ਹਥਿਆਰ ਬਰਾਮਦ ਕਰਵਾਉਣ ਲੈ ਕੇ ਗਈ ਪੁਲਿਸ ਦੀ ਟੀਮ ‘ਤੇ ਮੁਲਜਮਾਂ ਨੇ ਕੀਤਾ ਹਮਲਾ,ਜਵਾਬੀ ਕਾਰਵਾਈ ‘ਚ ਦੋ ਸ਼ੂਟਰ ਜ਼ਖਮੀ
ਹਥਿਆਰ ਬਰਾਮਦ ਕਰਵਾਉਣ ਲੈ ਕੇ ਗਈ ਪੁਲਿਸ ਦੀ ਟੀਮ ‘ਤੇ ਮੁਲਜਮਾਂ ਨੇ ਕੀਤਾ ਹਮਲਾ,ਜਵਾਬੀ ਕਾਰਵਾਈ ‘ਚ ਦੋ ਸ਼ੂਟਰ ਜ਼ਖਮੀ ਅੰਮ੍ਰਿਤਸਰ, 27 ਅਗਸਤ,ਬੋਲੇ ਪੰਜਾਬ ਬਿਊਰੋ : ਅੰਮ੍ਰਿਤਸਰ ‘ਚ NRI ਸੁਖਚੈਨ ਸਿੰਘ ‘ਤੇ ਗੋਲੀਬਾਰੀ ਦੇ ਮਾਮਲੇ ‘ਚ ਸੋਮਵਾਰ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜਮਾਂ ‘ਚੋਂ ਦੋ ਨੇ ਪੁਲਸ ਟੀਮ ‘ਤੇ ਹਮਲਾ ਕਰ ਦਿੱਤਾ। ਪੁਲੀਸ ਟੀਮ […]
Continue Reading