ਮੋਗਾ : ਡਰਾਈਵਰ ਨੂੰ ਪਿਆ ਦੌਰਾ, ਦੋ ਕਾਰਾਂ ਵਿਚਾਲੇ ਭਿਆਨਕ ਟੱਕਰ
ਮੋਗਾ : ਡਰਾਈਵਰ ਨੂੰ ਪਿਆ ਦੌਰਾ, ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਮੋਗਾ, 12 ਅਗਸਤ,ਬੋਲੇ ਪੰਜਾਬ ਬਿਊਰੋ : ਬਾਘਾਪੁਰਾਣਾ ਵਿੱਚ ਮੋਗਾ ਰੋਡ ’ਤੇ ਸਥਿਤ ਮਸਤਾਨ ਸਿੰਘ ਗੁਰਦੁਆਰਾ ਸਾਹਿਬ ਨੇੜੇ ਲੰਘ ਰਹੀਆਂ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਕ ਕਾਰ ਭਗਤਾਂ ਤੋਂ ਦਵਾਈ ਲੈ ਕੇ ਜਗਰਾਓਂ ਜਾ ਰਹੀ ਸੀ […]
Continue Reading