ਪੰਜਾਬ ਪੁਲਿਸ ਮੋਹਾਲੀ ਦੇ ਸਤਾਏ ਹੋਏ ਪੀੜਤ ਲੋਕ 19 ਸਤੰਬਰ ਨੂੰ ਐਸਐਸਪੀ ਮੋਹਾਲੀ ਦੇ ਦਫਤਰ ਦਾ ਕਰਨਗੇ ਘਿਰਾਓ,

ਸਿਟੀ ਥਾਣਾ ਖਰੜ ਦਾ ਏਐਸਆਈ ਦਲਜੀਤ ਸਿੰਘ ਪੀੜਤ ਮਹਿਲਾਂ ਨੂੰ ਕੱਢ ਰਿਹਾ ਗੰਦੀਆਂ ਗਾਲਾਂ ਤੇ ਦੇ ਰਿਹਾ ਧਮਕੀਆਂ, ਪੀੜਿਤ ਮਨਦੀਪ ਕੌਰ ਨੇ ਮੁਕੱਦਮਾ ਨੰਬਰ 0334/2025/ ਥਾਣਾ ਸਿਟੀ ਖਰੜ ‘ਚ ਕਰਾਇਆ ਸੀ ਦਰਜ, ਪਰ ਅਜੇ ਤੱਕ ਦੋਸ਼ੀ ਨਹੀਂ ਕੀਤਾ ਗ੍ਰਿਫਤਾਰ, ਮੋਹਾਲੀ ਜਿਲੇ ਦੀ ਪੁਲਿਸ ਬਿਨਾਂ ਧਰਨੇ ਪ੍ਰਦਰਸ਼ਨ ਤੋਂ ਨਹੀਂ ਕਰਦੀ ਕੋਈ ਕਾਰਵਾਈ, ਅਸੀਂ 19 ਸਤੰਬਰ ਨੂੰ […]

Continue Reading

ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲੇ, ਗੁਰਦੁਆਰਾ ਸ੍ਰੀ ਬੀੜ ਬਾਬਾ ਬੁੱਢਾ ਜੀ ਵਿਖੇ ਮੱਥਾ ਟੇਕਿਆ

ਗੁਰਦਾਸਪੁਰ, 15 ਸਤੰਬਰ,ਬੋਲੇ ਪੰਜਾਬ ਬਿਊਰੋ;ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਦੇ ਦੌਰੇ ‘ਤੇ ਹਨ। ਉਹ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਰਾਹੁਲ ਗਾਂਧੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ। ਉੱਥੋਂ ਉਹ ਅਜਨਾਲਾ, ਰਾਮਦਾਸ ਪਿੰਡ ਗਏ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਰਾਮਦਾਸ […]

Continue Reading

ਪੁਲਿਸ ਵੱਲੋਂ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨਾਲ ਧੱਕਾ ਮੁੱਕੀ ਕਰਨ ਦੀ ਡੀ.ਟੀ.ਐੱਫ. ਵੱਲੋਂ ਸਖਤ ਨਿਖੇਧੀ

ਮੁੱਖ ਮੰਤਰੀ ਤੋਂ ਪੁਲਿਸ ਨੂੰ ਅੱਗੇ ਕਰਨ ਦੀ ਥਾਂ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਬਚਾਉਣ ਲਈ ਸੁਹਿਰਦ ਯਤਨਾਂ ਦੀ ਮੰਗ 15 ਸਤੰਬਰ, ਸੰਗਰੂਰ,ਬੋਲੇ ਪੰਜਾਬ ਬਿਊਰੋ;ਵੱਖ-ਵੱਖ ਸਰਕਾਰਾਂ ਦੇ ਪੰਜਾਬ ਵਿੱਚ ਉਚੇਰੀ ਸਿੱਖਿਆ ਪ੍ਰਤੀ ਅਪਣਾਏ ਨਾ-ਪੱਖੀ ਰਵਈਏ ਦਾ ਦੁਖਾਂਤ ਭੁਗਤ ਰਹੀ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਯੂਨੀਅਨ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ […]

