ਆਰੀਅਨਜ਼ ਐਮ ਆਰ ਐਸ-ਪੀਟੀਯੂ ਫਿਜ਼ੀਓਥੈਰੇਪੀ ਦੇ ਨਤੀਜਿਆਂ ‘ਚ’ ਛਾਈਆਂ ਲੜਕੀਆਂ
ਮੋਹਾਲੀ, 23 ਮਈ ,ਬੋਲੇ ਪੰਜਾਬ ਬਿਓਰੋ: ਆਰੀਅਨਜ਼ ਫੈਕਲਟੀ ਆਫ਼ ਫਿਜ਼ੀਓਥੈਰੇਪੀ, ਰਾਜਪੁਰਾ, ਨੇੜੇ ਚੰਡੀਗੜ੍ਹ ਦੇ ਫਿਜ਼ੀਓਥੈਰੇਪੀ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੁਆਰਾ ਆਯੋਜਿਤ ਬੈਚਲਰ ਆਫ਼ ਫਿਜ਼ੀਓਥੈਰੇਪੀ ਪਹਿਲੇ ਸਮੈਸਟਰ ਦੀ ਪ੍ਰੀਖਿਆ ਵਿੱਚ ਕਾਲਜ ਦਾ ਨਾਮ ਰੌਸ਼ਨ ਕੀਤਾ। ਬੈਚਲਰ ਆਫ਼ ਫਿਜ਼ੀਓਥੈਰੇਪੀ, ਪਹਿਲੇ ਸਮੈਸਟਰ ਦੀ ਪ੍ਰੀਖਿਆ ਵਿੱਚ, ਰੀਆ ਨੇ 9.04 SGPA ਨਾਲ ਪਹਿਲਾ ਸਥਾਨ, […]
Continue Reading