News

ਕੈਨੇਡਾ ‘ਚ ਪੰਜਾਬੀ ਨੌਜਵਾਨ ਨੂੰ ਅੱਠ ਗੋਲੀਆਂ ਮਾਰੀਆਂ

ਕੈਨੇਡਾ ‘ਚ ਪੰਜਾਬੀ ਨੌਜਵਾਨ ਨੂੰ ਅੱਠ ਗੋਲੀਆਂ ਮਾਰੀਆਂ ਓਟਾਵਾ, 11 ਨਵੰਬਰ,ਬੋਲੇ ਪੰਜਾਬ ਬਿਊਰੋ :  ਪੰਜਾਬ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।ਅਜਿਹਾ ਹੀ ਮਾਮਲਾ ਕੈਨੇਡਾ ਤੋਂ […]

Continue Reading

ਤਲਵੰਡੀ ਭਾਈ ਵਿਖੇ ਚੱਲਦੀ ਕਾਰ ਨੂੰ ਲੱਗੀ ਅੱਗ

ਤਲਵੰਡੀ ਭਾਈ ਵਿਖੇ ਚੱਲਦੀ ਕਾਰ ਨੂੰ ਲੱਗੀ ਅੱਗ ਤਲਵੰਡੀ ਭਾਈ, 11 ਨਵੰਬਰ,ਬੋਲੇ ਪੰਜਾਬ ਬਿਊਰੋ : ਸੜਕ ਵਿਚਕਾਰ ਚੱਲਦੀ ਕਾਰ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੁਪਹਿਰ ਨੂੰ ਤਲਵੰਡੀ ਭਾਈ ਵਿੱਚ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਵਾਲ-ਵਾਲ ਬਚ ਗਏ। […]

Continue Reading

ਖੜ੍ਹੇ ਕੈਂਟਰ ’ਚ ਪਿੱਛਿਓਂ ਤੇਜ਼ ਰਫ਼ਤਾਰ ਵੈਗਨਆਰ ਕਾਰ ਵੱਜੀ, ਪੰਜ ਲੋਕਾਂ ਦੀ ਮੌਤ

ਖੜ੍ਹੇ ਕੈਂਟਰ ’ਚ ਪਿੱਛਿਓਂ ਤੇਜ਼ ਰਫ਼ਤਾਰ ਵੈਗਨਆਰ ਕਾਰ ਵੱਜੀ, ਪੰਜ ਲੋਕਾਂ ਦੀ ਮੌਤ ਗ੍ਰੇਟਰ ਨੋਇਡਾ, 11 ਨਵੰਬਰ,ਬੋਲੇ ਪੰਜਾਬ ਬਿਊਰੋ : ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸਵੇ ’ਤੇ ਪੰਕਚਰ ਹੋਣ ਤੋਂ ਬਾਅਦ ਖੜ੍ਹੇ ਕੈਂਟਰ ’ਚ ਪਿੱਛਿਓਂ ਤੇਜ਼ ਰਫ਼ਤਾਰ ਵੈਗਨਆਰ ਕਾਰ ਵੱਜੀ।ਇਸ ਹਾਦਸੇ ‘ਚ ਕਾਰ ਸਵਾਰ ਜੋੜੇ ਤੇ ਪੁੱਤਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦੇ […]

Continue Reading

ਫਾਜ਼ਿਲਕਾ ‘ਚ ਲਾਟਰੀ ਜਿੱਤਣ ਵਾਲਾ ਵਿਅਕਤੀ ਲਾਪਤਾ

ਫਾਜ਼ਿਲਕਾ ‘ਚ ਲਾਟਰੀ ਜਿੱਤਣ ਵਾਲਾ ਵਿਅਕਤੀ ਲਾਪਤਾ ਫਾਜ਼ਿਲਕਾ, 11 ਨਵੰਬਰ,ਬੋਲੇ ਪੰਜਾਬ ਬਿਊਰੋ ਫਾਜ਼ਿਲਕਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਇੱਕ ਵਿਅਕਤੀ ਨੇ ਲਾਟਰੀ ਜਿੱਤੀ ਹੈ ਪਰ ਉਹ ਲਾਪਤਾ ਹੈ। ਲਾਟਰੀ ਵੇਚਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਟਰੀ ਵਿਕਰੇਤਾ ਨੇ ਦੱਸਿਆ ਕਿ ਪਿਆਰੇ ਨਾਗਾਲੈਂਡ ਸਟੇਟ […]

