ਲੇਬਨਾਨ ਵਿੱਚ ਫਿਰ ਹੋਏ ਲੜੀਵਾਰ ਧਮਾਕੇ, 20 ਲੋਕਾਂ ਦੀ ਮੌਤ
ਲੇਬਨਾਨ ਵਿੱਚ ਫਿਰ ਹੋਏ ਲੜੀਵਾਰ ਧਮਾਕੇ, 20 ਲੋਕਾਂ ਦੀ ਮੌਤ ਬੈਰੂਤ, 19 ਸਤੰਬਰ, ਬੋਲੇ ਪੰਜਾਬ ਬਿਊਰੋ ਇੱਕ ਦਿਨ ਪਹਿਲਾਂ ਹੋਏ ਪੇਜਰ ਧਮਾਕੇ ਤੋਂ ਬਾਅਦ ਅੱਜ ਫਿਰ ਲੇਬਨਾਨ ਵਿੱਚ ਲੜੀਵਾਰ ਧਮਾਕੇ ਹੋਏ ਹਨ। ਜਾਣਕਾਰੀ ਮੁਤਾਬਕ ਅੱਜ ਰੇਡੀਓ ਸੈੱਟ ਵਰਗੇ ਕੁਝ ਉਪਕਰਨਾਂ ‘ਚ ਲੜੀਵਾਰ ਧਮਾਕੇ ਹੋਏ ਹਨ, ਜਿਸ ‘ਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ […]
Continue Reading