ਖੰਨਾ ਦੇ ਮੰਦਰ ‘ਚ ਸ਼ਿਵਲਿੰਗ ਤੋੜਨ ਤੇ ਗਹਿਣੇ ਚੁਰਾਉਣ ਵਾਲੇ ਚਾਰ ਦੋਸ਼ੀ ਪੁਲਸ ਵੱਲੋਂ ਗ੍ਰਿਫਤਾਰ
ਖੰਨਾ ਦੇ ਮੰਦਰ ‘ਚ ਸ਼ਿਵਲਿੰਗ ਤੋੜਨ ਤੇ ਗਹਿਣੇ ਚੁਰਾਉਣ ਵਾਲੇ ਚਾਰ ਦੋਸ਼ੀ ਪੁਲਸ ਵੱਲੋਂ ਗ੍ਰਿਫਤਾਰ ਚੰਡੀਗੜ੍ਹ, 22 ਅਗਸਤ,ਬੋਲੇ ਪੰਜਾਬ ਬਿਊਰੋ : ਖੰਨਾ ਦੇ ਮੰਦਰ ‘ਚ ਸ਼ਿਵਲਿੰਗ ਤੋੜਨ ਅਤੇ ਗਹਿਣੇ ਚੋਰੀ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਸੱਤ ਦਿਨਾਂ ਦੇ ਅੰਦਰ, ਪੁਲਿਸ ਨੇ ਮੁਲਜ਼ਮਾਂ ਨੂੰ ਫੜ ਲਿਆ ਅਤੇ ਇੱਕ ਅੰਤਰਰਾਜੀ ਚੋਰੀ ਗਿਰੋਹ […]
Continue Reading