ਪਰਮ ਵੀਰ ਚੱਕਰ ਐਵਾਰਡੀ ਅਤੇ ਕਾਰਗਿਲ ਜੰਗ ਦੇ ਨਾਇਕ ਸੂਬੇਦਾਰ ਮੇਜਰ ਸੰਜੇ ਕੁਮਾਰ ਨੇ ਕੀਤਾ ਮੁਹਾਲੀ ਦੇ ਸੈਕਟਰ 71 ਵਿਚਲੇ ਪੈਰਾਗਨ ਸਕੂਲ ਦਾ ਦੌਰਾ
‘ਕਾਰਗਿਲ ਯੁੱਧ ਦੇ ਕਾਰਨਾਮੇ’ ਦੀਆਂ ਕਹਾਣੀਆਂ ਨਾਲ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ ,ਸਕੂਲ ਦੀ ਲਾਇਬ੍ਰੇਰੀ ਦਾ ਕੀਤਾ ਉਦਘਾਟਨ ਮੁਹਾਲੀ 30 ਸਤੰਬਰ, ਬੋਲੇ ਪੰਜਾਬ ਬਿਊਰੋ : ਕਾਰਗਿਲ ਜੰਗ ਦੇ ਨਾਇਕ ਅਤੇ ਪਰਮ ਵੀਰ ਚੱਕਰ (ਪੀਵੀਸੀ) ਐਵਾਰਡੀ, 13 ਜੰਮੂ ਅਤੇ ਕਸ਼ਮੀਰ ਰਾਈਫਲਜ਼ ਰੈਜੀਮੈਂਟ, ਜੇਏਕੇ ਆਰਆਈਐਫ ਦੇ ਸੂਬੇਦਾਰ ਮੇਜਰ ਸੰਜੇ ਕੁਮਾਰ ਨੇ ਅੱਜ ਮੁਹਾਲੀ ਦੇ ਸੈਕਟਰ 71 ਦੇ ਪੈਰਾਗਨ […]
Continue Reading