Continue Reading

ਕਿਸਾਨ ਯੂਨੀਅਨ ਰਾਜੇਵਾਲ ਜਿਲਾ ਮੋਹਾਲੀ ਵੱਲੋ ਅੱਜ ਪਿੰਡ ਸੁਖਗੜ੍ਹ ਵਿੱਚ ਕਮੇਟੀ ਦਾ ਗਠਨ

ਮੋਹਾਲੀ 15 ਸਤੰਬਰ ,ਬੋਲੇ ਪੰਜਾਬ ਬਿਊਰੋ; ਕਿਸਾਨ ਯੂਨੀਅਨ ਰਾਜੇਵਾਲ ਜਿਲਾ ਮੋਹਾਲੀ ਵੱਲੋ ਅੱਜ ਪਿੰਡ ਸੁਖਗੜ੍ਹ ਵਿੱਚ ਕਮੇਟੀ ਦਾ ਗਠਨ ਕੀਤਾ ਜਿਨਾਂ ਵਿੱਚ ਮਨੀ ਸਿੰਘ ਨੂੰ ਮੀਤ ਪ੍ਰਧਾਨ ਬਲਾਕ ਮੋਹਾਲੀ। ਗੁਰਸੰਗਤ ਸਿੰਘ ਨੂੰ ਮੀਤ ਪ੍ਰਧਾਨ ਬਲਾਕ ਮੋਹਾਲੀ। ਜਗਤਾਰ ਸਿੰਘ ਲਾਡੀ ਨੂੰ ਜਨਰਲ ਸਕੱਤਰ ਬਲਾਕ ਮੋਹਾਲੀ। ਅਤਿਦੰਰ ਸਿੰਘ ਨੂੰ ਸਕੱਤਰ ਬਲਾਕ ਮੋਹਾਲੀ।ਗਗਨਦੀਪ ਸਿੰਘ ਮੈਂਬਰ ਬਲਾਕ ਮੋਹਾਲੀ। ਜਸਵਿੰਦਰ […]

Continue Reading

ਮੈਚ ਖੇਡਿਆ ਜਾ ਸਕਦੈ , ਪਰ ਸਿੱਖ ਸੰਗਤਾਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਿੱਚ ਦਿੱਕਤ- ਅਕਾਲੀ ਦਲ

ਚੰਡੀਗੜ੍ਹ, 15 ਸਤੰਬਰ ,ਬੋਲੇ ਪੰਜਾਬ ਬਿਊਰੋ; ਅਕਾਲੀ ਦਲ ਨੇ ਕੇਂਦਰ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ, ਜੇਕਰ ਸਰਕਾਰ ਭਾਰਤ-ਪਾਕਿਸਤਾਨ ਮੈਚ ਖੇਡਣ ਦੀ ਇਜ਼ਾਜਤ ਦੇ ਸਕਦੀ ਹੈ ਤਾਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਿੱਚ ਇਨ੍ਹਾਂ ਨੂੰ ਕੀ ਦਿੱਕਤ ਹੈ। ਉਨ੍ਹਾਂ ਮੰਗ ਕੀਤੀ ਕਿ, ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਜਾਵੇ। ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਚੀਮਾ ਨੇ […]

Continue Reading

ਰੇਂਜ ਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈੱਲ ਵੱਲੋਂ 255 ਗ੍ਰਾਮ ਕੋਕੀਨ, 10.25 ਗ੍ਰਾਮ ਐਮ ਡੀ ਐਮ ਏ ਡਰੱਗ ਅਤੇ 02 ਲੱਖ ਰੁਪਏ ਡਰੱਗ ਮਨੀ ਸਮੇਤ ਨਾਈਜੀਰੀਅਨ ਨਾਗਰਿਕ ਗ੍ਰਿਫਤਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਸਤੰਬਰ ,ਬੋਲੇ ਪੰਜਾਬ ਬਿਊਰੋ:ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਤਹਿਤ  ਹਰਚਰਨ ਸਿੰਘ ਭੁੱਲਰ, ਡੀ.ਆਈ.ਜੀ, ਰੂਪਨਗਰ ਰੇਂਜ ਦੇ ਦਿਸ਼ਾ-ਨਿਰਦੇਸ਼ਾ ਹੇਠ ਰੇਂਜ ਐਂਟੀ-ਨਾਰਕੋਟਿਕ ਕਮ ਸਪੈਸ਼ਲ ਓਪਰੇਸ਼ਨ ਸੈਲ ਰੂਪਨਗਰ ਰੇਂਜ ਵੱਲੋਂ ਨਸ਼ਾ ਤਸਕਰੀ ਕਰਨ ਵਾਲੇ ਨਾਈਜੀਰੀਅਨ ਨਾਗਰਿਕ ਨੂੰ 255 ਗ੍ਰਾਮ ਕੋਕੀਨ, 10.25 ਗ੍ਰਾਮ ਐਮ ਡੀ […]