Continue Reading

ਜਸਟਿਸ ਸੰਜੀਵ ਖੰਨਾ ਨੇ 51ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ

ਜਸਟਿਸ ਸੰਜੀਵ ਖੰਨਾ ਨੇ 51ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ ਨਵੀਂ ਦਿੱਲੀ, 11 ਨਵੰਬਰ, ਬੋਲੇ ਪੰਜਾਬ ਬਿਊਰੋ: ਜਸਟਿਸ ਸੰਜੀਵ ਖੰਨਾ ਅੱਜ ਸੋਮਵਾਰ ਨੂੰ ਦੇਸ਼ ਦੇ 51ਵੇਂ ਚੀਫ਼ ਜਸਟਿਸ ਬਣ ਗਏ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਸਵੇਰੇ 10 ਵਜੇ ਰਾਸ਼ਟਰਪਤੀ ਭਵਨ ਵਿੱਚ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਜਸਟਿਸ ਖੰਨਾ ਨੇ ਜਸਟਿਸ […]

Continue Reading

ਬਟਾਲਾ : ਜ਼ਹਿਰੀਲੀ ਵਸਤੂ ਖਾਣ ਨਾਲ ਮਾਂ-ਧੀ ਦੀ ਮੌਤ

ਬਟਾਲਾ : ਜ਼ਹਿਰੀਲੀ ਵਸਤੂ ਖਾਣ ਨਾਲ ਮਾਂ-ਧੀ ਦੀ ਮੌਤ ਬਟਾਲਾ, 11 ਨਵੰਬਰ,ਬੋਲੇ ਪੰਜਾਬ ਬਿਊਰੋ : ਨਜ਼ਦੀਕੀ ਪਿੰਡ ਸੰਗਰਾਏ ਵਿਖੇ ਗਲਤੀ ਨਾਲ ਜ਼ਹਿਰੀਲੀ ਵਸਤੂ ਖਾਣ ਨਾਲ ਮਾਂ-ਧੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੰਗੜ ਨੰਗਲ ਦੇ ਏ.ਐਸ.ਆਈ. ਸ਼ਸ਼ਪਾਲ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਕੌਰ (78) ਪਤਨੀ ਪਿਆਰਾ ਸਿੰਘ ਵਾਸੀ ਪਿੰਡ ਸੰਗਰਾਏ ਅਤੇ ਇਸ […]

Continue Reading

ਫ਼ਿਰੋਜ਼ਪੁਰ : ਵਿਆਹ ਦੌਰਾਨ ਚੱਲੀ ਗੋਲ਼ੀ ਲਾੜੀ ਦੇ ਮੱਥੇ ‘ਤੇ ਲੱਗੀ, ਹਾਲਤ ਗੰਭੀਰ

ਫ਼ਿਰੋਜ਼ਪੁਰ : ਵਿਆਹ ਦੌਰਾਨ ਚੱਲੀ ਗੋਲ਼ੀ ਲਾੜੀ ਦੇ ਮੱਥੇ ‘ਤੇ ਲੱਗੀ, ਹਾਲਤ ਗੰਭੀਰ ਫ਼ਿਰੋਜ਼ਪੁਰ, 11 ਨਵੰਬਰ,ਬੋਲੇ ਪੰਜਾਬ ਬਿਊਰੋ : ਫ਼ਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਕੇ ‘ਚ ਵਿਆਹ ਸਮਾਗਮ ਦੌਰਾਨ ਪੈਲੇਸ ‘ਚੋਂ ਲਾੜੀ ਦੀ ਵਿਦਾਈ ਹੋ ਰਹੀ ਸੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ ਜੋ ਲਾੜੀ ਦੇ ਮੱਥੇ ‘ਤੇ ਲੱਗੀ। ਲਾੜੀ ਨੂੰ ਜ਼ਖ਼ਮੀ ਹਾਲਤ ਵਿੱਚ ਫ਼ਿਰੋਜ਼ਪੁਰ […]

