੋਪਾਈ ਤੋਂ ਲੈ ਕੇ ਥੈਲੇ ਦੀ ਰਾਜਨੀਤੀ ਤਕ […]

Continue Reading

ਜੈਪੁਰ ਵਿਖੇ ਹਾਦਸੇ ਤੋਂ ਬਾਅਦ CNG ਟਰੱਕ ਬਲਾਸਟ, ਕਈ ਲੋਕਾਂ ਦੀ ਮੌਤ, 35 ਵਿਅਕਤੀ ਝੁਲ਼ਸੇ, 40 ਗੱਡੀਆਂ ਨੂੰ ਅੱਗ ਲੱਗੀ

ਜੈਪੁਰ, 20 ਦਸੰਬਰ,ਬੋਲੇ ਪੰਜਾਬ ਬਿਊਰੋ :ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਅੱਜ ਸ਼ੁੱਕਰਵਾਰ 20 ਦਸੰਬਰ ਦੀ ਸਵੇਰ ਨੂੰ ਇੱਕ ਵੱਡਾ ਹਾਦਸਾ ਹੋ ਗਿਆ।ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਤੇ 35 ਦੇ ਲੱਗਭਗ ਵਿਅਕਤੀ ਝੁਲ਼ਸ ਗਏ।ਜੈਪੁਰ ਦੇ ਭਾਂਕਰੋਟਾ ਖੇਤਰ ਵਿੱਚ ਇਕੱਠਿਆਂ ਹੀ 40 ਗੱਡੀਆਂ ਨੂੰ ਅੱਗ ਲੱਗ ਗਈ। ਦਰਅਸਲ, ਇੱਥੇ ਇੱਕ CNG ਟਰੱਕ ਅਤੇ […]

Continue Reading

ਦਿੱਲੀ ਵਿੱਚ 2025 ਦੌਰਾਨ ਸਾਲ ਭਰ ਪਟਾਖਿਆਂ ’ਤੇ ਰਹੇਗੀ ਪਾਬੰਦੀ

ਨਵੀਂ ਦਿੱਲੀ, 20 ਦਸੰਬਰ,ਬੋਲੇ ਪੰਜਾਬ ਬਿਊਰੋ :ਦਿੱਲੀ ਵਿੱਚ 2025 ਦੌਰਾਨ ਸਾਲ ਭਰ ਪਟਾਖਿਆਂ ’ਤੇ ਪਾਬੰਦੀ ਰਹੇਗੀ। ਇਹ ਜਾਣਕਾਰੀ ਦਿੱਲੀ ਸਰਕਾਰ ਨੇ ਵੀਰਵਾਰ ਨੂੰ ਪ੍ਰਦੂਸ਼ਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਦਿੱਤੀ।ਸਰਕਾਰ ਨੇ ਕੋਰਟ ਨੂੰ ਦੱਸਿਆ ਕਿ ਪਟਾਖਿਆਂ ਦੇ ਨਿਰਮਾਣ, ਸਟੋਰੇਜ, ਵਿਕਰੀ ਅਤੇ ਸੜਕ ’ਤੇ ਪਟਾਖੇ ਚਲਾਉਣ ’ਤੇ ਪਾਬੰਦੀ ਰਹੇਗੀ। ਇਸ ਨੂੰ ਲੈ ਕੇ […]

Continue Reading

ਜਨਰਲ ਰਾਵਤ ਦਾ ਹੈਲੀਕਾਪਟਰ ਹਾਦਸਾ ਮਨੁੱਖੀ ਗਲਤੀ ਕਾਰਨ ਹੋਇਆ ਸੀ : ਸੰਸਦੀ ਕਮੇਟੀ ਦੀ ਰਿਪੋਰਟ ‘ਚ ਖੁਲਾਸਾ

