ਫਿਰੋਜ਼ਪੁਰ ਵਿੱਚ ਟਰੈਕਟਰ ਅਤੇ ਡਾਇਲ-112 ਗੱਡੀ ਦੀ ਟੱਕਰ
ਫਿਰੋਜ਼ਪੁਰ 9 ਜੁਲਾਈ ,ਬੋਲੇ ਪੰਜਾਬ ਬਿਊਰੋ; ਗੁਰੂਹਰਸਹਾਏ ਵਿੱਚ ਫਲਾਈਓਵਰ ਨੇੜੇ ਇੱਕ ਸੜਕ ਹਾਦਸਾ ਵਾਪਰਿਆ। ਰਿਪੋਰਟ ਅਨੁਸਾਰ, ਡਾਇਲ-112 ਪੁਲਿਸ ਦੀ ਇੱਕ ਗੱਡੀ ਜਾ ਰਹੀ ਸੀ ਤਾਂ ਉਸਨੂੰ ਪਾਣੀ ਦੇ ਟੈਂਕਰ ਵਾਲੇ ਇੱਕ ਤੇਜ਼ ਰਫ਼ਤਾਰ ਟਰੈਕਟਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਪੁਲਿਸ ਦੀ ਗੱਡੀ ਅਤੇ ਟਰੈਕਟਰ ਦੋਵੇਂ ਨੁਕਸਾਨੇ ਗਏ। ਪਿੱਛੇ ਆ ਰਹੇ ਦੋ […]
Continue Reading