Continue Reading

ਰਵਨੀਤ ਬਿੱਟੂ ਆਰਐਸਐਸ ਦੀ ਨਫ਼ਰਤੀ ਰਾਜਨੀਤੀ ਦਾ ਸੰਦ-ਭਾਕਿਯੂ ਏਕਤਾ ਡਕੌਂਦਾ

ਰਵਨੀਤ ਬਿੱਟੂ ਆਰਐਸਐਸ ਦੀ ਨਫ਼ਰਤੀ ਰਾਜਨੀਤੀ ਦਾ ਸੰਦ-ਭਾਕਿਯੂ ਏਕਤਾ ਡਕੌਂਦਾ ਜਲੰਧਰ 11 ਨਵੰਬਰ ,ਬੋਲੇ ਪੰਜਾਬ ਬਿਊਰੋ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਹੋਰ ਸੂਬਾਈ ਆਗੂਆਂ ਦੀ ਅਗਵਾਈ ਹੇਠ ਬੀਤੇ ਕੱਲ੍ਹ 9 ਨਵੰਬਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੇ 33ਵੇਂ ਮੇਲੇ ਵਿੱਚ ਵੱਡੇ ਕਾਫ਼ਲੇ […]

Continue Reading

SFJ ਆਗੂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਛੱਡਣ ਖਿਲਾਫ਼ ਕੈਨੇਡਾ ‘ਚ ਰੋਸ ਪ੍ਰਦਰਸ਼ਨ

SFJ ਆਗੂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਛੱਡਣ ਖਿਲਾਫ਼ ਕੈਨੇਡਾ ‘ਚ ਰੋਸ ਪ੍ਰਦਰਸ਼ਨ ਬਰੈਂਪਟਨ, 11 ਨਵੰਬਰ, ਬੋਲੇ ਪੰਜਾਬ ਬਿਊਰੋ: ਕੈਨੇਡਾ ਦੀ ਪੀਲ ਰੀਜਨ ਪੁਲਿਸ ਦੇ ਵੱਲੋਂ ਕਥਿਤ ਤੌਰ ਤੇ ਮੰਦਰ ਹਮਲੇ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਦੇ ਕੈਨੇਡਾ ਦੇ ਆਗੂ 35 ਸਾਲਾ ਇੰਦਰਜੀਤ ਗੋਸਲ ਨੂੰ ਪੁੱਛਗਿੱਛ ਤੋਂ […]

Continue Reading

ਪੰਜਾਬ ‘ਚ ਵਾਪਰੀ ਅਜੀਬ ਘਟਨਾ, ਸ਼ਮਸ਼ਾਨ ਘਾਟ ਵਿੱਚੋਂ ਔਰਤ ਦੀਆਂ ਅਸਥੀਆਂ ਚੋਰੀ

ਪੰਜਾਬ ‘ਚ ਵਾਪਰੀ ਅਜੀਬ ਘਟਨਾ, ਸ਼ਮਸ਼ਾਨ ਘਾਟ ਵਿੱਚੋਂ ਔਰਤ ਦੀਆਂ ਅਸਥੀਆਂ ਚੋਰੀ ਫ਼ਿਰੋਜ਼ਪੁਰ, 11 ਨਵੰਬਰ,ਬੋਲੇ ਪੰਜਾਬ ਬਿਊਰੋ : ਫ਼ਿਰੋਜ਼ਪੁਰ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਕ ਤਾਂਤਰਿਕ ਵੱਲੋਂ ਸ਼ਮਸ਼ਾਨ ਘਾਟ ਵਿੱਚੋਂ ਇੱਕ ਔਰਤ ਦੀਆਂ ਅਸਥੀਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਬੋਹਰ ਉਪ ਮੰਡਲ ਦੇ ਪਿੰਡ ਪੰਜਕੋਸੀ ਦੇ […]

Continue Reading