ਨਵੀਂ ਦਿੱਲੀ, 20 ਦਸੰਬਰ,ਬੋਲੇ ਪੰਜਾਬ ਬਿਊਰੋ :ਤਮਿਲਨਾਡੂ ਦੇ ਕੁਨੂਰ ਦੇ ਕੋਲ 8 ਦਸੰਬਰ, 2021 ਨੂੰ ਐਮਆਈ-17 ਵੀ5 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਸੀ। ਇਸ ਭਿਆਨਕ ਹਾਦਸੇ ਵਿੱਚ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਜਨਰਲ ਬਿਪਿਨ ਰਾਵਤ ਸ਼ਹੀਦ ਹੋ ਗਏ ਸਨ। ਹਾਦਸੇ ਦੇ ਤਿੰਨ ਸਾਲ ਬਾਅਦ ਸਾਹਮਣੇ ਆਈ ਇੱਕ ਸੰਸਦੀ ਪੈਨਲ ਦੀ ਰਿਪੋਰਟ ਵਿੱਚ […]

Continue Reading

ਈ.ਡੀ. ਵਲੋਂ ਇੱਕ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ

ਨਵੀਂ ਦਿੱਲੀ, 20 ਦਸੰਬਰ,ਬੋਲੇ ਪੰਜਾਬ ਬਿਊਰੋ :ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਲਪਤਰੂ ਗਰੁੱਪ ਦੁਆਰਾ ਚਲਾਈ ਗਈ ਪੋਂਜੀ ਸਕੀਮ ਦੇ ਕੇਸ ਵਿੱਚ ਵੱਡੀ ਕਾਰਵਾਈ ਕੀਤੀ ਹੈ। ਲਖਨਊ ਜ਼ੋਨ ਦੀ ਟੀਮ ਨੇ ਬੀਤੇ ਦਿਨੀ ਮੁੱਖ ਮੁਲਜ਼ਮ ਮਰਹੂਮ ਜੈ ਕਿਸ਼ਨ ਰਾਣਾ ਦੀ ਪਤਨੀ ਮਿਥਿਲੇਸ਼ ਸਿੰਘ ਦੇ ਉੱਤਰ ਪ੍ਰਦੇਸ਼ ਦੇ 16 ਵੱਖ-ਵੱਖ ਸਥਾਨਾਂ ’ਤੇ ਤਲਾਸ਼ੀ ਲਈ। ਇਸ ਦੌਰਾਨ, 1.02 ਕਰੋੜ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 694

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 20-12-2024 ,ਅੰਗ 694 Sachkhand Sri Harmandir Sahib Amritsar Vikhe Hoyea Amrit Wele Da Mukhwak Ang: 694 20-12-2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਸ਼ੁੱਕਰਵਾਰ, ੬ ਪੋਹ (ਸੰਮਤ ੫੫੬ ਨਾਨਕਸ਼ਾਹੀ) 20-12-2024 ਧਨਾਸਰੀ ਭਗਤ ਰਵਿਦਾਸ ਜੀ ਕੀੴ ਸਤਿਗੁਰ ਪ੍ਰਸਾਦਿ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ […]

Continue Reading

ਜੇਕਰ ਔਰਤਾਂ ਦੀ ਸੰਖਿਆ ਵਧੀ ਤਾਂ ਮਰਦਾਂ ਨੂੰ ਦੋ ਪਤਨੀਆਂ ਰੱਖਣ ਦੀ ਇਜ਼ਾਜ਼ਤ ਦੇਣੀ ਪਵੇਗੀ: ਨਿਤਿਨ ਗਡਕਰੀ

ਨਵੀਂ ਦਿੱਲੀ, 19 ਦਸੰਬਰ,ਬੋਲੇ ਪੰਜਾਬ ਬਿਊਰੋ : ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਇੱਕ ਯੂਟਿਊਬ ਪੋਡਕਾਸਟ ਵਿੱਚ ਕਿਹਾ ਕਿ ਸਮਾਜ ਵਿੱਚ ਲਿੰਗ ਅਨੁਪਾਤ ਦਾ ਸੰਤੁਲਨ ਜ਼ਰੂਰੀ ਹੈ।ਜੇਕਰ ਹਰ 1000 ਮਰਦਾਂ ਪਿੱਛੇ 1500 ਔਰਤਾਂ ਹੋਣਗੀਆਂ, ਤਾਂ ਮਰਦਾਂ ਨੂੰ 2 ਪਤਨੀਆਂ ਰੱਖਣ ਦੀ ਇਜਾਜ਼ਤ ਦੇਣੀ ਪੈ ਸਕਦੀ ਹੈ।ਬੁੱਧਵਾਰ ਨੂੰ ਪ੍ਰਸਾਰਿਤ ਹੋਏ ਇਸ ਸ਼ੋਅ ‘ਚ ਗਡਕਰੀ ਨੇ ਕਿਹਾ […]

