ਨਵੀਆਂ ਕਲਮਾਂ ਨਵੀਂ ਉਡਾਨ ਪੋਜੈਕਟ ਦਾ ਕੀਤਾ ਲੋਕ ਅਰਪਣ
ਨਵੀਆਂ ਕਲਮਾਂ ਨਵੀਂ ਉਡਾਨ ਪੋਜੈਕਟ ਦਾ ਕੀਤਾ ਲੋਕ ਅਰਪਣ ਫਾਜਿਲਕਾ 29 ਅਗਸਤ ,ਬੋਲੇ ਪੰਜਾਬ ਬਿਊਰੋ ; ਜ਼ਿੰਦਗੀ ਵਿੱਚ ਸਫ਼ਲ ਹੋਣਾ ਹੈ ਤਾਂ ਮਾਂ ਬੋਲੀ ਦਾ ਪੱਲਾ ਕਦੇ ਨਾ ਛੱਡੋ । ਇਹ ਸ਼ਬਦ ਵਿਜਡਮ ਕਾਨਵੈਂਟ ਸਕੂਲ ਫਾਜ਼ਿਲਕਾ ਵਿਖੇ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਸੁਖੀ ਬਾਠ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ […]
Continue Reading