ਮਲੇਸ਼ੀਅਨ ਨੇਵੀ ਦੇ ਦੋ ਹੈਲੀਕਾਪਟਰ ਆਕਾਸ਼ ’ਚ ਆਪਸ ’ਚ ਟਕਰਾਉਣ ਨਾਲ, 10 ਦੀ ਮੌਤ
ਮਲੇਸ਼ੀਆ, 23 ਅਪ੍ਰੈਲ, ਬੋਲੇ ਪੰਜਾਬ ਬਿਊਰੋ : ਮਲੇਸ਼ੀਆ ਨੇਵੀ ਦੇ ਦੋ ਹੈਲੀਕਾਪਟਰ ਰਿਹਰਸਲ ਪਰੇਡ ਦੌਰਾਨ ਆਕਾਸ਼ ਵਿਚ ਆਪਸ ਵਿਚ ਟਕਰਾ ਗਏ ਜਿਸ ਨਾਲ 10 ਲੋਕਾਂ ਦੀ ਮੌਤ ਹੋ ਗਈ। ਮਲੇਸ਼ੀਅਨ ਨੇਵੀ ਨੇ 10 ਮੈਂਬਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਹ ਹਾਦਸਾ ਪੱਛਮੀ ਮਲੇਸ਼ੀਆਈ ਸੂਬੇ ਪੇਰਾਕ ਦੇ ਲੁਮੁਟ ਨੇਵਲ ਬੇਸ ‘ਤੇ ਸਵੇਰੇ 9.30 ਵਜੇ ਵਾਪਰਿਆ। ਸਥਾਨਕ […]
Continue Reading