Continue Reading

ਸੰਸਦ ਦੇ ਦੋਵੇਂ ਸਦਨਾਂ ਵਿੱਚ ਹੰਗਾਮਾ, ਭਾਜਪਾ ਤੇ ਕਾਂਗਰਸੀ ਸੰਸਦ ਮੈਂਬਰਾਂ ਵਿੱਚਕਾਰ ਧੱਕਾਮੁੱਕੀ, ਦੋ ਜ਼ਖਮੀ

ਨਵੀਂ ਦਿੱਲੀ, 19 ਦਸੰਬਰ,ਬੋਲੇ ਪੰਜਾਬ ਬਿਊਰੋ :ਸੰਸਦ ਦੇ ਦੋਵੇਂ ਸਦਨਾਂ ਵਿੱਚ ਅੱਜ ਵੀ ਹੰਗਾਮਾ ਜਾਰੀ ਹੈ। ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਮਸਲੇ ’ਤੇ ਕਾਂਗਰਸ ਅਤੇ ਭਾਜਪਾ ਦੋਵਾਂ ਨੇ ਸੰਸਦ ਭਵਨ ਵਿੱਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦੋਵੇਂ ਪਾਰਟੀਆਂ ਦੇ ਸੰਸਦ ਮੈਂਬਰਾਂ ਵਿੱਚ ਧੱਕਾਮੁੱਕੀ ਦੀ ਖਬਰ ਸਾਹਮਣੇ ਆਈ ਹੈ। ਭਾਜਪਾ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਦੇ ਸਿਰ ਵਿੱਚ […]

Continue Reading

ਪਸ਼ੂ ਨੂੰ ਬਚਾਉਦਿਆਂ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾਈ, ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ

ਬਰੇਲੀ, 19 ਦਸੰਬਰ,ਬੋਲੇ ਪੰਜਾਬ ਬਿਊਰੋ :ਬਰੇਲੀ-ਫਰੁੱਖਾਬਾਦ ਸਟੇਟ ਹਾਈਵੇ ’ਤੇ ਮਦਨਾਪੁਰ ਖੇਤਰ ਵਿੱਚ ਇੱਕ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇੱਕ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਸਵਾਰ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਪੰਜ ਜ਼ਖਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ।ਕਾਂਟ ਥਾਣਾ ਖੇਤਰ […]

Continue Reading

ਸੁਰੱਖਿਆ ਬਲਾਂ ਨੇ ਮੁੱਠਭੇੜ ਵਿੱਚ ਪੰਜ ਅੱਤਵਾਦੀ ਮਾਰ ਮੁਕਾਏ

ਕੁਲਗਾਮ, 19 ਦਸੰਬਰ,ਬੋਲੇ ਪੰਜਾਬ ਬਿਊਰੋ :ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅੱਜ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਮੁੱਠਭੇੜ ਵਿੱਚ ਪੰਜ ਅੱਤਵਾਦੀ ਮਾਰੇ ਗਏ। ਜੰਮੂ-ਕਸ਼ਮੀਰ ਪੁਲਿਸ ਦੇ ਅਨੁਸਾਰ ਕੁਲਗਾਮ ਜ਼ਿਲ੍ਹੇ ਦੇ ਕਡੇਰ ਇਲਾਕੇ ਵਿੱਚ ਮੁਠਭੇੜ ਸ਼ੁਰੂ ਹੋਇਆ।ਸ਼ੱਕੀ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬੁੱਧਵਾਰ ਰਾਤ ਜ਼ਿਲ੍ਹੇ ਦੇ ਬੇਹੀਬਾਗ ਇਲਾਕੇ ਦੇ ਕਡੇਰ ਵਿੱਚ […]

Continue Reading