ਸਮਰਾਲਾ : ਰਿਸ਼ਤੇਦਾਰ ਦੇ ਘਰ ਅਫਸੋਸ ਪ੍ਰਗਟ ਕਰਨ ਜਾ ਰਹੇ ਜੋੜੇ ਦਾ ਐਕਸੀਡੈਂਟ, ਪਤਨੀ ਦੀ ਮੌਤ,ਪਤੀ ਗੰਭੀਰ ਜ਼ਖਮੀ
ਸਮਰਾਲਾ : ਰਿਸ਼ਤੇਦਾਰ ਦੇ ਘਰ ਅਫਸੋਸ ਪ੍ਰਗਟ ਕਰਨ ਜਾ ਰਹੇ ਜੋੜੇ ਦਾ ਐਕਸੀਡੈਂਟ, ਪਤਨੀ ਦੀ ਮੌਤ,ਪਤੀ ਗੰਭੀਰ ਜ਼ਖਮੀ ਸਮਰਾਲਾ, 31 ਜੁਲਾਈ, ਬੋਲੇ ਪੰਜਾਬ ਬਿਊਰੋ : ਸਮਰਾਲਾ ‘ਚ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਅੱਜ ਸਵੇਰੇ ਮੋਟਰਸਾਈਕਲ ਅਤੇ ਸਵਿਫਟ ਵਾਹਨ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪਤੀ ਗੰਭੀਰ ਜ਼ਖਮੀ […]
Continue Reading