Continue Reading

ਹੜ੍ਹ ਪ੍ਰਭਾਵਿਤ ਖੇਤਰ ਦੇ ਬੱਚਿਆਂ ਦੀਆਂ ਪ੍ਰੀਖਿਆ ਫੀਸਾਂ ਮੁਆਫ਼ ਕਰੇ ਬੋਰਡ : ਡੀ ਟੀ ਐੱਫ

ਹੜ੍ਹਾਂ ਵਿੱਚ ਡੁੱਬੇ ਪਿੰਡਾਂ ਵਿੱਚ ਸਤੰਬਰ ਪ੍ਰੀਖਿਆ ਲੈਣ ਤੋਂ ਛੋਟ ਦੇਵੇ ਸਿੱਖਿਆ ਵਿਭਾਗ : ਡੀ ਟੀ ਐੱਫ 15 ਸਤੰਬਰ, ਚੰਡੀਗੜ੍ਹ ,ਬੋਲੇ ਪੰਜਾਬ ਬਿਊਰੋ: ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਹੜ੍ਹਾਂ ਦੇ ਮੱਦੇਨਜ਼ਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਦੇ ਦਸਵੀਂ ਅਤੇ […]

Continue Reading

ਮੇਲਾ ਵੇਖਣ ਜਾ ਰਹੀਆਂ ਭੂਆ ਤੇ ਭਤੀਜੀ ਦੀ ਭਿਆਨਕ ਹਾਦਸੇ ‘ਚ ਮੌਤ

ਸਮਾਣਾ, 15 ਸਤੰਬਰ,ਬੋਲੇ ਪੰਜਾਬ ਬਿਊਰੋ;ਇੱਕ ਭਿਆਨਕ ਹਾਦਸੇ ਵਿੱਚ ਭੂਆ ਅਤੇ ਭਤੀਜੀ ਦੀ ਦਰਦਨਾਕ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਮਾਣਾ-ਭਵਾਨੀਗੜ੍ਹ ਸੜਕ ‘ਤੇ ਪਿੰਡ ਗਾਜੇਵਾਸ ਵਿੱਚ ਰੇਤ ਨਾਲ ਭਰਿਆ ਇੱਕ ਤੇਜ਼ ਰਫ਼ਤਾਰ ਟਿੱਪਰ ਬੇਕਾਬੂ ਹੋ ਕੇ ਇੱਕ ਦੁਕਾਨ ਨਾਲ ਟਕਰਾ ਗਿਆ, ਜਿਸ ਕਾਰਨ ਦੁਕਾਨ ਦੇ ਬਾਹਰ ਖੜ੍ਹੀਆਂ ਭੂਆ ਅਤੇ ਭਤੀਜੀ ਦੀ ਮੌਤ ਹੋ ਗਈ, […]

Continue Reading

ਪੰਜਾਬ ਦੀ ਇੱਕ ਕੇਂਦਰੀ ਜੇਲ੍ਹ ‘ਚ ਮਿਲਿਆ ਪਾਬੰਦੀਸ਼ੁਦਾ ਸਾਮਾਨ

ਤਰਨਤਾਰਨ, 15 ਸਤੰਬਰ,ਬੋਲੇ ਪੰਜਾਬ ਬਿਊਰੋ;ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਰਚ ਆਪ੍ਰੇਸ਼ਨ ਦੌਰਾਨ ਇੱਕ ਵਾਰ ਫਿਰ 4 ਮੋਬਾਈਲ ਫੋਨ, 22 ਹੀਟਰ ਸਪ੍ਰਿੰਗ, 62 ਤੰਬਾਕੂ ਪੈਕੇਟ, ਕੂਲ ਲਿਪ ਦੇ 5 ਪੈਕੇਟ, 8 ਲਾਈਟਰ, ਪਰੇਗਾ ਦਵਾਈ ਦਾ […]

Continue Reading

ਮੋਟਰਸਾਈਕਲ ਅਚਾਨਕ ਅੱਗੇ ਆਈ ਗਾਂ ਨਾਲ ਟਕਰਾਇਆ, ਇੱਕ ਨੌਜਵਾਨ ਦੀ ਮੌਤ ਦੂਜਾ ਜ਼ਖਮੀ

ਅਬੋਹਰ, 15 ਸਤੰਬਰ,ਬੋਲੇ ਪੰਜਾਬ ਬਿਊਰੋ;ਅਬੋਹਰ ਦੇ ਨੇੜਲੇ ਪਿੰਡ ਦੁਤਰਾਂਵਾਲੀ ਅਤੇ ਰਾਜਪੁਰਾ ਵਿਚਕਾਰ ਇੱਕ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਵਿੱਚ ਜਾ ਰਹੇ ਮੋਟਰਸਾਈਕਲ ਨਾਲ ਅਚਾਨਕ ਸੜਕ ’ਤੇ ਆਈ ਇੱਕ ਗਾਂ ਟਕਰਾ ਗਈ। ਇਸ ਟੱਕਰ ਕਾਰਨ ਮੋਟਰਸਾਈਕਲ ਸਵਾਰ 21 ਸਾਲਾ ਨੌਜਵਾਨ ਸੰਜੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦਾ ਸਾਥੀ ਗੁਰਤੇਜ ਗੰਭੀਰ ਜ਼ਖਮੀ ਹੋ […]

Continue Reading