ਇੰਗਲੈਂਡ ਦੇ ਲੈਸਟਰ ‘ਚ ਪਹਿਲਾ ਗੁਰਸਿੱਖ ਲਾਰਡ ਮੇਅਰ ਬਣਿਆ
ਜਲੰਧਰ, 16 ਮਈ, ਬੋਲੇ ਪੰਜਾਬ ਬਿਊਰੋ : ਪੰਜਾਬ ‘ਚ ਫਿਲੌਰ ਦੇ ਪਿੰਡ ਤੇਈਂਗ ਵਿੱਚ ਜਨਮੇ ਕੁਲਵਿੰਦਰ ਸਿੰਘ ਜੌਹਲ ਇੰਗਲੈਂਡ ਦੇ ਲੈਸਟਰ ਸਿਟੀ ਦੇ ਲਾਰਡ ਮੇਅਰ ਵਜੋਂ ਸੇਵਾ ਨਿਭਾਉਣ ਵਾਲੇ ਪਹਿਲੇ ਗੁਰਸਿੱਖ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਸ਼ਹਿਰ ਦੇ ਨਵੇਂ ਲਾਰਡ ਮੇਅਰ ਵਜੋਂ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੂੰ ਲੈਸਟਰ ਦੇ […]
Continue Reading